17.93C Vancouver
ADS

News

AllAlbertaBCCanadaIndiaWorld
Witnesses, surveillance video sought after woman randomly attacked from behind in Victoria - https://cdn.connectfm.ca/DB9DBE40-459C-47DE-BBA1-56C2BF99454F_Story1796188_2587914_2022-05-05-213552_ykuh.jpg
BC May 5
ਵਿਕਟੋਰੀਆ 'ਚ ਅਚਾਨਕ ਹੋਏ ਹਮਲੇ 'ਚ ਔਰਤ ਦੇ ਸਿਰ ਤੇ ਚਿਹਰੇ ਤੇ ਲੱਗੀਆਂ ਸੱਟਾਂ, ਪੁਲਿਸ ਸਰਵੇਲੈਂਸ ਫੁਟੇਜ ਤੇ ਗਵਾਹਾਂ ਦੀ ਕਰ ਰਹੀ ਭਾਲ
CFSEU-BC targets gang activity in lower mainland leading to arrests and seizures - https://cdn.connectfm.ca/9982EE36-B2D8-473C-827B-EEFA41719652_Story1796187_2587893_2022-05-05-212134_sodb.jpg
BC May 5
ਲੋਅਰ ਮੇਨਲੈਂਡ 'ਚ ਗੈਂਗ ਗਤੀਵਿਧੀ 'ਤੇ ਕਾਬੂ ਪਾਉਣ ਲਈ ਕੀਤੀ ਕਾਰਵਾਈ ਦੌਰਾਨ ਵੱਡੀ ਗਿਣਤੀ 'ਚ ਹਥਿਆਰ ਤੇ ਡਰੱਗਸ ਜ਼ਬਤ
Government schools in Punjab to run in double shifts - null
India May 5
ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਦੋਹਰੀ ਸ਼ਿਫਟਾਂ 'ਚ ਚਲਾਉਣ ਦਾ ਫੈਸਲਾ
Woman who was the face of the Surrey RCMP detachment for several years, ready to fight for Liberals in byelection - https://cdn.connectfm.ca/5045D4DA-1FF8-4AB2-93F6-35471CAFC9DA_Story1796186_2587793_2022-05-06-001240_vywc.jpg
BC May 5
ਕਈ ਸਾਲਾਂ ਤੱਕ ਸਰੀ ਆਰ.ਸੀ.ਐਮ.ਪੀ. ਦਾ ਚਿਹਰਾ ਰਹੀ ਇਲੀਨੌਇਰ ਸਟੁਰਕੋ ਹੁਣ ਲਿਬਰਲਸ ਲਈ ਸਿਆਸੀ ਮੈਦਾਨ 'ਚ ਲੜਨ ਲਈ ਤਿਆਰ
Human remains found in Toronto dumpster belong to little girl - null
Canada May 5
ਟਰਾਂਟੋ 'ਚ ਛੋਟੀ ਬੱਚੀ ਦੇ ਅਵਸ਼ੇਸ਼ ਕੂੜੇ ਦੇ ਢੇਰ 'ਚ ਮਿਲਣ ਨਾਲ ਹੜਕੰਪ, ਪੁਲਿਸ ਜਾਂਚ 'ਚ ਜੁਟੀ
Greater Toronto Airports Authority 'urgently' calls on feds to help with congestion - https://cdn.connectfm.ca/C5E6082B-115B-4252-85D0-DA91D8978925_Story1796184_2587682_2022-05-06-001358_ybkw.jpg
Canada May 5
ਹਵਾਈ ਅੱਡੇ 'ਤੇ ਹੁੰਦੇ ਭਾਰੀ ਇਕੱਠ ਨਾਲ ਨਜਿੱਠਣ ਲਈ ਗ੍ਰੇਟਰ ਟੋਰੌਂਟੋ ਏਅਰਪੋਰਟਸ ਅਥਾਰਿਟੀ ਨੇ ਫੈਡਰਲ ਸਰਕਾਰ ਤੋਂ ਮੰਗੀ ਮਦਦ
Indigenous B.C. man, granddaughter settle with BMO over arrest while opening account - null
BC May 5
ਖਾਤਾ ਖੁਲਵਾਉਣ ਪਹੁੰਚੇ ਇੰਡੀਜਨਸ ਆਦਮੀ ਤੇ ਉਸ ਦੀ ਪੋਤੀ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਬੀ.ਐਮ.ਓ. ਨਾਲ ਹੋਇਆ ਸੈਟਲਮੈਂਟ
RCMP seek more information after B.C. piano teacher charged with sex assault of child - https://cdn.connectfm.ca/D95359F3-CA04-4B87-B67B-157D0E2138C1_Story1794228_2585400_2022-05-05-002532_mnbn.jpg
BC May 5
ਕੈਲੋਨਾ 'ਚ ਪਿਆਨੋ ਟੀਚਰ 'ਤੇ ਬੱਚੇ ਖਿਲਾਫ ਜਿਨਸੀ ਅਪਰਾਧਾਂ ਦੇ ਲੱਗੇ ਦੋਸ਼
B.C. Opposition leader aims at NDP's problem issues of crime, health affordability - https://cdn.connectfm.ca/737834DF-6104-4903-8BEE-81755A0E2CF2_Story1794227_2585392_2022-05-05-002517_dyyk.jpg
BC May 5
ਕਰਾਈਮ, ਹੈਲਥ ਤੇ ਅਫੋਰਡੇਬਿਲਿਟੀ ਦੇ ਮਸਲਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਬੀ.ਸੀ. ਲਿਬਰਲਸ ਲੀਡਰ
Previous962 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link