18.51C Vancouver
ADS

Mar 30, 2020 2:29 PM -

ਟੋਕੀਓ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ 2021 ਦਰਮਿਆਨ ਹੋਣੀਆਂ ਤਹਿ

Share On
tokyo-olympics-rescheduled-for-july-23-aug-8-in-2021
A Japan's flag is raised next to the Olympic flag during the Olympic flame handover ceremony for the 2020 Tokyo Summer Olympics, in Athens, Thursday March 19, 2020. (Aris Messinis/Pool via AP)

ਟੋਕੀਓ ਵਿੱਚ ਓਲੰਪਿਕ ਖੇਡਾਂ ਹੁਣ ਅਗਲੇ ਸਾਲ ਜੁਲਾਈ ਵਿੱਚ ਉਸੇ ਸਮੇਂ ਦੌਰਾਨ ਹੋਣਗੀਆਂ ਜਿਸ ਨੂੰ ਇਸ ਸਾਲ ਹੋਣੀਆਂ ਸਨ।

ਆਯੋਜਕਾਂ ਮੁਤਾਬਕ ਓਪਨਿੰਗ ਸੈਰੇਮਨੀ 23 ਜੁਲਾਈ 2021 ਨੂੰ ਆਯੋਜਤ ਕੀਤੀ ਜਾਵੇਗੀ।

ਕਰੋਨਾਵਾਇਰਸ ਦੇ ਕਹਿਰ ਕਾਰਨ ਪਿੱਛਲੇ ਹਫਤੇ ਆਈ.ਓ.ਸੀ. ਅਤੇ ਜਪਾਨੀ ਆਯੋਜਕਾਂ ਵੱਲੋਂ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਸੀ।

23 ਜੁਲਾਈ ਤੋਂ ਸ਼ੁਰੂ ਹੋਕੇ ਓਲੰਪਿਕਸ 8 ਅਗਸਤ ਦੀ ਕਲੋਜ਼ਿੰਗ ਸੈਰੇਮਨੀ ਤੱਕ ਚੱਲਣਗੀਆਂ।

ਪੈਰਾਲੰਪਿਕਸ ਹੁਣ 24 ਅਗਸਤ ਤੋਂ 5 ਸਤੰਬਰ ਤੱਕ ਆਯੋਜਤ ਕੀਤੀਆਂ ਜਾਣਗੀਆਂ।


Latest news

16-year-old-arrested-after-threats-to-shoot-students-at-northern-alberta-school
Punjabi

ਉੱਤਰੀ ਐਲਬਰਟਾ ’ਚ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ, 16 ਸਾਲਾ ਨੌਜਵਾਨ ਗ੍ਰਿਫ਼ਤਾਰ

ਉੱਤਰੀ ਐਲਬਰਟਾ ਵਿੱਚ ਇੱਕ 16 ਸਾਲਾ ਨੌਜਵਾਨ ਨੂੰ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਧਮਕੀ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਦਿੱਤੀ ਗਈ ਸੀ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਨਿੰਗ ਵਿੱਚ ਇੱਕ ਵਿਦਿਆਰਥੀ ਵੱਲੋਂ ਸਕੂਲ ਦੇ ਪਹਿਲੇ ਦਿਨ ਹੋਰ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੀ ਰਿਪੋਰਟ ਮਿਲੀ ਸੀ।
womans-body-found-after-fire-at-delta-farm-investigation-underway
Punjabi

ਡੈਲਟਾ ਦੇ ਖੇਤ ’ਚ ਅੱਗ ਲੱਗਣ ਤੋਂ ਬਾਅਦ ਮਿਲੀ ਮਹਿਲਾ ਦੀ ਲਾਸ਼, ਜਾਂਚ ਜਾਰੀ

ਡੈਲਟਾ ਵਿਚ ਬੁੱਧਵਾਰ ਸਵੇਰੇ ਇੱਕ ਖੇਤ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇੱਕ ਮਹਿਲਾ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਡੈਲਟਾ ਪੁਲਿਸ ਵਿਭਾਗ ਵੱਲੋਂ ਜਾਰੀ ਇੱਕ ਸੰਖੇਪ ਬਿਆਨ ਮੁਤਾਬਕ, ਔਫੀਸਰ ਨੂੰ ਸਵੇਰੇ ਕਰੀਬ 6:10 ਵਜੇ ਰਿਵਰ ਰੋਡ ਦੇ 6400 ਬਲਾਕ ਵਿਚ ਸਥਿਤ ਇੱਕ ਖੇਤ ਵਿਚ ਸੱਦਿਆ ਗਿਆ ਸੀ, ਜਿੱਥੇ ਅੱਗ ਲੱਗਣ ਅਤੇ ਇੱਕ ਮਹਿਲਾ ਦੀ ਮ੍ਰਿਤਕ ਦੇਹ ਹੋਣ ਦੀ ਰਿਪੋਰਟ ਮਿਲੀ ਸੀ।
eby-takes-aim-at-b-c-conservatives-internal-revolt-calls-party-a-centre-of-chaos
Punjabi

ਬੀ.ਸੀ. ਕੰਜ਼ਰਵੇਟਿਵਜ਼ ’ਚ ਬਗਾਵਤ ’ਤੇ ਈਬੀ ਦਾ ਵਾਰ, ਕਿਹਾ- ‘ਇਹ ਪਾਰਟੀ ਨਹੀਂ, ਅਰਾਜਕਤਾ ਦਾ ਕੇਂਦਰ’

ਪ੍ਰੀਮੀਅਰ ਡੇਵਿਡ ਈਬੀ ਨੇ ਵਿਰੋਧੀ ਧਿਰ ਬੀਸੀ ਕੰਜ਼ਰਵੇਟਿਵ ਪਾਰਟੀ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਸ ਨੂੰ ਅਰਾਜਕਤਾ ਦਾ ਕੇਂਦਰ ਕਰਾਰ ਦਿੱਤਾ ਹੈ ਪਰ ਨਾਲ ਹੀ ਸੂਬੇ ਵਿਚ ਜਲਦੀ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।
major-blow-to-b-c-conservatives-as-two-mlas-quit-party
Punjabi

ਬੀ.ਸੀ. ਕੰਜ਼ਰਵੇਟਿਵ ਨੂੰ ਵੱਡਾ ਝਟਕਾ, ਦੋ ਮਹਿਲਾ ਵਿਧਾਇਕਾਂ ਨੇ ਪਾਰਟੀ ਛੱਡੀ

ਬੀ.ਸੀ.ਕੰਜ਼ਰਵੇਟਿਵ ਦੀ ਪ੍ਰਿੰਸ ਜਾਰਜ-ਵੈਲੇਮਾਉਂਟ ਰਾਈਡਿੰਗ ਤੋਂ ਵਿਧਾਇਕ ਰੋਜ਼ਾਲਿਨ ਬਰਡ ਅਤੇ ਰਿਚਮੰਡ-ਬ੍ਰਿਜਪੋਰਟ ਤੋਂ ਵਿਧਾਇਕ ਟੈਰੇਸਾ ਵਾਟ ਨੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਦੋਵਾਂ ਮਹਿਲਾ ਵਿਧਾਇਕਾਂ ਨੇ ਹੁਣ ਵਿਧਾਨ ਸਭਾ ਵਿਚ ਇੱਕ ਆਜ਼ਾਦ ਮੈਂਬਰ ਵਜੋਂ ਬੈਠਣ ਦਾ ਫੈਸਲਾ ਲਿਆ ਹੈ। ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਿਛਲੇ 12 ਦਿਨਾਂ ਅੰਦਰ ਪਾਰਟੀ ਲਈ ਇਹ ਚੌਥਾ ਵੱਡਾ ਝਟਕਾ ਹੈ। Bird ਅਤੇ Wat ਦੋਹਾਂ ਨੇ Findlay ਦੀ ਅਗਵਾਈ ਨਾਲ ਨਾਰਾਜ਼ਗੀ ਜਤਾਈ ਹੈ।
24-canadians-missing-as-floods-and-landslides-hit-nepal-tibet-border-region
Punjabi

ਨੇਪਾਲ-ਚੀਨ ਸਰਹੱਦੀ ਹੜ੍ਹਾਂ 'ਚ 24 ਕੈਨੇਡੀਅਨ ਲਾਪਤਾ

ਕੈਨੇਡਾ ਦੇ 24 ਨਾਗਰਿਕ ਨੇਪਾਲ ਅਤੇ ਚੀਨ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਵਿਚਕਾਰ ਲਾਪਤਾ ਹੋ ਗਏ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਸਿਰਫ਼ ਨੇਪਾਲ ਵਾਲੇ ਪਾਸੇ ਹੀ 95 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਚੀਨ ਦੇ ਸਰਕਾਰੀ ਮੀਡੀਆ ਨੇ ਤਿੱਬਤ ਦੇ Gyirong County ਵਿਚ ਤਿੰਨ ਮੌਤਾਂ ਅਤੇ 265 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link