11.98C Vancouver
ADS

News

AllAlbertaBCCanadaIndiaWorld
VPD arrests suspect in Granville Island groping - https://cdn.connectfm.ca/F863E9D9-FBFB-4901-A5B0-A948726F36D7_Story1373314_1984941.jpg
BC Aug 27
12 ਸਾਲਾ ਲੜਕੀ ਨੂੰ ਗਰੋਪ ਕਰਨ ਦੇ ਮਾਮਲੇ 'ਚ ਵੈਨਕੂਵਰ 'ਚ ਸ਼ੱਕੀ 'ਤੇ ਜਿਨਸੀ ਹਮਲੇ ਦੇ ਲੱਗੇ ਦੋਸ਼
Investigation indicates speed as a factor in a crash that killed three teenage hockey players in Surrey - https://cdn.connectfm.ca/EE546C24-F8D4-463E-A87D-769E3C173C10_Story1373313_1984666.jpg
BC Aug 27
ਸਰੀ 'ਚ ਤਿੰਨ ਟੀਨੇਜਰਸ ਦੀ ਮੌਤ ਦਾ ਕਾਰਨ ਬਣੇ ਕ੍ਰੈਸ਼ ਲਈ ਤੇਜ਼ ਰਫਤਾਰ ਨੂੰ ਦੱਸਿਆ ਜਾ ਰਿਹਾ ਕਾਰਨ
Rain brings some relief as wildfires continue to burn in B.C. - https://cdn.connectfm.ca/0895F4D7-FC0E-4D11-83E9-C13096B95F4D_Story1373312_1984653.jpg
BC Aug 27
ਬੀ.ਸੀ. 'ਚ ਮੀਂਹ ਵਿਚਾਲੇ ਵਾਈਲਡਫਾਇਰਸ ਦਾ ਖਤਰਾ ਕੁਝ ਘਟਿਆ ਪਰ ਟਲਿਆ ਨਹੀਂ, ਸੂਬੇ 'ਚ 238 ਵਾਈਲਡਫਾਇਰਸ ਜਾਰੀ
724 new COVID-19 cases and 2 deaths reported in B.C. - https://cdn.connectfm.ca/8EEEC2F5-931B-496E-B35D-37B371047BED_Story1371371_1982328.jpg
BC Aug 27
ਬੀ.ਸੀ. 'ਚ 724 ਕੋਵਿਡ-19 ਮਾਮਲੇ ਤੇ 2 ਮੌਤਾਂ ਹੋਈਆਂ ਰਿਪੋਰਟ; ਇੱਕ ਹਫ਼ਤੇ 'ਚ 70% ਅਨਵੈਕਸੀਨੇਟਿਡ ਤੇ ਕਰੀਬ 30% ਵੈਕਸੀਨ ਹਾਸਿਲ ਕਰਨ ਵਾਲੇ ਲੋਕ ਕੋਵਿਡ-19 ਤੋਂ ਪੀੜਤ
Suspect arrested after VPD police dog bitten - https://cdn.connectfm.ca/DF2FBA37-090A-4A55-B719-69ACE34319B2_Story1371370_1982173.jpg
BC Aug 26
ਵੈਨਕੂਵਰ 'ਚ ਸ਼ੱਕੀ 'ਤੇ ਪੁਲਿਸ ਡੌਗ ਨੂੰ ਦੰਦੀ ਵੱਢਣ ਤੋਂ ਬਾਅਦ ਲੱਗੇ ਦੋਸ਼
Arrests made and a loaded gun seized thanks to help from the public: Surrey RCMP - https://cdn.connectfm.ca/D692C957-ABAF-4490-873D-D4BEE886DD70_Story1371368_1982029.jpg
BC Aug 26
ਸਰੀ ਪੁਲਿਸ ਨੂੰ ਲੋਕਾਂ ਨੇ ਕੀਤੀ ਤਿੰਨ ਸ਼ੱਕੀ ਗ੍ਰਿਫਤਾਰ ਕਰਨ 'ਚ ਮਦਦ; ਭਰੀ ਹੋਈ ਪਿਸਤੌਲ ਬਰਾਮਦ
VPD recovers $12K in stolen gold teeth - https://cdn.connectfm.ca/561218D8-C5E9-49D9-BCF1-684EF74C08BE_Story1371367_1982015.jpg
BC Aug 26
ਵੈਨਕੂਵਰ ਪੁਲਿਸ ਨੇ ਚੋਰੀ ਹੋਏ $12,000 ਦੇ ਸੋਨੇ ਦੇ ਦੰਦ ਕੀਤੇ ਬਰਾਮਦ
3,745 properties on evacuation alert amid 243 wildfires in B.C. - https://cdn.connectfm.ca/2608D0A1-AD9A-4BBB-A301-F3CE699816CF_Story1371365_1981883.jpg
BC Aug 26
ਬੀ.ਸੀ. 'ਚ 243 ਵਾਈਲਡਫਾਇਰਸ ਵਿਚਾਲੇ 3,745 ਪ੍ਰਾਪਰਟੀਆਂ ਲਈ ਇਵੈਕੂਏਸ਼ਨ ਆਰਡਰ ਜਾਰੀ
Number of wildfires in B.C. falls to below 250; cooler temperatures - https://cdn.connectfm.ca/1AA3C7E9-5F73-4B34-B07E-2F8498855340_Story1371362_1981522.jpg
BC Aug 26
ਸੂਬੇ ਵਿੱਚ ਜਲ ਰਹੀਆਂ ਐਕਟਿਵ ਜੰਗਲੀ ਅੱਗਾਂ ਦੀ ਗਿਣਤੀ 250 ਤੋਂ ਘਟੀ- ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ
Previous366 of 595 pagesNext

Latest News

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link