13.3C Vancouver
ADS

News

AllAlbertaBCCanadaIndiaWorld
Base jumper recovering from minor injuries after being rescued in Squamish - null
BC Nov 23
ਸਕਵਾਮਿਸ਼ ਕੋਲ ਬੇਸ-ਜੰਪਰ ਨੂੰ ਮੁਸ਼ਕਿਲ ਪਰਿਸਥਿਤੀਆਂ 'ਚ ਬਚਾਉਣ ਦਾ ਅਭਿਆਨ ਸਫ਼ਲ
Fraser Health warning of two possible COVID-19 exposures at a gym in Burnaby and a nail salon in Langley - https://cdn.connectfm.ca/F23FF668-C29E-4A56-90B9-C117BC904E8F_Story920587_1330184.jpg
BC Nov 23
ਫਰੇਜ਼ਰ ਹੈਲਥ ਵੱਲੋਂ ਬਰਨਬੀ ਦੇ ਇੱਕ ਜਿੰਮ ਅਤੇ ਲੈਂਗਲੀ ਦੇ 'ਨੇਲ ਐਂਡ ਸਪਾ' 'ਚ ਕੋਵਿਡ-19 ਸੰਕ੍ਰਮਣ ਦੀ ਚੇਤਾਵਨੀ, ਲੋਕਾਂ ਨੂੰ 14 ਦਿਨ ਲਈ ਸੈਲਫ਼-ਆਈਸੋਲੇਟ ਕਰਨ ਨੂੰ ਕਿਹਾ
BC's seniors advocate is calling for rapid testing of all staff at long-term care homes - https://cdn.connectfm.ca/24E99213-7B6E-4EAB-B8FC-C39843F81591_Story920586_1330165.jpg
BC Nov 23
ਬੀ.ਸੀ. 'ਚ ਸੀਨੀਅਰਜ਼ ਐਡਵੋਕੇਟ ਨੇ ਦਿੱਤੀ ਸਾਰੇ ਲੌਂਗ ਟਰਮ ਕੇਅਰ ਹੋਮਜ਼ ਦੇ ਸਟਾਫ਼ ਮੈਂਬਰਾਂ ਦੇ ਰੈਪਿਡ ਟੈਸਟ ਕਰਵਾਉਣ ਦੀ ਸਲਾਹ
10 more COVID-19 deaths reported in B.C.; Health officials say, social restrictions and mask requirements are meant to keep loved ones safe - https://cdn.connectfm.ca/8B1BD3B1-8BE1-42D2-B74A-7DA8F250B85A_Story917097_1325568.jpg
BC Nov 21
ਬੀ.ਸੀ. 'ਚ 10 ਹੋਰ ਵਾਇਰਸ ਪੀੜਤਾਂ ਦੀ ਮੌਤ; ਸਿਹਤ ਅਧਿਕਾਰੀਆਂ ਨੇ ਕਿਹਾ, ਨਵੀਆਂ ਪਬੰਦੀਆਂ ਕਰੀਬੀਆਂ ਨੂੰ ਬਚਾਉਣ ਦਾ ਜ਼ਰੀਆ
Surrey RCMP arrest a man and seize drugs, allegedly related to recent overdoses - https://cdn.connectfm.ca/6D9E7B58-AF54-43FB-BCE9-5E56BDC21678_Story917096_1324940.jpg
BC Nov 20
ਸਰੀ ਆਰ.ਸੀ.ਐਮ.ਪੀ. ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਤੇ ਡਰੱਗਸ ਕੀਤੇ ਜ਼ਬਤ, ਕਥਿਤ ਤੌਰ 'ਤੇ ਹਾਲ ਦੇ ਓਵਰਡੋਜ਼ ਮਾਮਲਿਆਂ ਨਾਲ ਜੁੜੇ ਤਾਰ
RCMP on Vancouver Island increasing presence around Cowichan District Hospital after reports of multiple sexual assaults - https://cdn.connectfm.ca/E49394A3-4394-411D-BAE5-F552E5A3850F_Story917095_1324928.jpg
BC Nov 20
ਵੈਨਕੂਵਰ ਆਈਲੈਂਡ 'ਤੇ ਕੌਵਿਚਨ ਡਿਸਟ੍ਰਿਕਟ ਹਸਪਤਾਲ ਕੋਲ ਕਈ ਜਿਨਸੀ ਹਮਲੇ ਹੋਏ ਰਿਪੋਰਟ, ਆਰ.ਸੀ.ਐਮ.ਪੀ. ਵੱਲੋਂ ਗਸ਼ਤ ਵਧਾਉਣ ਦਾ ਐਲਾਨ
538 new COVID-19 cases and one death reported in B.C.; Dr. Henry announces new restrictions on social gatherings, travelling and masks - https://cdn.connectfm.ca/C36DCD62-0FD0-4831-9735-D3F7B93C7D7D_Story915240_1323234.jpg
BC Nov 20
ਬੀ.ਸੀ. 'ਚ ਕੋਵਿਡ-19 ਦੇ 538 ਹੋਰ ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ; ਡਾ. ਹੈਨਰੀ ਨੇ ਸੋਸ਼ਲ ਇਕੱਠਾਂ, ਯਾਤਰਾ ਅਤੇ ਮਾਸਕ ਸੰਬੰਧੀ ਨਵੀਆਂ ਪਬੰਦੀਆਂ ਐਲਾਨੀਆਂ
Six new health care outbreaks declared in B.C.; An outbreak reported at LNG Canada Project work site in Kitimat - https://cdn.connectfm.ca/E0E24516-042D-4E1B-85FC-66461563A13B_Story915239_1323181.jpg
BC Nov 20
ਬੀ.ਸੀ. 'ਚ ਛੇ ਹੋਰ ਹੈਲਥ ਕੇਅਰ ਆਊਟਬ੍ਰੇਕ ਐਲਾਨੇ; ਕਿਟੀਮੈਟ ਦੇ ਐਲ.ਐਨ.ਜੀ. ਕੈਨੇਡਾ ਪ੍ਰੋਜੈਕਟ 'ਤੇ ਕਮਿਊਨਿਟੀ ਆਊਟਬ੍ਰੇਕ ਦਾ ਐਲਾਨ
Border officer can't recall where idea to collect Meng's phone passcodes came from - null
BC Nov 19
ਬਾਰਡਰ ਅਫ਼ਸਰ ਨੂੰ ਨਹੀਂ ਯਾਦ, ਮੰਗ ਵੰਜੋ ਦੇ ਫ਼ੋਨ ਪਾਸਕੋਡ ਹਾਸਿਲ ਕਰਨ ਦੀ ਆਈਡਿਆ ਕਿਸ ਦਾ ਸੀ
Previous508 of 610 pagesNext

Latest News

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link