Mar 4, 2022 10:24 PM - The Canadian Press

ਬੀ.ਸੀ. ਦੇ ਕਈ ਨਾਮੀ ਲੋਕਾਂ ਅਤੇ ਮਸ਼ਹੂਰ ਹਸਤੀਆਂ ਨੂੰ ਔਰਡਰ ਆਫ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੂੰ ਵੀ ਇਸ ਸਨਮਾਨ ਲਈ ਚੁਣਿਆ ਗਿਆ।
ਉਨ੍ਹਾਂ ਨੂੰ ਇੱਕ ਵਰਚੁਅਲ ਸਮਾਗਮ ਜਰੀਏ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵੀਰਵਾਰ ਦੀ ਸ਼ਾਮ ਵਿਕਟੋਰੀਆ ਦੇ ਗਵਰਨਮੈਂਟ ਹਾਊਸ 'ਚ ਇਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ।
ਇਹ ਬੀ.ਸੀ. ਦੇ ਕਿਸੇ ਵੀ ਨਾਗਰਿਕ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ।
ਇਸ ਐਵਾਰਡ ਨਾਲ ਸਨਮਾਨਿਤ ਹੋਣ ਵਾਲਿਆਂ ਦੀ ਸੂਚੀ 'ਚ ਗਾਇਕ ਮਾਈਕਲ ਬੁਬਲੇ ਵੀ ਸ਼ਾਮਿਲ ਸਨ।
ਕੁੱਲ 31 ਲੋਕਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਬੀ.ਸੀ. ਦੀ ਲਿਊਟਨੈਂਟ ਗਵਰਨਰ, ਜੈਨੇਟ ਔਸਟਿਨ ਨੇ ਸਾਰੇ ਇੰਡਕਟੀਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਬੀ.ਸੀ. ਬਿਹਤਰ ਬਣ ਰਿਹਾ ਹੈ।
ਸਨਮਾਨ ਲਈ ਚੁਣੇ ਗਏ 31 ਲੋਕਾਂ ਦੀ ਸੂਚੀ:
Chief Joe Alphonse of 150 Mile House
The late Shashi Assanand of Richmond
Joe Average, MGC, of Vancouver
Brenda Baptiste of Osoyoos (virtual)
Ryan Beedie of West Vancouver
Frances Belzberg, OC, of Vancouver
Dr. Gary Birch, OC, of Vancouver (virtual)
Dr. Debra Braithwaite of Victoria
Michael Bublé of Burnaby (virtual)
Shirley Chan of Vancouver
Neil Cook, MGC, of Cranbrook
Jane Coop, CM, of Vancouver
Ajay Dilawri of Vancouver
Debra Doucette of North Vancouver
Paul George of Gibsons
Rusty Goepel, of Vancouver
Dr. Bonnie Henry of Victoria
John Horton of Delta
Dr. Mel Krajden of Vancouver
Carol A. Lee of Vancouver
Dr. James McEwen, OC, of Vancouver
Brian Minter, CM, of Chilliwack
Dr. Janet Nadine Mort of Central Saanich
Professor Andrew Petter, CM, QC of Victoria
Tracy Porteous of Victoria
Dr. Dolph Schluter of Vancouver
Arran and Ratana Stephens of Vancouver
Marvin Storrow, QC, of Vancouver
Carole Taylor, OC, of Vancouver
Ruth Williams of Kamloops




