12.76C Vancouver
ADS

News

AllAlbertaBCCanadaIndiaWorld
Toronto police officer killed in the line of duty remembered - https://cdn.connectfm.ca/4513C2BB-C3CD-43E0-8513-D3E0AC4714FC_Story1296739_1875517.jpg
Canada Jul 12
ਟੋਰੌਂਟੋ 'ਚ ਕਾਂਸਟੇਬਲ ਜੈਫਰੀ ਨੌਰਥਰਪ ਨੂੰ ਨਮ ਅੱਖਾਂ ਨਾਲ ਕੀਤਾ ਯਾਦ
Police investigate racist abuse of three England players - https://cdn.connectfm.ca/162EE705-EAED-4E05-BA97-5B7D2AE39B2A_Story1296738_1875498.jpg
World Jul 12
ਇੰਗਲੈਂਡ ਦੇ ਖਿਡਾਰੀਆਂ 'ਤੇ ਨਸਲੀ ਟਿੱਪਣੀਆਂ ਦੀ ਬ੍ਰਿਟਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
Gang enforcement team arrest man with loaded firearm - https://cdn.connectfm.ca/9B21CE6D-F184-4C9F-91AF-D62231AA2742_Story1296737_1875482.jpg
BC Jul 12
ਸਰੀ ਗੈਂਗ ਐਨਫੋਰਸਮੈਂਟ ਟੀਮ ਵੱਲੋਂ ਟ੍ਰੈਫਿਕ ਸਟੌਪ ਦੌਰਾਨ ਗ੍ਰਿਫਤਾਰੀ, ਭਰੀ ਹੋਈ ਬੰਦੂਕ ਹੋਈ ਬਰਾਮਦ
Person run over by a vehicle and then pepper-sprayed in Nanaimo - null
BC Jul 12
ਨਨਾਈਮੋ 'ਚ ਵਿਅਕਤੀ ਨਾਲ ਗੱਡੀ ਦੀ ਟੱਕਰ ਮਾਰਨ ਤੋਂ ਬਾਅਦ ਪੀੜਤ 'ਤੇ ਕੀਤੀ ਪੈਪਰ ਸਪ੍ਰੇਅ, ਪੁਲਿਸ ਕਰ ਰਹੀ ਜਾਂਚ
Squamish RCMP looking for a missing hiker - https://cdn.connectfm.ca/AE4A83FB-15F7-4794-B356-B4A2FFB6DF0F_Story1296735_1875294.jpg
BC Jul 12
ਸਕਵਾਮਿਸ਼ ਆਰ.ਸੀ.ਐਮ.ਪੀ. ਕਰ ਰਹੀ ਲਾਪਤਾ ਹਾਈਕਰ ਦੀ ਭਾਲ
Canada to donate 17.7M doses of AstraZeneca and raise money for global vaccination - https://cdn.connectfm.ca/7F1B8389-7BA7-46D2-B9EF-37BF01CFEAC5_Story1296734_1874997.jpg
Canada Jul 12
ਕੈਨੇਡਾ ਕੋਵਿਡ 19 ਵੈਕਸੀਨ ਦੀਆਂ 17.7 ਮਿਲੀਅਨ ਖੁਰਾਕਾਂ ਦਾਨ ਕਰੇਗਾ
Canada to reach 55M vaccine doses by week's end, catching up to U.S. on second doses - null
Canada Jul 12
ਕੋਵਿਡ-19 ਵੈਕਸੀਨ ਦੇ ਵੇਰਵੇ
Deep Sidhu appears before Delhi Court in Red Fort violence case - https://cdn.connectfm.ca/Deep_210712_004757.jpg
India Jul 12
ਲਾਲ ਕਿਲਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੇ ਦਿੱਲੀ ਅਦਾਲਤ 'ਚ ਭੁਗਤੀ ਪੇਸ਼ੀ
45 new COVID-19 cases and no new deaths reported in B.C. - https://cdn.connectfm.ca/6C35B2F7-759C-487E-876D-033CDFD14A15_Story1292619_1869991.jpg
BC Jul 10
ਬੀ.ਸੀ. 'ਚ ਕੋਵਿਡ-19 ਦੇ 45 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲਿਆਂ 'ਚ ਲਗਾਤਾਰ ਤੀਜੇ ਦਿਨ ਦਰਜ ਹੋਇਆ ਵਾਧਾ
Previous1160 of 1622 pagesNext

Latest News

punjab-government-likely-to-convene-monsoon-assembly-session-in-early-august
Punjabi

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫ਼ਤੇ ਬੁਲਾਏ ਜਾਣ ਦੀ ਸੰਭਾਵਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ’ਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਏ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਲਗਭਗ ਇੱਕ ਹਫ਼ਤੇ ਦਾ ਸੈਸ਼ਨ ਸੱਦ ਸਕਦੀ ਹੈ। ਸਰਕਾਰ ਵੱਲੋਂ 15 ਅਗਸਤ ਤੋਂ ਪਹਿਲਾਂ ਇਹ ਸੈਸ਼ਨ ਸਮਾਪਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ।
court-hearing-to-resume-in-legal-dispute-involving-alberta-separatist-leader-after-asset-freeze
Punjabi

ਐਲਬਰਟਾ ਦੇ ਵੱਖਵਾਦੀ ਆਗੂ ਜੈਫਰੀ ਰੈਥ ਦੇ ਸੰਪਤੀ ਫ੍ਰੀਜ਼ ਮਾਮਲੇ ਦੀ ਅੱਜ ਹੋਵੇਗੀ ਸੁਣਵਾਈ

ਐਲਬਰਟਾ ਦੇ ਵੱਖਵਾਦੀ ਆਗੂ ਅਤੇ ਵਕੀਲ ਜੈਫਰੀ ਰਾਥ ਦੀਆਂ ਸੰਪਤੀਆਂ ਨੂੰ ਜ਼ਬਤ ਕੀਤੇ ਜਾਣ ਦਾ ਮਾਮਲਾ ਅੱਜ ਬੁੱਧਵਾਰ ਨੂੰ ਕੈਲਗਰੀ ਕੋਰਟ ਸੈਂਟਰ ਵਿੱਚ ਮੁੜ ਅਗਲੀ ਸੁਣਵਾਈ ਲਈ ਪੇਸ਼ ਹੋ ਰਿਹਾ ਹੈ। ਪਿਛਲੇ ਹਫ਼ਤੇ ਜੱਜ ਨੇ ਇੱਕ ਅੰਤਰਿਮ ਹੁਕਮ ਜਾਰੀ ਕਰਦਿਆਂ ਜੈਫਰੀ ਰਾਥ ਦੇ $8.5 ਮਿਲੀਅਨ ਤੱਕ ਦੇ ਅਸੈੱਸਟਸ ਨੂੰ ਫ੍ਰੀਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਅੱਜ ਹੋਣ ਵਾਲੀ ਸੁਣਵਾਈ ਦੌਰਾਨ ਇਸ ਦੀ ਸਮੀਖਿਆ ਕੀਤੀ ਜਾਵੇਗੀ।
mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link