17.68C Vancouver
ADS

Feb 24, 2021 1:32 AM -

ਟੈਰੇਸ 'ਚ ਪਹਿਲੀ ਇੰਡੀਜਨਸ ਕਾਉਂਸਲਰ ਨੇ ਦਿੱਤਾ ਅਸਤੀਫਾ, ਕਿਹਾ ਸਿਸਟਮਿਕ ਨਸਲਵਾਦ ਦੀ ਹੋਈ ਸ਼ਿਕਾਰ

Share On
only-indigenous-councillor-ever-elected-to-terrace-council-quits-says-systemic-racism-has-forced-her-to-resign
The only Indigenous councillor ever elected to Terrace council says systemic racism has forced her to resign. THE CANADIAN PRESS/HO-City of Terrace MANDATORY CREDIT

ਟੈਰੇਸ ਕਾਉਂਸਿਲ 'ਚ ਚੁਣੀ ਗਈ ਇਕਲੌਤੀ ਇੰਡੀਜਨਸ ਕਾਉਂਸਲਰ ਨੇ ਸਿਸਟਮਿਕ ਨਸਲਵਾਦ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ।

ਕਾਉਂਸਲਰ ਦਾ ਨਾਮ ਜੈਸਿਕਾ ਮੈਕੈਲਮ ਮਿਲਰ ਹੈ।

ਜੈਸਿਕਾ ਮਿਲਰ ਨੂੰ ਉੱਤਰਪੱਛਮੀ ਬੀ.ਸੀ. ਸ਼ਹਿਰ 'ਚ ਚੁਣੀ ਗਈ ਹੁਣ ਤਕ ਦੀ ਸਭ ਤੋਂ ਛੋਟੀ ਉਮਰ ਦੀ ਕਾਉਂਸਲਰ ਬਣਨ ਦਾ ਮਾਣ ਹਾਸਿਲ ਹੋਇਆ ਸੀ।

ਉਨ੍ਹਾਂ ਦੀ ਉਮਰ 25 ਸਾਲ ਹੈ।

ਸਾਲ 2018 'ਚ ਉਨ੍ਹਾਂ ਦੀ ਚੋਣ ਹੋਈ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਛੋਕੜ, ਉਮਰ ਅਤੇ ਜੈਂਡਰ ਕਾਰਨ ਉਨ੍ਹਾਂ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਸਹਿਯੋਗ 'ਚ ਕਮੀ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ ਟੈਰੇਸ ਦੀ ਮੇਅਰ ਕੈਰਲ ਲੈਕਲਰਕ ਦਾ ਕਹਿਣਾ ਸੀ ਕਿ ਕਾਉਂਸਿਲ ਬੇਹਤਰ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਖਾਲੀ ਹੋਈ ਸੀਟ ਲਈ ਬਾਈਇਲੈਕਸ਼ਨ ਕਰਵਾਇਆ ਜਾਵੇਗਾ।

ਜੈਸਿਕਾ ਮੈਕੈਲਮ ਮਿਲਰ ਦੀ ਫੇਸਬੁੱਕ 'ਤੇ ਕੀਤੀ ਇੱਕ ਟਿੱਪਣੀ:

I hope that one day, a voice not unlike my own becomes a commonality amongst Leadership rather than a rarity in this Community and in our World. Until such time, I plan to fully extend my help to those who wish to change that. This has been a very eye opening few years and has taught me much about Life, about Leadership and about myself-- for that I am grateful and would like to wish everyone well.

All my Relations-

Jessica McCallum-Miller

Latest news

russia-president-putin-may-attend-brics-summit-in-delhi-on-september-12-13
Punjabi

ਦਿੱਲੀ ਵਿੱਚ BRICS ਸੰਮੇਲਨ: ਪੁਤਿਨ 12-13 ਸਤੰਬਰ ਨੂੰ ਆ ਸਕਦੇ ਹਨ ਭਾਰਤ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਸ਼ਾਮਲ ਹੋ ਸਕਦੇ ਹਨ। ਸੋਮਵਾਰ ਨੂੰ ਮਾਸਕੋ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੀ ਮੁਲਾਕਾਤ ਦੌਰਾਨ, ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦੀ ਮੁਲਾਕਾਤ ਦੀ ਉਮੀਦ ਜਤਾਈ।
three-punjabi-youths-arrested-after-illegal-gun-seized-during-brampton-traffic-stop
Punjabi

ਬਰੈਂਪਟਨ ‘ਚ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਪਿਸਤੌਲ ਬਰਾਮਦ, ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਅਸਲੇ ਨਾਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤਾਜ਼ਾ ਕਾਰਵਾਈ ਨਾਲ ਇਸ ਸਾਲ ਪੀਲ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਕੁੱਲ ਗਿਣਤੀ 112 ਤੱਕ ਪਹੁੰਚ ਗਈ ਹੈ। ਪੁਲਿਸ ਮੁਤਾਬਕ, 10 ਅਗਸਤ ਨੂੰ ਤੜਕੇ ਲਗਭਗ 2:20 ਵਜੇ ਸੀਡਰਬਰੂਕ ਰੋਡ ਅਤੇ ਐਜਵਾਟਰ ਕੋਰਟ ਦੇ ਇਲਾਕੇ ਵਿਚ ਪੁਲਿਸ ਨੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਗਲਤ ਨਾਂ ਦੱਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
hit-and-run-in-vancouver-leaves-23-year-old-woman-injured
Punjabi

ਵੈਨਕੂਵਰ ਵਿੱਚ ਹਿੱਟ-ਐਂਡ-ਰਨ ਦੀ ਘਟਨਾ ਵਿੱਚ 23 ਸਾਲਾ ਲੜਕੀ ਜ਼ਖਮੀ

ਵੈਨਕੂਵਰ ਵਿਚ ਇੱਕ ਹਿੱਟ-ਐਂਡ-ਰਨ ਦੀ ਘਟਨਾ ਸਾਹਮਣੇ ਆਈ ਹੈ, ਇਹ ਸ਼ੁੱਕਰਵਾਰ ਰਾਤ ਡਾਊਨਟਾਊਨ ਵਿਚ ਵਾਪਰੀ। ਪੁਲਿਸ ਮੁਤਾਬਕ 21 ਅਗਸਤ ਦੀ ਰਾਤ ਲਗਭਗ 9:30 ਵਜੇ ਇੱਕ 23 ਸਾਲਾ ਲੜਕੀ ਡੇਵੀ ਸਟ੍ਰੀਟ ਅਤੇ ਪੈਸੀਫਿਕ ਬੁਲੇਵਾਰਡ ਨੂੰ ਪਾਰ ਕਰ ਰਹੀ ਸੀ, ਜਦੋਂ ਇੱਕ ਨੀਲੇ ਰੰਗ ਦੀ ਸੇਡਾਨ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
trump-tariffs-could-put-87-000-canadian-jobs-at-risk-carney-says-ottawa-wont-beg-for-talks
Punjabi

ਟਰੰਪ ਦੇ 50% ਟੈਰਿਫ ਨਾਲ ਕੈਨੇਡੀਅਨ ਨੌਕਰੀਆਂ ਖ਼ਤਰੇ ’ਚ, ਕਾਰਨੀ ਨੇ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਕੀਤਾ ਇਨਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਨਾਲ ਫਿਰ ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਵਪਾਰਕ ਜੰਗ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਬਹੁਤ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਮਰੀਕਾ ਸਹੀ ਤਰੀਕੇ ਗੱਲਬਾਤ ਦੀ ਮੇਜ਼ 'ਤੇ ਆਵੇਗਾ ਤਾਂ ਬੇਸ਼ੱਕ ਅਸੀਂ ਵੀ ਆਵਾਂਗੇ ਪਰ ਇਹ ਰਵੱਈਆ ਕਿ ਕੈਨੇਡਾ ਅਮਰੀਕਾ ਦੀ Subsidiary ਹੈ, ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ।
b-c-ex-conservative-mlas-announce-plans-to-form-new-political-party
Punjabi

ਬੀ.ਸੀ. ਦੇ ਦੋ ਸਾਬਕਾ ਕੰਜ਼ਰਵੇਟਿਵ ਵਿਧਾਇਕਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ, ਡੈਲਟਾ ਸਾਊਥ ਤੋਂ ਵਿਧਾਇਕ ਇਆਨ ਪੈਟਨ ਨੇ ਪਾਰਟੀ ਕਾਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਉਹ ਕੈਰੀ-ਲਿੰਨ ਫਿੰਡਲੇ ਦੇ ਨਵੇਂ ਲੀਡਰ ਬਣਨ ਤੋਂ ਬਾਅਦ ਪਾਰਟੀ ਛੱਡਣ ਵਾਲੇ ਦੂਜੇ ਵੱਡੇ ਆਗੂ ਬਣ ਗਏ ਹਨ। ਪੈਟਨ, ਜੋ ਕਿ ਬੀ. ਸੀ. ਕੰਜ਼ਰਵੇਟਿਵ ਵਿਚ ਖੇਤੀਬਾੜੀ ਮਾਮਲਿਆਂ ਦੇ ਕ੍ਰਿਟਿਕ ਵਜੋਂ ਸੇਵਾ ਨਿਭਾ ਰਹੇ ਸਨ, ਨੇ ਸੋਮਵਾਰ ਸਵੇਰੇ ਵਿਧਾਨ ਸਭਾ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਹੁਣ ਇੱਕ ਆਜ਼ਾਦ ਮੈਂਬਰ ਵਜੋਂ ਸਦਨ ਵਿਚ ਬੈਠਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link