19.48C Vancouver
ADS

News

AllAlbertaBCCanadaIndiaWorld
Ex Punjab DGP Dinkar Gupta takes charge as new NIA chief - https://cdn.connectfm.ca/Former-Punjab-DGP-Dinkar-Gupta_2022-06-27-171104_ryza.jpg
India Jun 27
ਪੰਜਾਬ ਦੇ ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸੰਭਾਲਿਆ ਐੱਨ. ਆਈ. ਏ. ਚੀਫ਼ ਦਾ ਅਹੁਦਾ
Shiv Sena's Sanjay Raut refuses to appear before ED tomorrow - https://cdn.connectfm.ca/Shiv-Senas-Sanjay-Raut.jpg
India Jun 27
ਸ਼ਿਵ ਸੈਨਾ 'ਚ ਮਚੇ ਬਵਾਲ ਵਿਚਾਲੇ ਸੰਜੇ ਰਾਉਤ ਨੇ ਭਲਕੇ ਈ. ਡੀ. ਸਾਹਮਣੇ ਪੇਸ਼ ਹੋਣ ਤੋਂ ਕੀਤਾ ਇਨਕਾਰ
Sidhu Moosewala murder: SC to hear on July 11 Lawrence Bishnoi's father's plea challenging transit remand - https://cdn.connectfm.ca/Sidhu-Moose-Wala_2022-06-27-144730_akqt.jpg
India Jun 27
Sidhu Moosewala murder: SC to hear on July 11 Lawrence Bishnoi's father's plea challenging transit remand
Delhi witnesses dip in COVID cases, logs 1,447 fresh infections in last 24 hours - null
India Jun 24
ਦਿੱਲੀ 'ਚ ਕੋਵਿਡ ਮਾਮਲੇ ਘਟੇ, ਪਿਛਲੇ 24 ਘੰਟਿਆਂ 'ਚ 1,447 ਕੋਰੋਨਾ ਮਰੀਜ਼ ਆਏ ਸਾਹਮਣੇ
Former Punjab DGP Dinkar Gupta appointed as new NIA Director General - https://cdn.connectfm.ca/Former-Punjab-DGP-Dinkar-Gupta.jpg
India Jun 23
ਪੰਜਾਬ ਦੇ ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ ਐੱਨ. ਆਈ. ਏ. ਦੇ ਨਵੇਂ ਡਾਇਰੈਕਟਰ ਜਨਰਲ ਨਿਯੁਕਤ
National Herald case: Sonia Gandhi seeks more time from ED - null
India Jun 22
ਨੈਸ਼ਨਲ ਹੈਰਾਲਡ ਮਾਮਲੇ 'ਚ ਪੁੱਛਗਿੱਛ ਲਈ ਸੋਨੀਆ ਗਾਂਧੀ ਨੇ ਈ. ਡੀ. ਤੋਂ ਮੰਗਿਆ ਹੋਰ ਸਮਾਂ
Maharashtra Chief Minister Uddhav Thackeray Ready to give resignation - https://cdn.connectfm.ca/Maharashtra-Chief-Minister-Uddhav-Thackeray_ANI.jpg
India Jun 22
ਮਹਾਰਾਸ਼ਟਰ ਦੇ CM ਠਾਕਰੇ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼, ਬੋਲੇ- 'ਵਿਧਾਇਕ ਸਾਹਮਣੇ ਆ ਕੇ ਗੱਲ ਤਾਂ ਰੱਖਣ'
Once elected, NDA candidate Draupadi Murmu to be first tribal President of India - https://cdn.connectfm.ca/NDA-candidate-Draupadi-Murmu_ANI.jpg
India Jun 21
NDA ਨੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਐਲਾਨਿਆ ਰਾਸ਼ਟਰਪਤੀ ਉਮੀਦਵਾਰ
Weapons used to murder Sidhu Moose Wala supplied to shooters from across the border: Sources - https://cdn.connectfm.ca/Sidhu-Moose-Wala_2022-06-21-143921_hjdg.jpg
India Jun 21
ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਸਰਹੱਦ ਪਾਰੋਂ ਹੋਏ ਸ਼ੂਟਰਾਂ ਨੂੰ ਸਪਲਾਈ : ਸੂਤਰ
Previous168 of 235 pagesNext

Latest News

u-s-trade-representative-expects-interim-cusma-options-by-year-end
Punjabi

CUSMA ਸਮਝੌਤੇ ਲਈ ਸਾਲ ਦੇ ਅੰਤ ਤੱਕ ਅੰਤਰਿਮ ਵਿਕਲਪ ਪੇਸ਼ ਕਰੇਗਾ ਅਮਰੀਕਾ: ਜੈਮੀਸਨ ਗ੍ਰੀਰ

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਾਲੇ CUSMA ਵਪਾਰ ਸਮਝੌਤੇ ਦੇ ਨਵੀਨੀਕਰਨ ਲਈ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਇਸ ਸਾਲ ਦੇ ਅੰਤ ਤੱਕ ਕੁਝ ਨਵੇਂ ਵਿਕਲਪ ਦੇਣ ਦੀ ਉਮੀਦ ਜਤਾਈ ਹੈ। ਵਾਸ਼ਿੰਗਟਨ ਵਿਚ ਇੱਕ ਸੈਨੇਟ ਕਮੇਟੀ ਦੀ ਸੁਣਵਾਈ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਿਕਲਪ ਅਸਲ ਵਿਚ ਦੋਵਾਂ ਦੇਸ਼ਾਂ ਨਾਲ ਇੱਕ ਅੰਤਰਿਮ arrangements ਦੇ ਰੂਪ ਵਿਚ ਹੋਣਗੇ ਕਿਉਂਕਿ ਅਮਰੀਕਾ ਨੇ ਜੁਲਾਈ ਦੀ ਸ਼ੁਰੂਆਤ ਵਿਚ CUSMA ਸਮਝੌਤੇ ਨੂੰ ਇਸ ਦੇ ਮੌਜੂਦਾ ਰੂਪ ਵਿਚ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਹਰ ਸਾਲ ਰਿਵਿਊ ਵਿਚੋਂ ਲੰਘਣਾ ਪਵੇਗਾ।
16-arrested-as-kamloops-rcmp-seize-weapons-loaded-shotgun-and-more-than-one-kilogram-of-drugs
Punjabi

ਕੈਮਲੂਪਸ ਆਰਸੀਐਮਪੀ ਦੀ ਦੋ ਦਿਨਾਂ ਕਾਰਵਾਈ ਦੌਰਾਨ 16 ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਕੈਮਲੂਪਸ ਆਰਸੀਐਮਪੀ ਦੀ Proactive ਇਨਫੋਰਸਮੈਂਟ ਟੀਮ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੋ ਦਿਨਾ ਕਾਰਵਾਈ ਦੌਰਾਨ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਸਮੱਗਰੀ ਜ਼ਬਤ ਕੀਤੀ ਹੈ। ਆਰਸੀਐਮਪੀ ਮੁਤਾਬਕ, 3 ਅਤੇ 4 ਜੁਲਾਈ ਨੂੰ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਸ਼ਹਿਰ ਦੇ ਅਪਰਾਧਿਕ ਹੌਟਸਪੌਟਸ ਅਤੇ ਪਹਿਲਾਂ ਤੋਂ ਨਾਮਜ਼ਦ ਸ਼ੱਕੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
sonam-wangchuk-says-he-will-end-hunger-strike-if-government-assures-no-action-against-student-protesters
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਖ਼ਤਮ ਕਰਨ ਲਈ ਵਿਦਿਆਰਥੀਆਂ 'ਤੇ ਕੋਈ ਕਾਰਵਾਈ ਨਾ ਕਰਨ ਦਾ ਮੰਗਿਆ ਭਰੋਸਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨੀਟ.ਯੂ.ਜੀ. ਪ੍ਰੀਖਿਆ ਲੀਕ ਦੇ ਮਾਮਲੇ ਨੂੰ ਲੈ ਕੇ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹ ਭਰੋਸਾ ਦੇਵੇ ਕਿ ਪ੍ਰੀਖਿਆ ਸੁਧਾਰ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਕੋਈ ਵੀ ਸਖ਼ਤ ਜਾਂ ਬਦਲੇ ਦੀ ਭਾਵਨਾ ਵਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ।
congo-ebola-outbreak-death-toll-reaches-999-health-ministry-reports
Punjabi

ਕਾਂਗੋ ਵਿੱਚ ਇਬੋਲਾ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ 999 ਤੱਕ ਪਹੁੰਚੀ: ਸਿਹਤ ਮੰਤਰਾਲਾ

ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 999 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਐਤਵਾਰ ਤੱਕ ਇਸ ਪ੍ਰਕੋਪ ਦੇ 2,473 ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। 15 ਮਈ ਨੂੰ ਐਲਾਨੇ ਗਏ ਇਸ ਪ੍ਰਕੋਪ ਨੂੰ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਇਬੋਲਾ ਪ੍ਰਕੋਪ ਕਰਾਰ ਦਿੱਤਾ ਗਿਆ ਹੈ।
raja-warring-seeks-resignation-of-punjab-cm-education-minister-over-repeated-exam-paper-leak-cases
Punjabi

ਰਾਜਾ ਵੜਿੰਗ ਨੇ ਪੰਜਾਬ ਵਿੱਚ ਪੇਪਰ ਲੀਕ ਹੋਣ 'ਤੇ ਸੀ.ਐਮ. ਮਾਨ ਅਤੇ ਬੈਂਸ ਤੋਂ ਮੰਗਿਆ ਅਸਤੀਫਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਾਰ-ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਰੁੱਪ-ਬੀ ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹਨ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ, PSTET ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link