25.59C Vancouver
ADS

May 11, 2020 8:32 PM -

ਬੀ.ਸੀ. ਸਰਕਾਰ ਦੇ ਫੈਸਲੇ 'ਤੇ ਅਮਰੀਕੀ ਵਾਤਾਵਰਨ ਬਚਾਅ ਅਜੈਂਸੀ ਨੇ ਉਠਾਏ ਸਵਾਲ

Share On
u-s-environmental-protection-agency-questioning-b-c-government-decision
A fly fisherman casts on the Kootenai River, downstream of the Koocanusa Reservoir at the centre of the dispute, near the Montana-Idaho border and Leonia, Idaho, on Sept. 19, 2014. The U.S. government is increasingly concerned with pollution from British Columbia mines following new research that shows contaminants in a river south of the border came from Canada. In a letter obtained by The Canadian Press, the Environmental Protection Agency is demanding the provincial government hand over data explaining why Teck Resources coal mines in southern B.C are being allowed to exceed guidelines for a toxic heavy metal. "The EPA ... finds it unacceptable that the province has accepted (a treatment plan) that will allow seasonal exceedances of water quality objectives into the future," says the Feb. 4 letter to Environment Minister George Heyman. "An independent review could help facilitate U.S. stakeholder confidence in this new approach." Contamination from Teck's mines in the rivers of the Elk River watershed is a long-standing problem. Coal mining releases selenium, an element which in large amounts is toxic to wildlife and humans. THE CANADIAN PRESS/AP - The Spokesman Review, Rich Landers

ਬੀ.ਸੀ. ਸਰਕਾਰ ਦਾ ਸੂਬੇ ਦੇ ਦੱਖਣਪੂਰਬੀ ਇਲਾਕੇ 'ਚ ਟੈੱਕ ਰਿਸੋਰਸਿਸ ਕੋਲ ਮਾਈਨਸ ਨੂੰ ਇੱਕ ਨਵੇਂ ਕਿਸਮ ਦੇ ਪਾਣੀ ਦੇ ਟ੍ਰੀਟਮੈਂਟ ਦੀ ਇਜਾਜਤ ਦੇਣਾ, ਇੱਕ ਵਿਰੋਧ ਦਾ ਕਾਰਨ ਬਣ ਗਿਆ ਹੈ।

ਅਮਰੀਕਾ ਦੀ ਵਾਤਾਵਰਨ ਬਚਾਅ ਅਜੈਂਸੀ ਨੇ ਇਸਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਵਲੋਂ ਵਾਤਾਵਰਨ ਮੰਤਰੀ ਜੌਰਜ ਹੇਮਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਅਤੇ ਡਾਟਾ ਦੀ ਮੰਗ ਕੀਤੀ ਗਈ ਹੈ ਕਿ ਆਖਿਰ ਮਾਈਨਸ ਨੂੰ ਗਾਈਡਲਾਈਨਜ਼ ਵਿੱਚ ਢਿੱਲ ਵਰਤਦੇ ਹੋਏ, ਸੀਲੀਨੀਅਮ (selenium) ਜਿਹੇ ਟਾਕਸਿਕ ਹੈਵੀ ਮੈਟਲ (toxic heavy metal) ਦੀ ਵਰਤੋਂ ਕਿਉਂ ਕਰਨ ਦਿੱਤੀ ਜਾ ਰਹੀ ਹੈ।

ਅਜੈਂਸੀ ਇਸ ਵਾਟਰ ਟ੍ਰੀਟਮੈਂਟ ਸਿਸਟਮ ਦੀ, ਖੁਦ ਅਸੈਸਮੈਂਟ ਕਰਨਾ ਚਾਹੁੰਦੀ ਹੈ।

ਅਜੈਂਸੀ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਇਹ ਨਵੀਂ ਟੈਕਨੌਲੋਜੀ ਵੱਡੇ ਖੇਤਰਾਂ 'ਚ ਅਸਰਦਾਰ ਨਹੀਂ ਹੈ ਅਤੇ ਜ਼ਿਆਦਾ ਸਮੇਂ ਲਈ ਵੀ ਇਸਦੀ ਵਰਤੋਂ 'ਤੇ ਨਿਰਭਰ ਨਹੀਂ ਕੀਤਾ ਜਾ ਸਕਦਾ।

ਖਬਰਾਂ ਅਨੁਸਾਰ ਮੰਤਰੀ ਹੇਮਨ ਨੂੰ ਇਸ ਸੰਬੰਧੀ ਚਿੱਠੀ 4 ਫਰਵਰੀ ਨੂੰ ਭੇਜੀ ਗਈ ਸੀ।

ਇਸਦੇ ਵਿੱਚ ਅਮਰੀਕਾ ਨੇ ਫਿਕਰ ਜ਼ਾਹਿਰ ਕੀਤਾ ਸੀ ਕਿ ਮੌਂਟਾਨਾ ਅਤੇ ਇਦਾਹੋ 'ਚ ਦਰਿਆਵਾਂ 'ਚ ਮਿਲਿਆ ਸੀਲੀਨੀਅਮ ਕੈਨੇਡਾ ਤੋਂ ਆਇਆ ਸੀ।


Latest news

rising-fifa-world-cup-ticket-and-hotel-prices-in-vancouver-raising-concerns-for-fans
Punjabi

ਵੈਨਕੂਵਰ ' ਫੀਫਾ ਵਰਲਡ ਕੱਪ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲ ਕਿਰਾਏ ਫੈਨਜ਼ ਲਈ ਬਣੇ ਚਿੰਤਾ ਦਾ ਕਾਰਨ

ਵੈਨਕੂਵਰ ਵਿਚ ਹੋਣ ਵਾਲੇ ਫੀਫਾ ਵਰਲਡ ਕੈਪ ਦੇ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲਾਂ ਦੇ ਅਸਮਾਨ ਛੂਹ ਰਹੇ ਕਿਰਾਇਆਂ ਕਾਰਨ ਕਈ ਫੈਨਜ਼ ਦੇ ਸੁਪਨੇ ਟੁੱਟ ਰਹੇ ਹਨ। ਰਿਪੋਰਟਸ ਮੁਤਾਬਕ, ਇੱਕ ਟਿਕਟ ਦੀ ਕੀਮਤ ਲਗਭਗ $2,000 ਤੱਕ ਪਹੁੰਚ ਚੁੱਕੀ ਹੈ। ਨਾਲ ਹੀ ਵੈਨਕੂਵਰ ਵਿਚ ਰਿਹਾਇਸ਼ ਦੀ ਸਮੱਸਿਆ ਵੀ ਬਣੀ ਹੋਈ ਹੈ।
shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
b-c-premier-eby-to-raise-carbon-pricing-concerns-in-meeting-with-prime-minister-carney
Punjabi

ਪ੍ਰੀਮੀਅਰ ਈਬੀ ਕਾਰਬਨ ਪ੍ਰਾਈਸਿੰਗ ਮੁੱਦੇ ’ਤੇ ਪ੍ਰਧਾਨ ਮੰਤਰੀ ਕਾਰਨੀ ਨਾਲ ਕਰਨਗੇ ਚਰਚਾ

ਪ੍ਰੀਮੀਅਰ ਡੇਵਿਡ ਈਬੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ, ਜਿਸ ਦੌਰਾਨ ਉਹ ਐਲਬਰਟਾ ਨੂੰ ਫੈਡਰਲ ਸਰਕਾਰ ਵਲੋਂ ਕਾਰਬਨ ਪ੍ਰਾਈਸਿੰਗ ਵਿਚ ਦਿੱਤੀ ਜਾ ਰਹੀ ਪ੍ਰਸਤਾਵਿਤ ਛੋਟ ਦਾ ਮੁੱਦਾ ਉਠਾਉਣਗੇ।
pbo-says-canadian-governments-to-spend-1-billion-to-host-world-cup
Punjabi

ਕੈਨੇਡੀਅਨ ਸਰਕਾਰ ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਖਰਚ ਕਰੇਗੀ $1 ਬਿਲੀਅਨ

ਕੈਨੇਡੀਅਨ ਟੈਕਸਦਾਤਾ ਨੂੰ ਦੇਸ਼ ਵਿਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਗਭਗ $1 ਬਿਲੀਅਨ ਵਿਚ ਪੈਣ ਜਾ ਰਹੀ ਹੈ। ਇਹ ਪ੍ਰਗਟਾਵਾ ਪਾਰਲੀਮੈਂਟਰੀ ਬਜਟ ਔਫੀਸਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਵੈਨਕੂਵਰ ਅਤੇ ਟੋਰਾਂਟੋ ਵਿਚ ਖੇਡੇ ਜਾਣ ਵਾਲੇ ਮੈਚਾਂ ਦੀ ਮੇਜ਼ਬਾਨੀ 'ਤੇ ਕੁੱਲ $1.066 ਬਿਲੀਅਨ ਦਾ ਖਰਚਾ ਆਉਣ ਦਾ ਅਨੁਮਾਨ ਹੈ, ਜਿਸ ਨਾਲ ਹਰੇਕ ਮੈਚ ਦਾ ਖਰਚ ਲਗਭਗ $82 ਮਿਲੀਅਨ ਬਣਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link