9.11C Vancouver
ADS

News

AllAlbertaBCCanadaIndiaWorld
Man dead after being stabbed in Abbotsford - null
BC Feb 16
ਐਬਟਸਫੋਰਡ 'ਚ ਚਾਕੂ ਨਾਲ ਹਮਲੇ ਦੀ ਘਟਨਾ 'ਚ ਵਿਅਕਤੀ ਦੀ ਮੌਤ
Kiran Dhesi's ex-boyfriend pleads guilty for manslaughter and indignity to human remains - https://cdn.connectfm.ca/66E688EB-6992-4A82-909A-D91AF6DA6C19_Story1668622_2403967_2022-02-16-002348_frrj.jpg
BC Feb 16
ਕਿਰਨ ਢੇਸੀ ਦੀ ਮੌਤ ਦੇ ਮਾਮਲੇ 'ਚ ਐਕਸ-ਬੁਆਏਫ੍ਰੈਂਡ ਨੇ ਕਬੂਲੇ ਦੋਸ਼; ਅੱਗ ਦੇ ਹਵਾਲੇ ਕੀਤੀ ਗੱਡੀ 'ਚ ਮ੍ਰਿਤ ਮਿਲੀ ਸੀ ਕਿਰਨ ਢੇਸੀ
B.C. to lift most COVID restrictions, but mask and vaccine rules remain - https://cdn.connectfm.ca/664D0243-EC0D-44D8-B656-3800BFA7111C_Story1668621_2403846_2022-02-15-231246_sulo.jpg
BC Feb 15
ਬੀ.ਸੀ. 'ਚ ਕੋਵਿਡ-19 ਸੰਬੰਧੀ ਕਈ ਪਬੰਦੀਆਂ ਖਤਮ ਕਰਨ ਦਾ ਐਲਾਨ; ਜਾਰੀ ਰਹਿਣਗੇ ਮਾਸਕ ਤੇ ਵੈਕਸੀਨ ਸੰਬੰਧੀ ਨਿਯਮ
Surrey Hospitals Foundation receives $250,000 donation from BMO to benefit pediatric patients - null
BC Feb 15
ਸਰੀ ਹੌਸਪਿਟਲਸ ਫਾਊਂਡੇਸ਼ਨ ਨੂੰ ਬੀ.ਐਮ.ਓ. ਤੋਂ ਹਾਸਿਲ ਹੋਈ $250,000 ਦੀ ਗ੍ਰਾਂਟ
B.C reports 2,701 new COVID-19 cases and 17 deaths - https://cdn.connectfm.ca/98F3639B-20C7-4B0A-A811-FAACB6091B21_Story1666480_2401048_2022-02-15-014705_gdbv.jpg
BC Feb 15
ਬੀ.ਸੀ. 'ਚ ਕੋਵਿਡ-19 ਦੇ 2,701 ਮਾਮਲੇ ਤੇ 17 ਮੌਤਾਂ ਹੋਈਆਂ ਰਿਪੋਰਟ
Statue of Vancouver's Gastown founder torn down during women's memorial march - https://cdn.connectfm.ca/0615DE63-AADA-4678-B30A-AD90D60DB94C_Story1666479_2401030_2022-02-15-013124_oaog.jpg
BC Feb 15
ਵੈਨਕੂਵਰ 'ਚ ਗੈਸੀ ਜੈਕ ਦੇ ਬੁੱਤ ਨਾਲ ਹੋਈ ਤੋੜਭੰਨ, ਵਿਮੈਨਸ ਮੈਮੋਰੀਅਲ ਮਾਰਚ ਦੌਰਾਨ ਵਾਪਰੀ ਘਟਨਾ
Truck drivers face delays after Pacific border highway closed due to protests - https://cdn.connectfm.ca/8F0018E8-5276-49D6-977A-6655D337E1EB_Story1666477_2400877_2022-02-14-235323_qbut.jpg
BC Feb 14
ਪੈਸੀਫਿਕ ਹਾਈਵੇਅ ਬੌਰਡਰ ਵੱਲ ਜਾਂਦੇ ਰਸਤੇ ਬੰਦ, ਬੌਰਡਰ ਟੱਪਣ ਲਈ ਹੋਰ ਰਸਤਿਆਂ ਦੀ ਕੀਤੀ ਜਾ ਰਹੀ ਵਰਤੋਂ
ICBC set to launch online insurance renewals - https://cdn.connectfm.ca/471DCDBD-8AE0-43D5-83F6-87F833F1F91D_Story1666476_2400782_2022-02-14-225411_fgns.jpg
BC Feb 14
ਆਈ.ਸੀ.ਬੀ.ਸੀ. ਵੱਲੋਂ ਔਨਲਾਈਨ ਇੰਸ਼ੋਰੈਂਸ ਰਿਨਿਊਅਲ ਦਾ ਐਲਾਨ
New Westminster man arrested after random transit riderspunched and kicked - https://cdn.connectfm.ca/43AC92A5-A7EF-490C-8323-CF4E6E834020_Story1666474_2400568_2022-02-14-211847_haut.jpg
BC Feb 14
ਟ੍ਰਾਂਜ਼ਿਟ ਰਾਈਡਰਾਂ 'ਤੇ ਅਚਾਨਕ ਹੋਏ ਹਮਲੇ 'ਚ ਨਿਊ ਵੈਸਟਮਿਨਸਟਰ ਦਾ ਆਦਮੀ ਗ੍ਰਿਫਤਾਰ
Previous292 of 602 pagesNext

Latest News

single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
carney-speaks-with-mexican-president-sheinbaum-on-trade-cusma-and-wildfire-cooperation
Punjabi

ਪੀ.ਐਮ.ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਵਿਚਾਲੇ ਵਪਾਰ ਤੇ CUSMA ਨੂੰ ਲੈ ਕੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫ਼ੋਨ 'ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਵਪਾਰ ਸਬੰਧਾਂ ਅਤੇ ਉੱਤਰੀ ਅਮਰੀਕਾ ਵਪਾਰ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 400 ਤੋਂ ਵੱਧ ਅੱਗ ਬੁਝਾਉਣ ਵਾਲੇ ਅਤੇ ਸਪੋਰਟ ਸਟਾਫ਼ ਭੇਜਣ ਲਈ ਰਾਸ਼ਟਰਪਤੀ ਸ਼ੀਨਬੌਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
43-dead-16-rescued-after-boat-capsizes-in-nigeria
Punjabi

ਸੋਕੋਟੋ ਵਿੱਚ ਕਿਸ਼ਤੀ ਪਲਟਣ ਨਾਲ 43 ਮੌਤਾਂ, 16 ਲੋਕ ਬਚਾਏ ਗਏ

ਨਾਈਜੀਰੀਆ ਦੇ ਉੱਤਰ-ਪੱਛਮ ਵਿੱਚ ਪੈਂਦੇ ਸੋਕੋਟੋ ਸੂਬੇ ਵਿੱਚ ਇੱਕ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਪਲਟਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਤੇ ਵਸਨੀਕਾਂ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਰਾਸ਼ਟਰੀ ਅੰਦਰੂਨੀ ਜਲ ਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਅਬਦੁਲਕਾਦਿਰ ਯੂਸਫ਼ ਨੇ ਦੱਸਿਆ ਕਿ ਲਗਭਗ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
garbage-dumping-videos-go-viral-in-abbotsford-police-launch-investigation
Punjabi

ਐਬਟਸਫੋਰਡ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਐਬਟਸਫੋਰਡ ਵਿਚ ਜਲਮਾਰਗ ਅਤੇ ਸਥਾਨਕ ਪਾਰਕ ਵਿਚ ਕੂੜਾ ਸੁੱਟਣ ਦੀਆਂ ਦੋ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਾਮਲੇ ਜੁਲਾਈ ਦੇ ਅਖੀਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਮਹਿਲਾ ਮਿੱਲ ਲੇਕ ਪਾਰਕ ਵਿਖੇ ਅਤੇ ਦੂਜੀ ਵੀਡੀਓ ਵਿਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਕੂੜਾ ਸੁੱਟਦੀ ਦਿਖਾਈ ਦੇ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link