19.32C Vancouver
ADS

News

AllAlbertaBCCanadaIndiaWorld
Serious crash on the Port Mann bridge shuts down eastbound lanes for hours - https://cdn.connectfm.ca/F10E87D2-0896-429D-9B30-AC477E6259AF_Story1424839_2060053.jpg
BC Sep 28
ਪੋਰਟ ਮੈਨ ਬ੍ਰਿਜ 'ਤੇ ਕ੍ਰੈਸ਼ ਤੋਂ ਬਾਅਦ ਲੱਗੇ ਲੰਮੇ ਜਾਮ, ਕਈ ਘੰਟੇ ਤੱਕ ਟਰੈਫਿਕ 'ਚ ਪੇਸ਼ ਆਏ ਅੜਿੱਕੇ
Family of Kristina Ward marking the fourth anniversary of her disappearance - https://cdn.connectfm.ca/0EC8B889-2DCC-4261-8CAB-7348320967B8_Story1424838_2059768.jpg
BC Sep 27
ਕ੍ਰਿਸਟੀਨਾ ਵਾਰਡ ਦੇ ਮਾਪਿਆਂ ਨੇ ਸਰੀ 'ਚ ਧੀ ਦੀ ਜਾਣਕਾਰੀ ਲਈ ਕੀਤੀ ਅਪੀਲ
Victoria police officer in hospital after being struck by vehicle, driver arrested - https://cdn.connectfm.ca/F3457483-819D-4D5B-8209-DDE69DBF4973_Story1424837_2059737.jpg
BC Sep 27
ਵਿਕਟੋਰੀਆ 'ਚ ਗੱਡੀ ਦੀ ਟੱਕਰ ਕਾਰਨ ਪੁਲਿਸ ਅਫ਼ਸਰ ਗੰਭੀਰ ਜ਼ਖਮੀ, ਵਾਹਨ ਚਾਲਕ ਗ੍ਰਿਫਤਾਰ
University RCMP investigate double pedestrian fatality in a single vehicle collision - null
BC Sep 27
ਗੱਡੀ ਨਾਲ ਟੱਕਰ 'ਚ ਤੁਰ ਕੇ ਜਾਂਦੇ ਦੋ ਯੂ.ਬੀ.ਸੀ. ਵਿਦਿਆਰਥੀਆਂ ਦੀ ਮੌਤ
Vancouver Park Board considers ban on feeding any wild animal, bird, in city parks - https://cdn.connectfm.ca/5EB796A7-2D6B-426C-8A36-9F6306524F45_Story1424835_2059691.jpg
BC Sep 27
ਵੈਨਕੂਵਰ ਪਾਰਕਸ ਵਿੱਚ ਜਾਨਵਰਾਂ ਨੂੰ ਖਾਣਪੀਣ ਲਈ ਦੇਣ 'ਤੇ ਮੋਟੇ ਜੁਰਮਾਨੇ ਲਗਾਉਣ 'ਤੇ ਹੋ ਰਿਹਾ ਵਿਚਾਰ
B.C. Vaccine Card requirement as only acceptable proof of vaccine starts today - null
BC Sep 27
ਅੱਜ ਤੋਂ ਬੀ.ਸੀ. 'ਚ ਰੈਸਟੂਰੈਂਟ, ਸਿਨੇਮਾ ਘਰਾਂ ਅਤੇ ਕਈ ਹੋਰ ਥਾਵਾਂ 'ਤੇ ਦਾਖਿਲੇ ਲਈ ਵੈਕਸੀਨੇਸ਼ਨ ਪਰੂਫ ਹੀ ਹੋਵੇਗਾ ਇਕੱਲਾ ਸਾਧਨ
RCMP and BC Coroners Service investigate fatal ATV collision in Postill Lake area - https://cdn.connectfm.ca/94F59B7B-9A4F-4B34-A65C-18E719E29BC5_Story1424833_2059555.jpeg
BC Sep 27
ਕੈਲੋਨਾ ਕੋਲ ਜਾਨਲੇਵਾ ਏ.ਟੀ.ਵੀ. ਕ੍ਰੈਸ਼ ਦੀ ਪੁਲਿਸ ਤੇ ਬੀ.ਸੀ. ਕੋਰੋਨਰਸ ਸਰਵਿਸ ਵੱਲੋਂ ਕੀਤੀ ਜਾ ਰਹੀ ਜਾਂਚ
IHIT invastigating after a body was discovered inside a pickup truck destroyed by fire - https://cdn.connectfm.ca/0358493E-7628-4681-9874-A30CC7A81A28_Story1424832_2059535.jpg
BC Sep 27
ਮੇਪਲ ਰਿੱਜ 'ਚ ਅੱਗ ਲੱਗੇ ਟਰੱਕ 'ਚ ਮਿਲਿਆ ਵਿਅਕਤੀ ਦਾ ਮ੍ਰਿਤ ਸ਼ਰੀਰ, ਆਈ.ਹਿੱਟ ਕਰ ਰਹੀ ਜਾਂਚ
Annamie Paul stepping down as leader of federal Green - null
Canada Sep 27
ਐਨਮੀ ਪੌਲ ਨੇ ਗ੍ਰੀਨ ਪਾਰਟੀ ਔਫ ਕੈਨੇਡਾ ਦੇ ਲੀਡਰ ਦੇ ਅਹੁਦੇ ਤੋਂ ਇਸਤੀਫ਼ਾ ਦਿੱਤਾ
Previous1104 of 1631 pagesNext

Latest News

fuel-costs-on-the-rise-as-latest-geopolitical-turmoil-drives-up-crude-oil-prices
Punjabi

ਕੈਨੇਡਾ ਵਿਚ ਗੈਸ ਕੀਮਤਾਂ ਵਧਣ ਕਾਰਨ ਕੱਚਾ ਤੇਲ ਵੀ ਹੋਇਆ ਮਹਿੰਗਾ

ਕੈਨੇਡਾ ਵਿਚ ਗੈਸ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਕੌਮਾਂਤਰੀ ਪੱਧਰ 'ਤੇ ਚੱਲ ਰਹੇ Geopolitical ਤਣਾਅ ਕਾਰਨ ਕੱਚੇ ਤੇਲ ਦੀ ਕੀਮਤ ਇੱਕ ਮਹੀਨੇ ਤੋਂ ਵੱਧ ਸਮੇਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। Gasbuddy ਮੁਤਾਬਕ, ਕੈਨੇਡਾ ਵਿਚ ਪੈਟਰੋਲ ਦੀ ਰਾਸ਼ਟਰੀ ਔਸਤ ਕੀਮਤ 1.80 ਡਾਲਰ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ ਦੋ ਸੈਂਟ ਅਤੇ ਪਿਛਲੇ ਹਫ਼ਤੇ ਨਾਲੋਂ 8 ਸੈਂਟ ਦਾ ਵਾਧਾ ਹੈ।
canada-labour-board-again-orders-bank-of-canada-to-stop-using-replacement-workers-during-security-officers-strike
Punjabi

ਕੈਨੇਡਾ ਲੇਬਰ ਬੋਰਡ ਵੱਲੋਂ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰ ਹਟਾਉਣ ਦੇ ਹੁਕਮ

ਕੈਨੇਡਾ ਦੇ ਲੇਬਰ ਬੋਰਡ ਨੇ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਆਪਣੇ ਸੁਰੱਖਿਆ ਅਧਿਕਾਰੀ ਦੀ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰਜ਼ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਯੂਨੀਅਨ ਮੁਤਾਬਕ, ਸੈਂਟਰਲ ਬੈਂਕ ਨੇ ਪਹਿਲੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਸੁਰੱਖਿਆ ਅਧਿਕਾਰੀ ਦੀ ਹੜਤਾਲ ਨੂੰ ਦਬਾਉਣ ਲਈ Pinkertons ਨਾਮਕ ਨਿੱਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਿਆ ਸੀ।
lytton-b-c-hits-41-degrees-hottest-temperature-in-canada-this-year
Punjabi

ਬੀ.ਸੀ. ਦੇ ਲਿਟਨ 'ਚ ਤਾਪਮਾਨ 41 ਡਿਗਰੀ ਸੈਲਸੀਅਸ, ਰਿਕਾਰਡ ਹੋਇਆ ਇਸ ਸਾਲ ਦਾ ਸਭ ਤੋਂ ਗਰਮ ਦਿਨ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚ ਸਥਿਤ ਲਿਟਨ ਕਮਿਊਨਿਟੀ ਵਿਚ ਬੁੱਧਵਾਰ ਨੂੰ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਪੂਰੇ ਕੈਨੇਡਾ ਵਿਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ, ਲਿਟਨ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚਿਆ ਹੈ।
carney-says-canada-will-support-workers-and-businesses-amid-u-s-tariff-dispute
Punjabi

ਪੀ.ਐਮ. ਕਾਰਨੀ ਨੇ ਅਮਰੀਕੀ ਟੈਰਿਫ ਧਮਕੀਆਂ ਵਿਚਾਲੇ ਕੈਨੇਡੀਅਨਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੀ.ਐਮ. ਮਾਰਕ ਕਾਰਨੀ ਨੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦਰਮਿਆਨ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਨੂੰ ਆਪਣੇ ਨਾਗਰਿਕਾਂ, ਪਰਿਵਾਰਾਂ, ਵਰਕਰਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਅਤੇ ਸਪੋਰਟ ਲਈ ਜੋ ਵੀ ਕਰਨਾ ਪਿਆ, ਉਹ ਕਰੇਗ। ਉਨ੍ਹਾਂ ਇਹ ਗੱਲ ਵੀਰਵਾਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲਟਟਾਊਨ ਵਿਚ ਸੂਬਾਈ ਅਤੇ territorial leaders ਦੀ ਸਾਲਾਨਾ ਬੈਠਕ ਦੇ ਆਖਰੀ ਦਿਨ ਪ੍ਰੀਮੀਅਰਜ਼ ਨਾਲ ਮੁਲਾਕਾਤ ਦੌਰਾਨ ਕਹੀ।
calgary-police-ask-residents-to-check-vacant-homes-as-search-for-missing-autistic-boy-enters-seventh-day
Punjabi

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਪਾਰਕਰ ਵੈੱਲਜ਼ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ ਹੈ। ਪੁਲਿਸ ਨੇ ਸ਼ਹਿਰ ਦੇ ਮਕਾਨ ਮਾਲਕ ਅਤੇ ਰੀਅਲ ਅਸਟੇਟ ਏਜੰਟ ਨੂੰ ਅਪੀਲ ਕੀਤੀ ਹੈ ਕਿ ਉਹ ਖਾਲੀ ਪਏ ਘਰਾਂ, ਗੈਰਾਜ ਅਤੇ ਹੋਰ ਸੰਭਾਵਿਤ ਲੁਕਣ ਦੀਆਂ ਥਾਵਾਂ ਦੀ ਚੈਕਿੰਗ ਕਰਨ। Acting Staff Sergeant Scott Guterson ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਾਲਾ ਪਾਰਕਰ ਔਟਿਜ਼ਮ ਤੋਂ ਪੀੜਤ ਹੈ ਅਤੇ ਉਹ ਬੋਲ ਨਹੀਂ ਸਕਦਾ।
connect fm logo

Legals

Journalism code of ethics
© 2024 AKASH BROADCASTING INC.
Android app linkApple app link