13.36C Vancouver
ADS

News

AllAlbertaBCCanadaIndiaWorld
Deputy PM says Quebec will not be penalized for setting a positive example - https://cdn.connectfm.ca/149F8CE8-DF52-4BFD-A26F-45979F40FF3C_Story576899_834595.jpg
Canada Apr 15
ਡਿਪਟੀ ਪੀ.ਐਮ. ਨੇ ਕਿਹਾ ਕਿਊਬੈਕ ਨੂੰ ਚੰਗਾ ਉਦਾਰਹਣ ਪੇਸ਼ ਕਰਨ ਲਈ ਨਹੀਂ ਲਗਾਈ ਜਾਵੇਗੀ ਪਨੈਲਟੀ
Patty Hajdu: Government will be reviewing its practices for equipment near its expiry date - https://cdn.connectfm.ca/5CC0643E-BAE4-4A63-963B-33ACD8A95EFC_Story576898_834485.jpg
Canada Apr 15
ਪੈਟੀ ਹਾਏਡੂ: ਸਰਕਾਰ ਵੱਲੋਂ ਐਕਸਪਾਏਰੀ ਡੇਟ ਦੇ ਨੇੜੇ ਪਹੁੰਚ ਰਹੇ ਉਪਕਰਨਾਂ ਦੀ ਵਰਤੋਂ ਸੰਬੰਧੀ ਕੀਤਾ ਜਾਵੇਗਾ ਵਿਚਾਰ
Dr. Theresa Tam: COVID-19 situation in US might have a big impact on what the ``new normal'' looks like after the first wave is under control - https://cdn.connectfm.ca/28A9A6B5-4FA2-4E9D-AA11-C8D5764086C2_Story576897_834465.jpg
Canada Apr 15
ਡਾ. ਥਰੈਸਾ ਟੈਮ: ਅਮਰੀਕਾ ਦੀ ਸਥਿਤੀ 'ਤੇ ਕਾਫੀ ਨਿਰਭਰ ਕਰ ਸਕਦਾ ਹੈ ਕਿ ਕੈਨੇਡਾ 'ਚ ਵਾਇਰਸ ਸੰਬੰਧੀ ਪਹਿਲੀ ਵੇਵ ਤੋਂ ਬਾਅਦ ਕਿਵੇਂ ਦਾ ਹੋਵੇਗਾ "ਨਿਊ ਨੌਰਮਲ"
Federal government has launched a new online mental health service - https://cdn.connectfm.ca/E905E57A-2E30-4DDC-8A6B-C52D9EE0336C_Story576896_834385.jpg
Canada Apr 15
ਫੈਡਰਲ ਸਰਕਾਰ ਨੇ ਨਵੀਂ ਔਨਲਾਈਨ ਮੈਂਟਲ ਹੈਲਥ ਸੇਵਾ ਦੀ ਕੀਤੀ ਸ਼ੁਰੂਆਤ
Ontario: 494 new COVID-19 cases, 51 more deaths reported - https://cdn.connectfm.ca/185734FB-4B08-4E1F-9FAC-077B521C92E0_Story576895_834367.jpg
Canada Apr 15
ਔਂਟੈਰੀਓ 'ਚ ਕੋਵਿਡ-19 ਦੇ 494 ਨਵੇਂ ਮਾਮਲੇ, 51 ਹੋਰ ਲੋਕਾਂ ਦੀ ਗਈ ਜਾਨ
Quebec Premier making a desperate plea for family doctors and medical specialists to help out in long-term care homes - https://cdn.connectfm.ca/7E5E7B4A-3F2D-4E33-A302-2A3184A45CA2_Story576894_834236.jpg
Canada Apr 15
ਕਿਊਬੈਕ ਦੇ ਪ੍ਰੀਮਿਅਰ ਨੇ ਡਾਕਟਰਾਂ ਨੂੰ ਕੀਤੀ ਅਪੀਲ, ਕਿਹਾ ਕੁਆਲੀਫਿਕੇਸ਼ਨ ਨਹੀਂ ਸਗੋਂ ਜ਼ਿੰਦਗੀਆਂ ਬਚਾਉਣ ਦੀ ਜ਼ਿੰਮੇਦਾਰੀ ਤਹਿਤ ਕੰਮ ਕਰਨ ਦੀ ਲੋੜ
BC Ferries reverses course on hundreds of layoffs - https://cdn.connectfm.ca/FDAF36AB-F2F0-4E3E-9B42-DC78F93FB48E_Story576893_834024.jpg
BC Apr 15
ਬੀ.ਸੀ.ਫੈਰੀਜ਼ ਵੱਲੋਂ ਲੇਅ ਆਫ ਕੀਤੇ ਗਏ ਕਾਮਿਆਂ ਨੂੰ ਵਾਪਸ ਨੌਕਰੀਆਂ ਤੇ ਰੱਖਿਆ ਜਾਵੇਗਾ
More Canadians to be eligible for CERB - https://cdn.connectfm.ca/CC62CB16-1ADE-46C6-8CF4-CBA9721C1766_Story576892_833770.jpg
Canada Apr 15
ਪਹਿਲਾਂ ਨਾਲੋਂ ਵੱਧ ਕਨੇਡੀਅਨਾਂ ਤੱਕ ਪਹੁੰਚੇਗਾ ਸੀ.ਈ.ਆਰ.ਬੀ. ਪ੍ਰੋਗਰਾਮ ਦਾ ਲਾਭ
Canadian border service cuts hours at some U.S. crossings - https://cdn.connectfm.ca/E7A2AAC7-D2F2-4816-8A9B-1539402A7281_Story576891_833683.jpg
Canada Apr 15
ਕੈਨੇਡਾ ਅਮਰੀਕਾ ਬਾਰਡਰ ਕਰੌਸਿੰਗ ਦੇ ਘੰਟਿਆਂ ਵਿੱਚ ਤਬਦੀਲੀਆਂ ਦਾ ਐਲਾਨ
Previous1577 of 1673 pagesNext

Latest News

edmonton-gurdwara-attack-criminal-charges-laid-against-27-year-old-man
Punjabi

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।
surrey-elections-on-october-17-voting-to-take-place-at-52-locations
Punjabi

17 ਅਕਤੂਬਰ ਨੂੰ ਸਰੀ ਚੋਣਾਂ, 52 ਥਾਵਾਂ ’ਤੇ ਪੈਣਗੀਆਂ ਵੋਟਾਂ

ਸਰੀ ਵਿਚ ਆਉਣ ਵਾਲੀਆਂ ਚੋਣਾਂ ਲਈ ਸ਼ਹਿਰ ਭਰ ਵਿਚ 52 ਵੋਟਿੰਗ ਲੋਕੇਸ਼ਨ ਬਣਾਈਆਂ ਗਈਆਂ ਹਨ। ਜਿਹੜੇ ਲੋਕ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ 10 ਐਡਵਾਂਸ ਵੋਟਿੰਗ ਕੇਂਦਰਾਂ ਜਿਵੇਂ ਕਲੋਵਰਡੇਲ ਮਨੋਰੰਜਨ ਕੇਂਦਰ, ਫਲੀਟਵੁੱਡ ਕਮਿਊਨਿਟੀ ਸੈਂਟਰ ਅਤੇ ਵੱਖ-ਵੱਖ ਸੈਕੰਡਰੀ ਸਕੂਲਾਂ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੋਟਿੰਗ ਦੀ ਸਹੂਲਤ ਹੋਵੇਗੀ।
bomb-threat-forces-emergency-landing-of-indigo-flight-in-ahmedabad
Punjabi

ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਉਡਾਣ ਦੀ ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ

ਭਾਰਤ ਦੇ ਸ਼ਹਿਰ ਲਖਨਊ ਤੋਂ ਸਾਊਦੀ ਅਰਬ ਨੂੰ ਜਾ ਰਹੀ ਇੰਡੀਗੋ ਦੀ ਉਡਾਣ ਦੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ 5:45 ਵਜੇ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link