13.79C Vancouver
ADS

News

AllAlbertaBCCanadaIndiaWorld
Eight flights from Delhi to Vancouver between April 16th and April 21st had passengers with COVID infections - https://cdn.connectfm.ca/0392F11E-4243-4788-850F-175590381A8C_Story1165277_1689110.jpg
BC Apr 26
16 ਅਪ੍ਰੈਲ ਤੋਂ 21 ਅਪ੍ਰੈਲ ਵਿਚਾਲੇ ਦਿੱਲੀ ਤੋਂ ਵੈਨਕੂਵਰ ਪਹੁੰਚਣ ਵਾਲੀਆਂ ਅੱਠ ਫਲਾਈਟਸ 'ਤੇ ਕੋਵਿਡ-19 ਮਾਮਲੇ ਹੋਏ ਰਿਪੋਰਟ
15 year old Vancouver boy dead after a fight between two groups - https://cdn.connectfm.ca/0EB7ABD5-79C5-405F-B914-B46EBD05A185_Story1165276_1689090.jpg
BC Apr 26
ਵੈਨਕੂਵਰ 'ਚ ਦੋ ਗਰੁੱਪਾਂ ਦੇ ਝਗੜੇ 'ਚ 15 ਸਾਲਾ ਲੜਕੇ ਦੀ ਮੌਤ
Disturbing graffiti compares Dr. Bonnie Henry to a notorious Nazi doctor - https://cdn.connectfm.ca/65C624B4-7EC0-4279-B3C2-E3EB61B48DFB_Story1165275_1689075.jpg
BC Apr 26
ਵੈਨਕੂਵਰ 'ਚ ਗ੍ਰੈਫੀਟੀ ਬਣਾ ਡਾ. ਬੌਨੀ ਹੈਨਰੀ ਦੀ ਖਤਰਨਾਕ ਨਾਜ਼ੀ ਡਾਕਟਰ ਨਾਲ ਕੀਤੀ ਤੁਲਣਾ
Charges laid in targeted killing in busy Vancouver neighbourhood: police - https://cdn.connectfm.ca/62FD5FB9-F501-4378-922D-4969A6AABFBA_Story1165274_1688758.jpg
BC Apr 26
ਹਰਪ੍ਰੀਤ ਸਿੰਘ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ’ਤੇ ਲੱਗੇ ਚਾਰਜ
COVID-19: 318 Oxygen Concentrators arrive at Delhi airport from US - https://cdn.connectfm.ca/US-Supply-to-India.jpg
India Apr 26
ਕੋਵਿਡ-19: ਅਮਰੀਕਾ ਤੋਂ 318 ਆਕਸੀਜਨ ਕੰਸਨਟ੍ਰੇਟ ਪੁੱਜੇ ਦਿੱਲੀ ਹਵਾਈ ਅੱਡੇ 'ਤੇ
Deep Sidhu granted bail in R-Day violence case - https://cdn.connectfm.ca/Deep-Sidhu_210418_162623.jpg
India Apr 26
ਦੀਪ ਸਿੱਧੂ ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਮਿਲੀ ਜ਼ਮਾਨਤ
Prime Minister receives his first shot of AstraZeneca - null
Canada Apr 23
ਜਸਟਿਨ ਅਤੇ ਸੋਫ਼ੀ ਟਰੂਡੋ ਨੇ ਲਗਵਾਇਆ ਐਸਟ੍ਰਾਜ਼ੈਨੇਕਾ ਦਾ ਪਹਿਲਾ ਟੀਕਾ
Canada signs deal for Pfizer booster doses - null
Canada Apr 23
ਕੈਨੇਡਾ ਨੇ ਖਰੀਦੀਆਂ ਫ਼ਾਈਜ਼ਰ ਵੈਕਸੀਨ ਦੀਆਂ ਬੂਸਟਰ ਖੁਰਾਕਾਂ
Ontario reports first case of blood clotting after AstraZeneca  - null
Canada Apr 23
ਔਨਟੈਰੀਓ ਵਿਚ ਐਸਟ੍ਰਾਜ਼ੈਨੇਕਾ ਵੈਕਸੀਨ ਤੋਂ ਬਾਅਦ ਕਲੌਟਿੰਗ ਦਾ ਪਹਿਲਾ ਮਾਮਲਾ
Previous1223 of 1621 pagesNext

Latest News

truck-crashes-into-edmonton-apartment-building-explosion-kills-one-and-injures-several
Punjabi

ਐਡਮਿੰਟਨ ਅਪਾਰਟਮੈਂਟ ਇਮਾਰਤ ਨਾਲ ਟਰੱਕ ਟਕਰਾਉਣ ਮਗਰੋਂ ਧਮਾਕਾ, ਇੱਕ ਦੀ ਮੌਤ, ਕਈ ਜ਼ਖਮੀ

ਐਡਮਿੰਟਨ ਦੀ ਤਿੰਨ-ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਰਾਤ ਲਗਭਗ 9:20 ਵਜੇ ਇਕ ਟਰੱਕ ਅਪਾਰਟਮੈਂਟ ਬਿਲਡਿੰਗ ਅਤੇ ਗੈਸ ਲਾਈਨ ਨਾਲ ਟਕਰਾਇਆ ਜਿਸ ਤੋਂ ਬਾਅਦ ਹੋਏ ਧਮਾਕੇ ਕਾਰਨ ਅੱਗ ਲੱਗੀ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ।
congress-leadership-discusses-punjab-unit-as-speculation-grows-over-state-presidents-future
Punjabi

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚਰਚਾ ਤੇਜ਼, ਹਾਈਕਮਾਨ ਨੇ ਕੀਤੀ ਉੱਚ ਪੱਧਰੀ ਮੀਟਿੰਗ

ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦੌਰਾਨ ਰਾਹੁਲ ਗਾਂਧੀ ਨੇ ਵਿਦੇਸ਼ ਤੋਂ ਪਰਤਦਿਆਂ ਹੀ ਸਿੱਧੇ ਮਲਿਕਾਰਜੁਨ ਖੜਗੇ ਦੇ ਘਰ ਜਾ ਕੇ ਇਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਚਰਚੇ ਛਿੜ ਗਏ ਹਨ ਕਿ ਰਾਜਾ ਵੜਿੰਗ ਦੀ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਨਾਲ ਹੀ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਸੁਖਜਿੰਦਰ ਰੰਧਾਵਾ ਜਾਂ ਚਰਨਜੀਤ ਚੰਨੀ ਵਿੱਚੋਂ ਵੀ ਪ੍ਰਧਾਨਗੀ ਕਿਸੇ ਨੂੰ ਨਹੀਂ ਮਿਲੇਗੀ, ਜੇ ਅਜਿਹਾ ਹੁੰਦਾ ਹੈ ਤਾਂ ਪ੍ਰਧਾਨਗੀ ਦਾ ਤਾਜ ਕਿਸੇ ਤੀਜੇ ਨੇਤਾ ਦੇ ਸਿਰ ਸੱਜ ਸਕਦਾ ਹੈ।
death-toll-rises-to-30-after-bangkok-music-bar-fire-investigation-committee-formed
Punjabi

ਬੈਂਕਾਕ ਦੇ ਮਿਊਜ਼ਿਕ ਬਾਰ ਵਿੱਚ ਅੱਗ ਕਾਰਨ ਮੌਤਾਂ ਦੀ ਗਿਣਤੀ ਹੋਈ 30

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਮਿਊਜ਼ਿਕ ਬਾਰ ਵਿੱਚ ਐਤਵਾਰ ਦੇਰ ਰਾਤ ਨੂੰ ਲੱਗੀ ਭਿਆਨਕ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਤਾਜ਼ਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਲੋਕ ਅਜੇ ਵੀ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਇਲਾਜ ਅਧੀਨ ਹਨ, ਜਦਕਿ ਕਈ ਹੋਰ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
two-men-killed-in-toronto-festival-shooting-were-allegedly-armed-source-tells-toronto-sun
Punjabi

ਟੋਰਾਂਟੋ ਫੈਸਟੀਵਲ ਗੋਲੀਬਾਰੀ 'ਚ ਮਾਰੇ ਗਏ ਦੋ ਵਿਅਕਤੀ ਕਥਿਤ ਤੌਰ 'ਤੇ ਹਥਿਆਰਬੰਦ ਸਨ

ਟੋਰਾਂਟੋ ਵਿਚ ਲੰਘੇ ਸ਼ਨੀਵਾਰ ਰਾਤ ਨੂੰ Salsa on St. Clair ਫੈਸਟੀਵਲ ਦੌਰਾਨ ਹੋਈ ਸ਼ੂਟਿੰਗ ਦੇ ਮਾਮਲੇ ਵਿਚ ਇੱਕ ਖੁਲਾਸਾ ਸਾਹਮਣੇ ਆਇਆ ਹੈ।ਟੋਰਾਂਟੋ Sun ਨੂੰ ਇੱਕ law enforcement source ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਘਟਨਾ ਵਿਚ ਮਾਰੇ ਗਏ ਦੋਵੇਂ ਨੌਜਵਾਨਾਂ ਕੋਲ guns ਸਨ ਅਤੇ ਉਹ ਇਸ ਸ਼ੂਟਿੰਗ ਵਿਚ ਸ਼ਾਮਲ ਸਨ।
45-year-old-man-feared-drowned-in-okanagan-lake-after-falling-from-inflatable-tube
Punjabi

ਓਕਾਨਾਗਨ ਲੇਕ ਵਿੱਚ 45 ਸਾਲਾ ਵਿਅਕਤੀ ਦੇ ਡੁੱਬਣ ਦਾ ਖ਼ਦਸ਼ਾ, ਲਾਪਤਾ ਵਿਅਕਤੀ ਦੀ ਭਾਲ ਜਾਰੀ

ਬੀ.ਸੀ. ਦੇ ਓਕਾਨਾਗਨ ਇਲਾਕੇ ਵਿਚ ਇੱਕ 45 ਸਾਲਾ ਵਿਅਕਤੀ ਦੇ ਪਾਣੀ ਵਿਚ ਡੁੱਬਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।ਵੈਸਟ ਕੇਲੋਨਾ ਆਰਸੀਐਮਪੀ ਮੁਤਾਬਕ, ਇਹ ਘਟਨਾ ਸ਼ਨੀਵਾਰ ਨੂੰ ਦੁਪਹਿਰ ਦੇ ਕਰੀਬ ਓਕਾਨਾਗਨ ਲੇਕ ਵਿਚ ਵਾਪਰੀ, ਜਿੱਥੇ ਇਹ ਵਿਅਕਤੀ ਇੱਕ ਬੋਟ ਦੇ ਪਿੱਛੇ ਬੰਨ੍ਹੇ ਹੋਏ Inflatable Tube 'ਤੇ ਸਵਾਰ ਸੀ ਅਤੇ ਅਚਾਨਕ ਬੈਲੰਸ ਵਿਗੜਨ ਕਾਰਨ ਪਾਣੀ ਵਿਚ ਡਿੱਗ ਗਿਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link