9.14C Vancouver
ADS

News

AllAlbertaBCCanadaIndiaWorld
COVID-19 outbreak in Lower Mainland dance studio, 26 people tested positive - https://cdn.connectfm.ca/FD230ADF-9EE3-4550-989C-F97FDE03681F_Story889234_1283592.jpg
BC Nov 3
ਲੋਅਰ ਮੇਨਲੈਂਡ ਦੇ ਇੱਕ ਡਾਂਸ ਸਟੂਡੀਓ 'ਚ ਕੋਵਿਡ-19 ਆਊਟਬ੍ਰੇਕ, 26 ਲੋਕ ਪਾਏ ਜਾ ਚੁਕੇ ਪਾਜ਼ਿਟਿਵ
Vancouver housing market posts second-best October on record as sales rise 29% - https://cdn.connectfm.ca/A-for-sale-sign-is-pictured-outside-a-home-in-Vancouver-in-a-June-28-2016-file-photo.-THE-CANADIAN-PRESS-Jonathan-Hayward-File.jpg
BC Nov 3
ਗ੍ਰੇਟਰ ਵੈਨਕੂਵਰ 'ਚ ਅਕਤੂਬਰ ਮਹੀਨੇ 'ਚ ਘਰਾਂ ਦੀ ਵਿਕਰੀ ਨੇ ਤੋੜੇ ਰਿਕਾਰਡ, ਬੀਤੇ ਅਕਤੂਬਰ ਮੁਕਾਬਲੇ 29% ਦਾ ਵਾਧਾ
Mural on systemic racism has led to 'difficult conversations': Victoria mayor - https://cdn.connectfm.ca/A500BEE4-0BA7-40EB-8A2E-522140EED7B0_Story889232_1283309.jpg
BC Nov 3
ਪ੍ਰਣਾਲੀਗਤ ਨਸਲਵਾਦ ਸੰਬੰਧੀ ਚਿੱਤਰਕਾਰੀ ਨਾਲ ਹੋਈ ਭੰਨਤੋੜ ਤੋਂ ਵਿਕਟੋਰੀਆ ਦੀ ਮੇਅਰ ਨਿਰਾਸ਼
1,120 new COVID-19 cases and 6 deaths reported in B.C. - https://cdn.connectfm.ca/45BFE828-6978-4B4A-9329-CA1234C33AF5_Story887313_1281818.jpg
BC Nov 3
ਬੀ.ਸੀ. 'ਚ ਟੁੱਟੇ ਕੋਵਿਡ-19 ਮਾਮਲਿਆਂ ਦੇ ਰਿਕਾਰਡ, ਪਹਿਲੀ ਵਾਰ 1,000 ਤੋਂ ਵੱਧ ਮਾਮਲੇ ਹੋਏ ਰਿਪੋਰਟ
Three people were found dead, fourth person found shot on Vancouver Island - https://cdn.connectfm.ca/EF10E4CB-0A96-4F80-AD55-55B799155DD5_Story887296_1281539.jpg
BC Nov 3
ਵੈਨਕੂਵਰ ਆਈਲੈਂਡ 'ਤੇ ਮ੍ਰਿਤ ਅਵਸਥਾ 'ਚ ਮਿਲੇ ਤਿੰਨ ਲੋਕ, ਚੌਥਾ ਗੋਲੀ ਲੱਗਣ ਕਾਰਨ ਜ਼ਖਮੀ, ਜਾਂਚ ਜਾਰੀ
Large and "hostile" crowd gathered downtown on Halloween night; Officers didn't issue tickets because of safety concerns - null
BC Nov 2
ਹੈਲੋਈਨ ਦੀ ਰਾਤ ਵੈਨਕੂਵਰ 'ਚ ਲੋਕਾਂ ਦਾ ਹੰਗਾਮਾ, ਪੁਲਿਸ ਨੇ ਸੁਰੱਖਿਆ ਦੇ ਖਤਰੇ ਕਾਰਨ ਜਾਰੀ ਨਹੀਂ ਕੀਤੀਆਂ ਟਿਕਟਾਂ
Police investigating ``very suspicious'' fires that engulfed two churches in southwestern Ontario - https://cdn.connectfm.ca/BD9BABAB-915F-4F43-A34E-5D8EB8401D57_Story887295_1281392.jpg
Canada Nov 2
ਔਂਟੈਰੀਓ 'ਚ ਦੋ ਚਰਚਾਂ 'ਚ ਲੱਗੀ ਅੱਗ ਨੂੰ ਪੁਲਿਸ ਨੇ ਦੱਸਿਆ 'ਬੇਹੱਦ ਸ਼ੱਕੀ', ਕੀਤੀ ਜਾ ਰਹੀ ਜਾਂਚ
Statement warns of up to 75mm rain in Metro Vancouver - null
BC Nov 2
ਮੈਟਰੋ ਵੈਨਕੂਵਰ ਲਈ ਜਾਰੀ ਸਟੇਟਮੈਂਟ 'ਚ 75 ਮਿਲੀਮੀਟਰ ਤੱਕ ਦੀ ਬਾਰਿਸ਼ ਦਾ ਅਨੁਮਾਨ
IS attack on Afghan university leaves 22 dead, 22 wounded - https://cdn.connectfm.ca/04254EBE-1258-4981-887E-4A1BAD12B777_Story887294_1281174.jpg
World Nov 2
ਕਾਬੁਲ ਯੂਨੀਵਰਸਿਟੀ 'ਚ ਬੰਦੂਕਧਾਰੀਆਂ ਦੇ ਹਮਲੇ 'ਚ 22 ਲੋਕਾਂ ਦੀ ਮੌਤ, ਇਸਲਾਮਿਕ ਸਟੇਟ ਨੇ ਲਈ ਹਮਲੇ ਦੀ ਜ਼ਿਮੇਵਾਰੀ
Previous1395 of 1657 pagesNext

Latest News

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link