12.5C Vancouver
ADS

News

AllAlbertaBCCanadaIndiaWorld
Report released examining four years of overdose deaths in British Columbia - https://cdn.connectfm.ca/105F8B88-5B27-435A-A495-A4E960AC1426_Story1701431_2452481_2022-03-09-214023_iiwb.jpg
BC Mar 9
ਬੀ.ਸੀ. 'ਚ ਓਵਰਡੋਜ਼ ਸੰਬੰਧੀ ਮੌਤਾਂ ਬਾਰੇ ਚੀਫ਼ ਕੋਰੋਨਰ ਨੇ ਜਾਰੀ ਕੀਤੀ ਰਿਪੋਰਟ, ਸੇਫ ਸਪਲਾਈ ਸਮੇਤ ਦਿੱਤੀਆਂ ਸੰਕਟ ਨਾਲ ਨਜਿੱਠਣ ਦੀਆਂ ਕੁਝ ਸਲਾਹਾਂ
Canada sending another $50 million in specialized equipment to Ukraine: Trudeau - null
World Mar 9
ਕੈਨੇਡਾ ਵੱਲੋਂ 50 ਮਿਲੀਅਨ ਡਾਲਰ ਦਾ ਮਿਲਿਟਰੀ ਉਪਕਰਨ ਯੂਕਰੇਨ ਭੇਜਿਆ ਜਾਵੇਗਾ: ਟਰੂਡੋ
B.C. reports 254 new COVID-19 cases and 1 death - https://cdn.connectfm.ca/C86EDE5B-C5EE-4D21-BE49-BE7D4A24916B_Story1699540_2450258_2022-03-09-020844_fwvi.jpg
BC Mar 9
ਬੀ.ਸੀ. 'ਚ ਕੋਵਿਡ-19 ਦੇ 254 ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ
Manslaughter charge approved in Duncan homicide - https://cdn.connectfm.ca/A3F42352-2C5C-4DBA-8015-A5390E8E3421_Story1699539_2450249_2022-03-09-020308_jwqi.jpg
BC Mar 9
ਡੰਕਨ ਇਲਾਕੇ 'ਚ ਵਾਪਰੀ ਕਤਲ ਦੀ ਵਾਰਦਾਤ 'ਚ ਇੱਕ ਟੀਨੇਜਰ 'ਤੇ ਲੱਗੇ ਮੈਨਸਲੌਟਰ ਦੇ ਦੋਸ਼
Teenager robbed at knife-point in New Westminster - https://cdn.connectfm.ca/54B3E7C4-168C-4411-9CB5-733A46AD7219_Story1699538_2450211.jpg
BC Mar 9
ਨਿਊ ਵੈਸਟਮਿਨਸਟਰ 'ਚ ਟੀਨੇਜਰ ਨਾਲ ਚਾਕੂ ਵਿਖਾ ਕੇ ਡਕੈਤੀ
Suspect sought after threatening, spitting on B.C. transit driver - https://cdn.connectfm.ca/FBAD9388-2D36-4ACF-B322-C66E05BD632F_Story1699537_2450204_2022-03-09-012518_mesv.jpg
BC Mar 9
ਵਿਕਟੋਰੀਆ 'ਚ ਟ੍ਰਾਂਜ਼ਿਟ ਬੱਸ 'ਚ ਡਰਾਈਵਰ ਨੂੰ ਧਮਕਾਉਣ ਤੋਂ ਬਾਅਦ ਉਸ 'ਤੇ ਥੁੱਕਣ ਦੀ ਘਟਨਾ ਸੰਬੰਧੀ ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ
B.C. order for health workers' COVID-19 vax status lifts mention of vaccine deadlines - https://cdn.connectfm.ca/E96AE227-D8FB-4D19-B753-E9848F148954_Story1699536_2449983_2022-03-08-230132_vupq.jpg
BC Mar 8
ਬੀ.ਸੀ. 'ਚ ਹੈਲਥ ਕੇਅਰ ਵਰਕਰਾਂ ਸੰਬੰਧੀ ਔਰਡਰ 'ਚ ਵੈਕਸੀਨੇਸ਼ਨ ਦੀ ਸਮੇਂਸੀਮਾ ਦੇ ਜ਼ਿਕਰ ਨੂੰ ਹਟਾਇਆ
Every part of B.C. to have high-speed internet by 2027, government says - https://cdn.connectfm.ca/9E18B43F-4BA3-45C0-B60F-5D93B01A87BF_Story1699535_2449943_2022-03-08-223547_wzek.jpg
BC Mar 8
ਫੈਡਰਲ ਤੇ ਬੀ.ਸੀ. ਸਰਕਾਰ ਵੱਲੋਂ $830 ਮਿਲੀਅਨ ਦੇ ਨਿਵੇਸ਼ ਨਾਲ ਸੂਬੇ 'ਚ ਹਾਈ-ਸਪੀਡ ਇੰਟਰਨੈਟ ਸਥਾਪਿਤ ਕਰਨ ਦਾ ਕੀਤਾ ਜਾ ਰਿਹਾ ਵਾਅਦਾ
Members of the Tk'emlups te Secwepemc First Nation gathering this week in Kamloops - https://cdn.connectfm.ca/76405452-DA7F-4594-A9C8-8FB5808ABB65_Story1699534_2449931_2022-03-08-223012_tyxd.jpg
BC Mar 8
ਪੋਪ ਨਾਲ ਬੈਠਕ ਤੋਂ ਪਹਿਲਾਂ ਬੀ.ਸੀ. 'ਚ ਟੈਕਮਲੂਪਸ ਸੁਵੈਟਮਕ ਫਰਸਟ ਨੇਸ਼ਨ ਦੇ ਮੈਂਬਰ ਇਸ ਹਫ਼ਤੇ ਕੈਮਲੂਪਸ 'ਚ ਕਰ ਰਹੇ ਬੈਠਕ
Previous995 of 1638 pagesNext

Latest News

swimmer-dies-after-rescue-from-okanagan-lake
Punjabi

ਬੀ.ਸੀ. 'ਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ

News details to be added here to fill up the area that looks good. Add more & more supporting text to fill it up, just keep adding until you are tired.
25-killed-44-injured-after-passenger-bus-overturns-in-algeria
Punjabi

ਅਲਜੀਰੀਆ ਵਿੱਚ ਯਾਤਰੀ ਬੱਸ ਪਲਟਣ ਨਾਲ 25 ਮੌਤਾਂ, 44 ਜ਼ਖ਼ਮੀ

ਅਲਜੀਰੀਆ ਦੇ ਬੂਮਰਡੇਸ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਪਲਟਣ ਕਾਰਨ ਲਗਭਗ 25 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋਏ ਹਨ। ਅਲਜੀਰੀਆ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
canadas-economy-grew-0-3-in-may-second-quarter-annualized-growth-estimated-at-3-4
Punjabi

ਕੈਨੇਡੀਅਨ ਅਰਥਵਿਵਸਥਾ ਨੇ ਮਈ 'ਚ 0.3 ਫੀਸਦੀ ਦਾ ਵਾਧਾ ਕੀਤਾ ਦਰਜ

ਕੈਨੇਡੀਅਨ ਅਰਥਵਿਵਸਥਾ ਵਿਚ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਮਜ਼ਬੂਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸ਼ੁੱਕਰਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਮਈ ਵਿਚ ਆਰਥਿਕਤਾ 0.1 ਫੀਸਦੀ ਦੀ ਉਮੀਦ ਨਾਲੋਂ 0.3 ਫੀਸਦੀ ਦੀ ਬਿਹਤਰ ਦਰ ਨਾਲ ਵਧੀ ਹੈ, ਜੋ ਅਪ੍ਰੈਲ ਦੇ 0.6 ਫੀਸਦੀ ਦੇ ਵਾਧੇ ਤੋਂ ਬਾਅਦ ਲਗਾਤਾਰ ਦੂਜੀ ਮਹੀਨਾਵਾਰ ਤੇਜ਼ੀ ਹੈ।
high-river-man-charged-with-first-degree-murder-in-womans-death
Punjabi

ਹਾਈ ਰਿਵਰ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ 36 ਸਾਲਾ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼

ਹਾਈ ਰਿਵਰ ਆਰ.ਸੀ.ਐਮ.ਪੀ. ਨੇ ਇੱਕ 36 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਔਰਤ ਦੀ ਪਛਾਣ Cayla Bleeker ਵਜੋਂ ਹੋਈ ਹੈ,ਜਦਕਿ ਮੁਲਜ਼ਮ ਦੀ ਪਛਾਣ Jarrett Stobbe ਵਜੋਂ ਕੀਤੀ ਗਈ ਹੈ। ਦੋਵੇਂ ਹਾਈ ਰਿਵਰ ਦੇ ਰਹਿਣ ਵਾਲੇ ਸਨ ਅਤੇ ਇਹ domestic homicide ਦਾ ਮਾਮਲਾ ਦੱਸਿਆ ਜਾ ਰਿਹਾ ਹੈ।
four-bodies-recovered-after-broad-peak-avalanche-as-search-continues-for-missing-climbers
Punjabi

ਬ੍ਰਾਡ ਪੀਕ ਬਰਫ਼ਬਾਰੀ ਤੋਂ ਬਾਅਦ ਚਾਰ ਲਾਸ਼ਾਂ ਬਰਾਮਦ, ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ

ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਸਥਿਤ ਬ੍ਰਾਡ ਪੀਕ 'ਤੇ ਆਏ ਬਰਫ਼ਬਾਰੀ ਤੋਂ ਬਾਅਦ ਲਾਪਤਾ ਹੋਏ ਪਰਬਤਾਰੋਹੀਆਂ ਦੀ ਭਾਲ ਦੌਰਾਨ ਸ਼ੁੱਕਰਵਾਰ ਨੂੰ ਚਾਰ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 10 ਪਰਬਤਾਰੋਹੀ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਵਿੱਚ 43 ਸਾਲਾ ਨੇਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਵੀ ਸ਼ਾਮਲ ਹਨ, ਜੋ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਵਿੱਚ ਸਰ ਕਰਨ ਦਾ ਵਿਸ਼ਵ ਰਿਕਾਰਡ ਰੱਖਦੇ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link