18.44C Vancouver
ADS

News

AllAlbertaBCCanadaIndiaWorld
BC added 24,000 full-time jobs across sectors such as construction and manufacturing in December: Ravi Kahlon - https://cdn.connectfm.ca/B17BF734-5F3F-4541-8CD0-97176F6D89C5_Story988159_1431574.jpg
BC Jan 9
ਬੀ.ਸੀ. 'ਚ ਦਿਸੰਬਰ ਮਹੀਨੇ 'ਚ ਹੋਇਆ 24,000 ਫੁੱਲ ਟਾਈਮ ਨੌਕਰੀਆਂ ਦਾ ਵਾਧਾ: ਰਵੀ ਕਾਹਲੋਂ
Fall from cliff kills snowboarder at B.C.'s Whistler Blackcomb ski resort - https://cdn.connectfm.ca/B8057F13-54FC-4CD5-B314-218E997CC524_Story988152_1430954.jpg
BC Jan 8
ਵਿਸਲਰ 'ਚ ਪਹਾੜੀ ਤੋਂ ਡਿੱਗੇ ਸਨੋਬੋਰਡਰ ਦੀ ਮੌਤ
Man succumbs to injuries after shooting in Richmond, B.C., park, say RCMP - https://cdn.connectfm.ca/70C2F110-4D1F-4D75-B1DF-C2F9EC318349_Story988151_1430598.jpg
BC Jan 8
ਰਿਚਮੰਡ ਵਿੱਚ ਗੋਲ਼ੀ ਚਲਣ ਦੀ ਵਾਰਦਾਤ ਵਿੱਚ ਇੱਕ ਆਦਮੀ ਦੀ ਮੌਤ : ਆਰ.ਸੀ.ਐਮ.ਪੀ.
COVID-19 restrictions extended to Feb. 5 in B.C. to 'hold the line' - https://cdn.connectfm.ca/85464BE6-D021-4ABD-9BDE-B0229A5260B9_Story986325_1429005.jpg
BC Jan 8
ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੀ ਰਿਪੋਰਟਿੰਗ 'ਚ ਕੀਤਾ ਜਾ ਰਿਹਾ ਬਦਲਾਅ: ਡਾ. ਬੌਨੀ ਹੈਨਰੀ; ਸੂਬੇ 'ਚ ਜਾਰੀ ਪਬੰਦੀਆਂ ਨੂੰ 5 ਫਰਵਰੀ ਤੱਕ ਵਧਾਇਆ
Plane that went into B.C.'s Fraser River hit power lines before crash: TSB - null
BC Jan 8
ਬੀ.ਸੀ. 'ਚ ਫਰੇਜ਼ਰ ਦਰਿਆ 'ਚ ਡੁੱਬੇ ਹਵਾਈ ਜਹਾਜ਼ ਦੀ ਪਾਵਰ ਲਾਈਨ ਨਾਲ ਹੋਈ ਸੀ ਟੱਕਰ: ਟੀ.ਐਸ.ਬੀ.
Man's body found hours after man, woman fatally stabbed in southeastern B.C.: RCMP - https://cdn.connectfm.ca/622F9BE9-D59E-4FDF-8297-1BB3760F01FB_Story986323_1428809.jpg
BC Jan 8
ਬੀ.ਸੀ. 'ਚ ਇੱਕ ਆਦਮੀ ਤੇ ਇੱਕ ਔਰਤ ਦੇ ਕਤਲ ਤੋਂ ਕੁਝ ਘੰਟੇ ਬਾਅਦ ਮਿਲੀ ਇੱਕ ਹੋਰ ਲਾਸ਼, ਮ੍ਰਿਤਕ 'ਤੇ ਪੀੜਤ ਲੋਕਾਂ ਦਾ ਵਾਹਨ ਲੈ ਕੇ ਨਿਕਲਣ ਦਾ ਸ਼ੱਕ: ਆਰ.ਸੀ.ਐਮ.ਪੀ.
Drugs and cash found in secret compartment in a car in Surrey - https://cdn.connectfm.ca/F3CB6ED9-3806-4B46-9208-50AD3AB97887_Story986322_1428623.jpg
BC Jan 7
ਸਰੀ 'ਚ ਗੱਡੀ ਦੀ ਤਲਾਸ਼ੀ ਦੌਰਾਨ ਇੱਕ ਕੰਪਰਟਮੈਂਟ 'ਚ ਮਿਲਿਆ $10,000 ਕੈਸ਼ ਤੇ ਡਰੱਗਸ
Nanaimo woman says, money began falling from sky after a car raced by her - null
BC Jan 7
ਨਨਾਈਮੋ 'ਚ ਔਰਤ ਨੇ ਕਿਹਾ, ਤੇਜ਼ ਰਫ਼ਤਾਰ 'ਤੇ ਗੱਡੀ ਕੋਲੋਂ ਲੰਘੀ ਅਤੇ ਫਿਰ ਹੋਣ ਲੱਗੀ ਨੋਟਾਂ ਦੀ ਵਰਖਾ
Victim of a random machete attack in Vancouver credits his hat for saving life - https://cdn.connectfm.ca/BF44A6C5-C828-4804-8F05-A2715025F99A_Story986318_1428149.jpg
BC Jan 7
ਵੈਨਕੂਵਰ 'ਚ ਤਲਵਾਰ ਨਾਲ ਹਮਲੇ ਦੇ ਪੀੜਤ ਨੇ ਆਪਣੀ ਟੋਪੀ ਨੂੰ ਦੱਸਿਆ ਜਾਨ ਬਚਣ ਦਾ ਕਾਰਨ
Previous461 of 583 pagesNext

Latest News

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link