12.34C Vancouver
ADS

News

AllAlbertaBCCanadaIndiaWorld
WHO expert panel now supports booster shots - null
World Mar 8
ਵਰਲਡ ਹੈਲਥ ਸੰਸਥਾ ਦੇ ਮਾਹਿਰਾਂ ਦਾ ਪੈਨਲ ਕਰਦਾ ਹੈ ਬੂਸਟਰ ਟੀਕੇ ਦਾ ਸਮਰਥਨ
B.C. reports 997 new COVID-19 cases and 11 deaths - https://cdn.connectfm.ca/16F316EC-9972-4EFA-991B-6D952F379008_Story1697670_2447631_2022-03-08-024614_wlcs.jpg
BC Mar 8
ਬੀ.ਸੀ. 'ਚ ਕੋਵਿਡ-19 ਦੇ 997 ਮਾਮਲੇ ਤੇ 11 ਮੌਤਾਂ ਹੋਈਆਂ ਰਿਪੋਰਟ
Man charged with second-degree murder in the death of an 80 year old woman - null
BC Mar 8
ਕੋਰਟਨੀ 'ਚ ਬੁਜ਼ੁਰਗ ਔਰਤ ਦੇ ਕਤਲ ਦੇ ਮਾਮਲੇ 'ਚ 55 ਸਾਲਾ ਆਦਮੀ 'ਤੇ ਲੱਗੇ ਦੋਸ਼
'No simple solution' to gas prices; B.C. has no tax reduction plans: Farnworth - https://cdn.connectfm.ca/B7742386-0421-47BA-BDB9-113A6D868D71_Story1697668_2447399_2022-03-08-001335_yqua.jpg
BC Mar 8
ਐਲਬਰਟਾ ਨੇ ਗੈਸ ਕੀਮਤਾਂ 'ਤੇ ਘਟਾਇਆ ਟੈਕਸ ਪਰ ਬੀ.ਸੀ. ਦਾ ਅਜਿਹਾ ਫੈਸਲਾ ਲੈਣ ਦਾ ਨਹੀਂ ਕੋਈ ਪਲੈਨ; ਮਾਈਕ ਫਾਰਨਵਰਥ ਨੇ ਕਿਹਾ ਵਧਦੀਆਂ ਕੀਮਤਾਂ ਦਾ ਨਹੀਂ ਕੋਈ ਸੌਖਾ ਹੱਲ
Tamara Lich, the 'spark that lit' the convoy protest in Ottawa, gets bail - https://cdn.connectfm.ca/B40C31DB-083F-48E6-8B55-D89F42F9263A_Story1697667_2447196_2022-03-07-221937_vpfb.jpg
Canada Mar 7
'ਫਰੀਡਮ ਕਾਨਵਾਈ' ਪ੍ਰਦਰਸ਼ਨਾਂ ਦੀ ਪ੍ਰਬੰਧਕ ਮੰਨੀ ਜਾਂਦੀ ਤਮਾਰਾ ਲੀਚ ਨੂੰ ਮਿਲੀ ਜ਼ਮਾਨਤ
Opposition to forced transfers of B.C. patients seeking medically assisted deaths - https://cdn.connectfm.ca/7F959750-596F-4F0A-A52E-AD503B387FE9_Story1697666_2447173.jpg
BC Mar 7
ਮੈਡੀਕਲੀ ਅਸਿਸਟਿਡ ਮੌਤ ਦੇ ਹੱਕ 'ਚ ਖੜੇ ਗਰੁੱਪ ਨੇ ਬੀ.ਸੀ. ਕੇਅਰ ਫੈਸਿਲਿਟੀਸ 'ਚ ਮਰੀਜ਼ਾਂ ਦੀ ਜ਼ਬਰਦਸਤੀ ਟ੍ਰਾਂਸਫਰ ਖਿਲਾਫ ਮੁਹਿੰਮ ਅਰੰਭੀ
Prayers held for Harmandeep Kaur at Okanagan Gurdwara - https://cdn.connectfm.ca/45E2E8B7-6151-4C42-A73B-60CAD0E46100_Story1697665_2447106_2022-03-07-213300_cpcs.jpg
BC Mar 7
ਓਕਾਨਾਗਨ 'ਚ ਗੁਰਦਵਾਰਾ ਸਾਹਿਬ ਵਿਖੇ ਹਰਮਨਦੀਪ ਕੌਰ ਲਈ ਅੰਤਿਮ ਅਰਦਾਸ
Ottawa announces COVID-19 rules for return of cruise ships to Canadian ports - null
Canada Mar 7
ਕੈਨੇਡਾ 'ਚ ਕਰੂਜ਼ ਸ਼ਿਪਸ ਦੀ ਵਾਪਸੀ; ਔਟਵਾ ਨੇ ਐਲਾਨੇ ਕੋਵਿਡ-19 ਸੰਬੰਧੀ ਸਖਤ ਨਿਯਮ
PM Trudeau announces sanctions against 10 more Russian political and business leaders - https://cdn.connectfm.ca/06FE01FB-E173-4745-8929-B23DBFCF379A_Story1697663_2446966_2022-03-07-211647_mvub.jpg
Canada Mar 7
ਪ੍ਰਧਾਨ ਮੰਤਰੀ ਟਰੂਡੋ ਨੇ ਰੂਸ ਦੇ 10 ਹੋਰ ਪੌਲੀਟੀਕਲ ਤੇ ਬਿਜ਼ਨਸ ਲੀਡਰਾਂ 'ਤੇ ਸੈਂਕਸ਼ਨਸ ਐਲਾਨੇ
Previous996 of 1637 pagesNext

Latest News

canadas-economy-grew-0-3-in-may-second-quarter-annualized-growth-estimated-at-3-4
Punjabi

ਕੈਨੇਡੀਅਨ ਅਰਥਵਿਵਸਥਾ ਨੇ ਮਈ 'ਚ 0.3 ਫੀਸਦੀ ਦਾ ਵਾਧਾ ਕੀਤਾ ਦਰਜ

ਕੈਨੇਡੀਅਨ ਅਰਥਵਿਵਸਥਾ ਵਿਚ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਮਜ਼ਬੂਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸ਼ੁੱਕਰਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਮਈ ਵਿਚ ਆਰਥਿਕਤਾ 0.1 ਫੀਸਦੀ ਦੀ ਉਮੀਦ ਨਾਲੋਂ 0.3 ਫੀਸਦੀ ਦੀ ਬਿਹਤਰ ਦਰ ਨਾਲ ਵਧੀ ਹੈ, ਜੋ ਅਪ੍ਰੈਲ ਦੇ 0.6 ਫੀਸਦੀ ਦੇ ਵਾਧੇ ਤੋਂ ਬਾਅਦ ਲਗਾਤਾਰ ਦੂਜੀ ਮਹੀਨਾਵਾਰ ਤੇਜ਼ੀ ਹੈ।
high-river-man-charged-with-first-degree-murder-in-womans-death
Punjabi

ਹਾਈ ਰਿਵਰ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ 36 ਸਾਲਾ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼

ਹਾਈ ਰਿਵਰ ਆਰ.ਸੀ.ਐਮ.ਪੀ. ਨੇ ਇੱਕ 36 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਔਰਤ ਦੀ ਪਛਾਣ Cayla Bleeker ਵਜੋਂ ਹੋਈ ਹੈ,ਜਦਕਿ ਮੁਲਜ਼ਮ ਦੀ ਪਛਾਣ Jarrett Stobbe ਵਜੋਂ ਕੀਤੀ ਗਈ ਹੈ। ਦੋਵੇਂ ਹਾਈ ਰਿਵਰ ਦੇ ਰਹਿਣ ਵਾਲੇ ਸਨ ਅਤੇ ਇਹ domestic homicide ਦਾ ਮਾਮਲਾ ਦੱਸਿਆ ਜਾ ਰਿਹਾ ਹੈ।
four-bodies-recovered-after-broad-peak-avalanche-as-search-continues-for-missing-climbers
Punjabi

ਬ੍ਰਾਡ ਪੀਕ ਬਰਫ਼ਬਾਰੀ ਤੋਂ ਬਾਅਦ ਚਾਰ ਲਾਸ਼ਾਂ ਬਰਾਮਦ, ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ

ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਸਥਿਤ ਬ੍ਰਾਡ ਪੀਕ 'ਤੇ ਆਏ ਬਰਫ਼ਬਾਰੀ ਤੋਂ ਬਾਅਦ ਲਾਪਤਾ ਹੋਏ ਪਰਬਤਾਰੋਹੀਆਂ ਦੀ ਭਾਲ ਦੌਰਾਨ ਸ਼ੁੱਕਰਵਾਰ ਨੂੰ ਚਾਰ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 10 ਪਰਬਤਾਰੋਹੀ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਵਿੱਚ 43 ਸਾਲਾ ਨੇਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਵੀ ਸ਼ਾਮਲ ਹਨ, ਜੋ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਵਿੱਚ ਸਰ ਕਰਨ ਦਾ ਵਿਸ਼ਵ ਰਿਕਾਰਡ ਰੱਖਦੇ ਹਨ।
prime-minister-carney-announces-10b-investment-to-expand-port-of-vancouver-capacity
Punjabi

ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ

ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link