11.87C Vancouver
ADS

News

AllAlbertaBCCanadaIndiaWorld
80 evacuation orders in place amid wildfire situation in B.C. - https://cdn.connectfm.ca/EE0F7981-620E-4659-A0DE-24CD6B51DB36_Story1358397_1963350.jpg
BC Aug 18
ਬੀ.ਸੀ. 'ਚ 264 ਵਾਈਲਡਫਾਇਰਸ ਵਿਚਾਲੇ 80 ਇਵੈਕੂਏਸ਼ਨ ਆਰਡਰ ਜਾਰੀ, 7,330 ਪ੍ਰਾਪਰਟੀਆਂ ਪ੍ਰਭਾਵਿਤ
Coyote nips late-night picnickers in latest confrontation in Vancouver's Stanley Park - https://cdn.connectfm.ca/F281D65B-C87C-4935-86CA-B9F73451FF32_Story1358396_1963330.jpg
BC Aug 18
ਵੈਨਕੂਵਰ 'ਚ ਸਟੈਨਲੀ ਪਾਰਕ 'ਚ ਪਿਕਨਿਕ ਕਰਦੀ ਔਰਤ ਤੇ ਦੋਸਤ ਤੇ ਕਾਇਓਟੇ ਨੇ ਕੀਤਾ ਹਮਲਾ
Suspect injured during police-involved shooting in Vancouver downtown - https://cdn.connectfm.ca/1B43AAB9-16A8-477E-8971-9274479061B9_Story1356495_1961124.jpg
BC Aug 18
ਵੈਨਕੂਵਰ 'ਚ ਪੁਲਿਸ ਦੀ ਗੋਲੀ ਨਾਲ ਇੱਕ ਵਿਅਕਤੀ ਜ਼ਖਮੀ
B.C. reports 501 new COVID-19 cases as active cases continue to rise - https://cdn.connectfm.ca/1E55B9A2-AC2D-45AD-918C-485496099228_Story1356494_1960879.jpg
BC Aug 17
ਬੀ.ਸੀ. 'ਚ ਕੋਵਿਡ-19 ਦੇ 501 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲਿਆਂ 'ਚ ਵਾਧਾ ਜਾਰੀ
Shots fired in Langley city - https://cdn.connectfm.ca/8AA28A9C-03FA-4F10-8C4A-246D64E3FD14_Story1356493_1960855.jpg
BC Aug 17
ਲੈਂਗਲੀ 'ਚ ਕਸੀਨੋ ਦੇ ਕੋਲ ਚੱਲੀ ਗੋਲੀ
NDP leader Jagmeet Singh campaigning in Metro Vancouver - null
BC Aug 17
ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਅੱਜ ਮੈਟਰੋ ਵੈਨਕੂਵਰ 'ਚ ਕਰ ਰਹੇ ਚੋਣ ਪ੍ਰਚਾਰ
8,262 properties facing evacuation orders amid wildfires in B.C. - https://cdn.connectfm.ca/2F008885-20A8-4845-9FC4-E70C856BF390_Story1356489_1960532.jpg
BC Aug 17
ਬੀ.ਸੀ. 'ਚ ਵਾਈਲਡਫਾਇਰਸ ਵਿਚਾਲੇ 8,262 ਪ੍ਰਾਪਰਟੀਆਂ ਲਈ ਇਵੈਕੂਏਸ਼ਨ ਆਰਡਰ ਜਾਰੀ
Minor among 13 arrested at blockade protesting old-growth logging on Vancouver Island - null
BC Aug 17
ਓਲਡ-ਗ੍ਰੋਥ ਲੌਗਿੰਗ 'ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ 630 ਤੱਕ ਪਹੁੰਚੀ; ਕੱਲ ਦੀਆਂ ਗ੍ਰਿਫਤਾਰੀਆਂ 'ਚ ਇੱਕ ਮਾਈਨਰ ਵੀ ਸ਼ਾਮਿਲ
B.C. reports 1,434 new COVID-19 cases as active cases rise past 5,000 - https://cdn.connectfm.ca/2DCB3691-E25E-4017-A956-FE7ED8F6BD78_Story1354733_1958440.jpg
BC Aug 17
ਬੀ.ਸੀ. 'ਚ ਕੋਵਿਡ-19 ਦੇ 1,434 ਕੋਵਿਡ-19 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲੇ 5,000 ਦੇ ਪਾਰ
Previous367 of 591 pagesNext

Latest News

u-s-trade-representative-expects-interim-cusma-options-by-year-end
Punjabi

CUSMA ਸਮਝੌਤੇ ਲਈ ਸਾਲ ਦੇ ਅੰਤ ਤੱਕ ਅੰਤਰਿਮ ਵਿਕਲਪ ਪੇਸ਼ ਕਰੇਗਾ ਅਮਰੀਕਾ: ਜੈਮੀਸਨ ਗ੍ਰੀਰ

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਾਲੇ CUSMA ਵਪਾਰ ਸਮਝੌਤੇ ਦੇ ਨਵੀਨੀਕਰਨ ਲਈ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਇਸ ਸਾਲ ਦੇ ਅੰਤ ਤੱਕ ਕੁਝ ਨਵੇਂ ਵਿਕਲਪ ਦੇਣ ਦੀ ਉਮੀਦ ਜਤਾਈ ਹੈ। ਵਾਸ਼ਿੰਗਟਨ ਵਿਚ ਇੱਕ ਸੈਨੇਟ ਕਮੇਟੀ ਦੀ ਸੁਣਵਾਈ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਿਕਲਪ ਅਸਲ ਵਿਚ ਦੋਵਾਂ ਦੇਸ਼ਾਂ ਨਾਲ ਇੱਕ ਅੰਤਰਿਮ arrangements ਦੇ ਰੂਪ ਵਿਚ ਹੋਣਗੇ ਕਿਉਂਕਿ ਅਮਰੀਕਾ ਨੇ ਜੁਲਾਈ ਦੀ ਸ਼ੁਰੂਆਤ ਵਿਚ CUSMA ਸਮਝੌਤੇ ਨੂੰ ਇਸ ਦੇ ਮੌਜੂਦਾ ਰੂਪ ਵਿਚ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਹਰ ਸਾਲ ਰਿਵਿਊ ਵਿਚੋਂ ਲੰਘਣਾ ਪਵੇਗਾ।
16-arrested-as-kamloops-rcmp-seize-weapons-loaded-shotgun-and-more-than-one-kilogram-of-drugs
Punjabi

ਕੈਮਲੂਪਸ ਆਰਸੀਐਮਪੀ ਦੀ ਦੋ ਦਿਨਾਂ ਕਾਰਵਾਈ ਦੌਰਾਨ 16 ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਕੈਮਲੂਪਸ ਆਰਸੀਐਮਪੀ ਦੀ Proactive ਇਨਫੋਰਸਮੈਂਟ ਟੀਮ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੋ ਦਿਨਾ ਕਾਰਵਾਈ ਦੌਰਾਨ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਸਮੱਗਰੀ ਜ਼ਬਤ ਕੀਤੀ ਹੈ। ਆਰਸੀਐਮਪੀ ਮੁਤਾਬਕ, 3 ਅਤੇ 4 ਜੁਲਾਈ ਨੂੰ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਸ਼ਹਿਰ ਦੇ ਅਪਰਾਧਿਕ ਹੌਟਸਪੌਟਸ ਅਤੇ ਪਹਿਲਾਂ ਤੋਂ ਨਾਮਜ਼ਦ ਸ਼ੱਕੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
sonam-wangchuk-says-he-will-end-hunger-strike-if-government-assures-no-action-against-student-protesters
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਖ਼ਤਮ ਕਰਨ ਲਈ ਵਿਦਿਆਰਥੀਆਂ 'ਤੇ ਕੋਈ ਕਾਰਵਾਈ ਨਾ ਕਰਨ ਦਾ ਮੰਗਿਆ ਭਰੋਸਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨੀਟ.ਯੂ.ਜੀ. ਪ੍ਰੀਖਿਆ ਲੀਕ ਦੇ ਮਾਮਲੇ ਨੂੰ ਲੈ ਕੇ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹ ਭਰੋਸਾ ਦੇਵੇ ਕਿ ਪ੍ਰੀਖਿਆ ਸੁਧਾਰ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਕੋਈ ਵੀ ਸਖ਼ਤ ਜਾਂ ਬਦਲੇ ਦੀ ਭਾਵਨਾ ਵਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ।
congo-ebola-outbreak-death-toll-reaches-999-health-ministry-reports
Punjabi

ਕਾਂਗੋ ਵਿੱਚ ਇਬੋਲਾ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ 999 ਤੱਕ ਪਹੁੰਚੀ: ਸਿਹਤ ਮੰਤਰਾਲਾ

ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 999 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਐਤਵਾਰ ਤੱਕ ਇਸ ਪ੍ਰਕੋਪ ਦੇ 2,473 ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। 15 ਮਈ ਨੂੰ ਐਲਾਨੇ ਗਏ ਇਸ ਪ੍ਰਕੋਪ ਨੂੰ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਇਬੋਲਾ ਪ੍ਰਕੋਪ ਕਰਾਰ ਦਿੱਤਾ ਗਿਆ ਹੈ।
raja-warring-seeks-resignation-of-punjab-cm-education-minister-over-repeated-exam-paper-leak-cases
Punjabi

ਰਾਜਾ ਵੜਿੰਗ ਨੇ ਪੰਜਾਬ ਵਿੱਚ ਪੇਪਰ ਲੀਕ ਹੋਣ 'ਤੇ ਸੀ.ਐਮ. ਮਾਨ ਅਤੇ ਬੈਂਸ ਤੋਂ ਮੰਗਿਆ ਅਸਤੀਫਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਾਰ-ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਰੁੱਪ-ਬੀ ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹਨ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ, PSTET ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link