13.85C Vancouver
ADS

News

AllAlbertaBCCanadaIndiaWorld
PM Trudeau calls US Supreme Court's decision to overturn Roe v. Wade ``horrific'' - https://cdn.connectfm.ca/5FEE1531-1BA4-45A2-8CE3-CB72DC94EB86_Story1881878_2708781_2022-06-24-180715_ltzk.jpg
Canada Jun 24
ਪ੍ਰਧਾਨ ਮੰਤਰੀ ਟਰੂਡੋ ਨੇ ਯੂ.ਐਸ. ਸੁਪ੍ਰੀਮ ਕੋਰਟ ਦੇ ਫੈਸਲੇ ਨੂੰ ਦੱਸਿਆ 'ਭਿਆਨਕ'; ਜਗਮੀਤ ਸਿੰਘ ਤੇ ਕੈਂਡਿਸ ਬਰਗਨ ਨੇ ਵੀ ਫੈਸਲੇ ਦੀ ਕੀਤੀ ਨਿਖੇਧੀ
Vatican releases pope's Canada itinerary, a sign trip is on - https://cdn.connectfm.ca/0D131A03-97C5-4A90-BBFE-C6422E91C7F6_Story1879837_2705983_2022-06-23-192804_yrjj.jpg
Canada Jun 23
ਪੋਪ ਦੇ ਕੈਨੇਡਾ ਦੌਰੇ ਦਾ ਪੂਰਾ ਪ੍ਰੋਗਰਾਮ ਜਾਰੀ, ਐਲਬਰਟਾ 'ਚ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ 'ਤੇ ਵੀ ਕੀਤੀ ਜਾਵੇਗੀ ਪਹੁੰਚ
Sports minister freezing Hockey Canada's government funding - https://cdn.connectfm.ca/B7E9D686-110C-499D-8939-F3318488B429_Story1877526_2703268_2022-06-22-214415_ehrc.jpg
Canada Jun 22
ਖੇਡ ਮੰਤਰੀ ਨੇ ਜਿਨਸੀ ਹਮਲੇ ਸੰਬੰਧੀ ਸਵਾਲਾਂ ਵਿਚਾਲੇ ਹੌਕੀ ਕੈਨੇਡਾ ਦੀ ਫੈਡਰਲ ਫੰਡਿੰਗ ਰੋਕਣ ਦਾ ਲਿਆ ਫੈਸਲਾ
Parliamentary Budget Officer's report confirms Trans Mountain pipeline expansion is leaking a lot of cash - https://cdn.connectfm.ca/C2D240BB-A8B8-4692-876A-3EF254C24471_Story1877524_2703232_2022-06-22-212718_jjkr.jpg
Canada Jun 22
ਪਾਰਲੀਅਮੈਂਟਰੀ ਬਜਟ ਅਫ਼ਸਰ ਦੀ ਰਿਪੋਰਟ 'ਚ ਟ੍ਰਾਂਸ ਮਾਊਂਟੇਨ ਪਾਈਪਲਾਈਨ ਐਕਸਪੈਨਸ਼ਨ ਦੇ ਵਧਦੇ ਖਰਚੇ ਦੀ ਪੁਸ਼ਟੀ
Canada's Masse wins third straight world 100 backstroke medal with silver in Budapest - https://cdn.connectfm.ca/79656819-6C55-4738-9D3E-D514A532B869_Story1873396_2697790_2022-06-21-003334_xlxk.jpg
Canada Jun 21
ਕਨੇਡੀਅਨ ਤੈਰਾਕ ਕਾਇਲੀ ਮਾਸ ਨੇ ਬੁਡਾਪੈਸਟ 'ਚ ਵਧਾਇਆ ਦੇਸ਼ ਦਾ ਮਾਣ, ਵਿਸ਼ਵ ਚੈਂਪੀਅਨਸ਼ਿਪਸ 'ਚ ਕੁੱਲ 6ਵਾਂ ਤਗਮਾ ਜਿੱਤਿਆ
Freeland, Yellen say they are working together to combat soaring global inflation - https://cdn.connectfm.ca/860F2C0C-7820-48B4-940B-65113FC5138D_Story1873392_2697525_2022-06-20-213244_qlkk.jpg
Canada Jun 20
ਫਰੀਲੈਂਡ 'ਤੇ ਯੈਲਨ ਨੇ ਬੈਠਕ ਤੋਂ ਬਾਅਦ ਕਿਹਾ, ਗਲੋਬਲ ਇੰਫਲੇਸ਼ਨ ਨਾਲ ਨਜਿੱਠਣ ਲਈ ਕੈਨੇਡਾ-ਅਮਰੀਕਾ ਰਲ ਕੇ ਕਰ ਰਹੇ ਕੰਮ
Canada investing $4.9 billion to modernize Norad - https://cdn.connectfm.ca/B36303D7-BA08-4F09-AFA1-4F9D50D323A0_Story1873389_2697284_2022-06-20-201912_eyws.jpg
Canada Jun 20
ਕੈਨੇਡਾ ਵੱਲੋਂ ਨੋਰਾਡ ਦੇ ਆਧੁਨਿਕੀਕਰਨ ਲਈ $4.9 ਬਿਲੀਅਨ ਦੇ ਨਿਵੇਸ਼ ਦਾ ਐਲਾਨ
92 year old priest charged with assault in historic Manitoba residential school case - null
Canada Jun 18
92 ਸਾਲਾ ਪ੍ਰੀਸਟ 'ਤੇ ਰੈਜ਼ੀਡੈਂਸ਼ੀਅਲ ਸਕੂਲ ਨਾਲ ਸੰਬੰਧਤ ਇਤਿਹਾਸਕ ਮਾਮਲੇ 'ਚ ਲੱਗੇ ਇਨਡੀਸੈਂਟ ਅਸਾਲਟ ਦੇ ਦੋਸ਼
168 cases of monkeypox confirmed in Canada, including 141 in Quebec - https://cdn.connectfm.ca/F66C9A61-C26C-4A8E-A7CD-2665370D32DF_Story1869293_2691356_2022-06-17-221528_umcm.jpg
Canada Jun 17
ਬੀ.ਸੀ. 'ਚ ਮੰਕੀਪੌਕਸ ਦਾ ਇੱਕ ਹੋਰ ਮਾਮਲਾ ਹੋਇਆ ਰਿਪੋਰਟ, ਦੇਸ਼ 'ਚ ਬਿਮਾਰੀ ਸੰਬੰਧੀ ਮਾਮਲਿਆਂ ਦੀ ਗਿਣਤੀ 168 ਤੱਕ ਪਹੁੰਚੀ
Previous324 of 534 pagesNext

Latest News

new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
carney-trump-speak-by-phone-ahead-of-nato-summit-next-month
Punjabi

ਨੈਟੋ ਸੰਮੇਲਨ ਤੋਂ ਪਹਿਲਾਂ ਪੀ.ਐਮ. ਕਾਰਨੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਫ਼ੋਨ 'ਤੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਮਹੀਨੇ ਹੋਣ ਵਾਲੇ ਨੈਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਹੈ। ਹਾਲਾਂਕਿ, ਕਾਰਨੀ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਮਹਿਜ਼ ਇੱਕ ਲਾਈਨ ਦਾ ਸੰਖੇਪ ਬਿਆਨ ਜਾਰੀ ਕੀਤਾ ਗਿਆ ਹੈ,ਜਿਸ ਵਿਚ ਬੁੱਧਵਾਰ ਨੂੰ ਦੋਵਾਂ ਲੀਡਰਸ ਵਿਚਾਲੇ ਹੋਈ ਚਰਚਾ ਦੇ ਮੁੱਖ ਮੁੱਦਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link