18.66C Vancouver
ADS

News

AllAlbertaBCCanadaIndiaWorld
B.C. reports 785 new COVID-19 cases and two deaths - https://cdn.connectfm.ca/DA0F429D-B0A3-4499-BB6B-7F9E56D875CA_Story1381214_1996641.jpg
BC Sep 2
ਬੀ.ਸੀ. 'ਚ ਕੋਵਿਡ-19 ਦੇ 785 ਮਾਮਲੇ ਤੇ ਦੋ ਮੌਤਾਂ ਹੋਈਆਂ ਰਿਪੋਰਟ; ਇੱਕ ਹੋਰ ਲੌਂਗ ਟਰਮ ਫੈਸਿਲਟੀ 'ਚ ਆਊਟਬ੍ਰੇਕ ਐਲਾਨੀ
Transit free in B.C. for children 12 and under - https://cdn.connectfm.ca/0C7B522B-3821-4046-B653-4068E86C3F78_Story1381213_1996549.jpg
BC Sep 2
ਬੀ.ਸੀ. 'ਚ 12 ਸਾਲ ਤੇ ਉਸ ਤੋਂ ਘੱਟ ਉਮਰ ਦੇ ਲੋਕ ਹੁਣ ਕਰ ਸਕਦੇ ਟ੍ਰਾਂਜ਼ਿਟ ਦੀ ਮੁਫਤ ਸਵਾਰੀ
Canada claims women's world hockey championship - https://cdn.connectfm.ca/E006B4D2-8649-42E6-8551-DD72ED5438C6_Story1381212_1996493.jpg
Canada Sep 1
ਕੈਨੇਡਾ ਨੇ ਜਿੱਤਿਆ ਵਿਸ਼ਵ ਹਾਕੀ ਖਿਤਾਬ; ਫਾਈਨਲ 'ਚ ਅਮਰੀਕਾ ਨੂੰ 3-2 ਨਾਲ ਦਿੱਤੀ ਮਾਤ
Burnaby RCMP ask for public assistance in identifying a suspect that may have been involved in three unprovoked assaults - https://cdn.connectfm.ca/0B4F5AAE-85BC-4448-8F02-65B51FBCD61A_Story1381211_1996456.jpg
BC Sep 1
ਬਰਨਬੀ ਪੁਲਿਸ ਨੇ ਜਾਰੀ ਕੀਤਾ ਪਬਲਿਕ ਸੇਫਟੀ ਐਲਰਟ; ਤੁਰ ਕੇ ਜਾਂਦੀਆਂ ਤਿੰਨ ਔਰਤਾਂ 'ਤੇ ਹਮਲਾ
Aurelie Rivard, Greg Stewart win gold medals for Canada at Tokyo paralympics - https://cdn.connectfm.ca/9BAA12F1-7E01-43FB-BF00-064F78B6EC50_Story1381210_1996285.jpg
Canada Sep 1
ਟੋਕੀਓ ਪੈਰਾਲਿੰਪਿਕਸ 'ਚ ਬੁੱਧਵਾਰ ਨੂੰ ਕੈਨੇਡਾ ਨੂੰ ਹਾਸਿਲ ਹੋਏ ਦੋ ਗੋਲਡ ਤੇ ਇੱਕ ਸਿਲਵਰ ਮੈਡਲ; ਔਰਲੀ ਰਿਵਾਰਡ ਨੇ ਰਚਿਆ ਇਤਿਹਾਸ
Late night commercial vehicle sailings pilot being started between Tsawwassen and Duke Point - https://cdn.connectfm.ca/B30B9FBF-775C-4F9B-B14E-0C8FAA44C32A_Story1381209_1996269.jpg
BC Sep 1
ਬੀ.ਸੀ. ਫੈਰੀਸ ਦੇ ਪਾਈਲਟ ਪ੍ਰੋਜੈਕਟ ਤਹਿਤ ਟਵਾਸਨ ਤੇ ਡਿਊਕ ਪੁਆਇੰਟ ਵਿਚਾਲੇ ਦੋ ਹੋਰ ਸੇਲਿੰਗਸ ਦੀ ਸ਼ੁਰੂਆਤ
Police seek further witnesses to sexual assault at Newton massage business - null
BC Sep 1
ਨਿਊਟਨ ਇਲਾਕੇ 'ਚ ਮਸਾਜ ਕਰਵਾਉਣ ਗਈ ਔਰਤ 'ਤੇ ਜਿਨਸੀ ਹਮਲਾ: ਪੁਲਿਸ
Nighttime closure of Vancouver's Stanley Park has been extended - null
BC Sep 1
ਸਟੈਨਲੀ ਪਾਰਕ 'ਚ ਆਵਾਜਾਈ 'ਤੇ ਪਬੰਦੀ ਰਵੇਗੀ ਜਾਰੀ; ਅੱਗ ਦੇ ਖਤਰੇ ਤੋਂ ਬਾਅਦ ਹੁਣ ਕਾਇਓਟੇ ਹਮਲਿਆਂ ਨੂੰ ਦੱਸਿਆ ਕਾਰਨ
223 wildfires burning in B.C. as evacuation orders and alerts tick down - https://cdn.connectfm.ca/2CB54181-C3F9-48B2-9ADB-A279DBBCD1AC_Story1381205_1996121.jpg
BC Sep 1
ਬੀ.ਸੀ. 'ਚ ਇਵੈਕੂਏਸ਼ਨ ਆਰਡਰ ਤੇ ਐਲਰਟਸ ਵਿੱਚ ਆ ਰਹੀ ਗਿਰਾਵਟ; ਫਿਲਹਾਲ 223 ਵਾਈਲਡਫਾਇਰਸ ਨਾਲ ਨਜਿੱਠ ਰਹੀਆਂ ਟੀਮਾਂ
Previous1118 of 1626 pagesNext

Latest News

mexico-rejects-claims-of-separate-u-s-trade-deal-reaffirms-support-for-cusma
Punjabi

ਮੈਕਸੀਕੋ ਨੇ CUSMA ਤੋਂ ਕੈਨੇਡਾ ਨੂੰ ਬਾਹਰ ਰੱਖਣ ਦੀਆਂ ਅਟਕਲਾਂ ਕੀਤੀਆਂ ਰੱਦ

ਕੈਨੇਡਾ ਦੀਆਂ CUSMA ਨੂੰ ਲੈ ਕੇ ਚਿੰਤਾਵਾਂ ਦਰਮਿਆਨ ਮੈਕਸੀਕੋ ਦੇ ਵਿਦੇਸ਼ ਮੰਤਰੀ Roberto Velasco Álvarez ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਕੈਨੇਡਾ ਨੂੰ ਬਾਹਰ ਰੱਖ ਕੇ ਅਮਰੀਕਾ ਨਾਲ ਕੋਈ ਵੱਖਰਾ ਦੁਵੱਲਾ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਔਟਵਾ ਵਿਚ ਸ਼ੁੱਕਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ Álvarez ਨੇ ਕਿਹਾ ਕਿ ਮੈਕਸੀਕੋ ਮੌਜੂਦਾ trilateral ਵਪਾਰ ਸਮਝੌਤੇ CUSMA ਨੂੰ ਬਰਕਰਾਰ ਰੱਖਣ ਦਾ ਪੂਰਾ ਹਾਮੀ ਹੈ।
b-c-premier-david-eby-to-push-for-u-s-style-anti-racketeering-law-at-first-ministers-meetings
Punjabi

ਪ੍ਰੀਮੀਅਰ ਈਬੀ ਨੇ ਕੀਤੀ ਮੰਗ, ਅਮਰੀਕਾ ਵਰਗਾ RICO ਕਾਨੂੰਨ ਕੀਤਾ ਜਾਵੇ ਲਾਗੂ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਅਤੇ ਦੇਸ਼ ਵਿਚ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਕੈਨੇਡਾ ਵਿਚ ਅਮਰੀਕਾ ਵਰਗੇ ਸਖ਼ਤ ਵਿਰੋਧੀ-ਰੈਕੇਟੀਅਰਿੰਗ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਉਣ ਦਾ ਫੈਸਲਾ ਕੀਤਾ ਹੈ। ਈਬੀ, ਪ੍ਰੀਮੀਅਰਜ਼ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਣ ਵਾਲੀ ਫਸਟ ਮਿਨਿਸਟਰਜ਼ ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਜ਼ੋਰ-ਸ਼ੋਰ ਨਾਲ ਰੱਖਣਗੇ।
ontario-cabinet-minister-stan-cho-resigns-after-controversy-over-toronto-hotel-expense-claims
Punjabi

ਟੋਰੌਂਟੋ ਹੋਟਲ ਖ਼ਰਚਾ ਵਿਵਾਦ: ਮੰਤਰੀ ਸਟੈਨ ਚੋ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

ਓਨਟਾਰੀਓ ਦੇ ਸੈਰ-ਸਪਾਟਾ ਸੱਭਿਆਚਾਰ ਅਤੇ ਗੇਮਿੰਗ ਮੰਤਰੀ ਸਟੈਨ ਚੋ ਨੂੰ ਟੋਰੌਂਟੋ ਵਿਚ ਰਹਿੰਦਿਆਂ ਹੋਇਆਂ ਵੀ ਹਜ਼ਾਰਾਂ ਡਾਲਰ ਦੇ ਹੋਟਲ ਰਿਹਾਇਸ਼ੀ ਖ਼ਰਚੇ ਸਰਕਾਰੀ ਖਾਤੇ ਵਿਚ ਪਾਉਣ ਦੇ ਵਿਵਾਦ ਤੋਂ ਬਾਅਦ ਅੱਜ ਕੈਬਨਿਟ ਤੋਂ ਅਸਤੀਫ਼ਾ ਦੇਣਾ ਪਿਆ ਹੈ। ਰਿਪੋਰਟ ਅਨੁਸਾਰ, ਸਟੈਨ ਦਾ ਘਰ ਵਿਧਾਨ ਸਭਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਡਾਊਨਟਾਊਨ ਦੇ ਹੋਟਲਾਂ ਵਿਚ ਰਹਿਣ ਦੇ ਨਾਂ 'ਤੇ ਟੈਕਸਦਾਤਾ ਦੇ ਪੈਸਿਆਂ ਵਿਚੋਂ $16,203 ਦਾ ਬਿੱਲ ਕਲੇਮ ਕੀਤਾ ਸੀ।
highway-1-through-fraser-canyon-reopens-with-reduced-speed-limit-as-brunswick-complex-wildfire-response-continues
Punjabi

ਜੰਗਲੀ ਅੱਗ ਕਾਰਨ ਬੰਦ ਹੋਇਆ ਹਾਈਵੇਅ1 ਮੁੜ ਖੋਲਿਆ ਗਿਆ, fire crew ਕਰ ਰਿਹੈ ਕਾਰਵਾਈ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚੋਂ ਹੋ ਕੇ ਲੰਘਣ ਵਾਲੇ ਹਾਈਵੇਅ 1 ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਹਾਲਾਂਕਿ, ਵਾਈਲਡ ਫਾਇਰ ਕਰੂ ਇਲਾਕੇ ਵਿਚ ਅੱਗ 'ਤੇ ਕਾਬੂ ਪਾਉਣ ਲਈ ਕੰਮ ਵਿਚ ਜੁਟੇ ਹੋਏ ਹਨ। ਇਸ ਅੱਗ ਕਾਰਨ ਬੋਸਟਨ ਬਾਰ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
brampton-man-identified-as-homicide-victim-after-body-found-in-stoney-creek
Punjabi

ਸਟੋਨੀ ਕ੍ਰੀਕ 'ਚ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕੀਤੀ

ਓਨਟਾਰੀਓ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਬੁੱਧਵਾਰ ਸਵੇਰੇ ਇੱਕ ਨੌਜਵਾਨ ਦੀ ਮਿਲੀ ਲਾਸ਼ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੱਕ ਪੰਜਾਬੀ ਵਜੋਂ ਹੋਈ ਹੈ,ਜਿਸ ਨੂੰ ਪੁਲਿਸ ਨੇ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਹੈਮਿਲਟਨ ਪੁਲਿਸ ਮੁਤਾਬਕ, ਮ੍ਰਿਤਕ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਸੀ। ਸਿੱਧੂ ਦੀ ਲਾਸ਼ ਸਟੋਨੀ ਕ੍ਰੀਕ ਵਿਚ ਫਰੂਟਲੈਂਡ ਰੋਡ ਦੇ ਉੱਤਰੀ ਹਿੱਸੇ ਹਾਰਬਰ ਡਰਾਈਵ ਦੇ ਨਜ਼ਦੀਕ ਇੱਕ ਨਾਲੇ ਵਿਚੋਂ ਬਰਾਮਦ ਕੀਤੀ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link