12.01C Vancouver
ADS

News

AllAlbertaBCCanadaIndiaWorld
Coquihalla highway reopened between Hope and Merritt - https://cdn.connectfm.ca/6246B7D2-A0B9-45E2-9A07-971269EE548C_Story1745027_2515213_2022-04-05-192236_upof.jpg
BC Apr 5
ਹੋਪ ਤੇ ਮੈਰਿਟ ਵਿਚਾਲੇ ਸਾਰੀ ਰਾਤ ਬੰਦ ਰਹਿਣ ਤੋਂ ਬਾਅਦ ਕੋਕਿਹਾਲਾ ਹਾਈਵੇਅ 'ਤੇ ਆਵਾਜਾਈ ਮੁੜ ਸ਼ੁਰੂ
Liberals introduce bill to support Canadian media outlets - https://cdn.connectfm.ca/1AF6C7A8-23EC-4A66-A1FB-5E52F4AF4B9E_Story1745026_2515152.jpg
Canada Apr 5
ਕਨੇਡੀਅਨ ਮੀਡੀਆ ਆਊਟਲੈਟਸ ਦੇ ਸਹਿਯੋਗ ਲਈ ਲਿਬਰਲ ਸਰਕਾਰ ਨੇ ਪੇਸ਼ ਕੀਤਾ ਬਿੱਲ
Burnaby RCMP looking to identify sexual assault suspect - https://cdn.connectfm.ca/1B6E8533-DDD6-4CC5-B664-3F00D9EA929E_Story1743134_2512997_2022-04-05-004317_apmo.jpg
BC Apr 5
ਬਰਨਬੀ 'ਚ 24 ਘੰਟੇ ਵਿਚਾਲੇ 3 ਔਰਤਾਂ 'ਤੇ ਜਿਨਸੀ ਹਮਲੇ; ਪੁਲਿਸ ਨੇ ਲੋਕਾਂ ਨੂੰ ਕੀਤਾ ਚੁਕੰਨਾ
B.C. reports 728 new COVID-19 cases; Outbreak declared in Burnaby hospital - https://cdn.connectfm.ca/03896518-6BFC-4DC1-B27F-CE95EA0BC8F6_Story1743133_2512985_2022-04-05-003503_ueam.jpg
BC Apr 5
ਬੀ.ਸੀ. 'ਚ ਕੋਵਿਡ-19 ਦੇ 728 ਮਾਮਲੇ ਹੋਏ ਰਿਪੋਰਟ; ਬਰਨਬੀ ਹਸਪਤਾਲ 'ਚ ਆਊਟਬ੍ਰੇਕ ਐਲਾਨੀ
Metis Nation of Alberta marks historic return of bison to traditional lands - null
Alberta Apr 5
ਮੇਟਿ ਇਲਾਕੇ ਵਿੱਚ 20 ਬਾਈਸੇਨ ਦੇ ਝੁੰਡ ਦੀ ਇਤਿਹਾਸਿਕ ਮੁੜ ਵਾਪਸੀ
Archbishop says pope wants to repeat his residential school apology on Canadian soil - null
Alberta Apr 5
ਐਡਮੰਟਨ ਆਰ੍ਕ ਬਿਸ਼ਪ ਨੇ ਰਿਹਾਇਸ਼ੀ ਸਕੂਲ ਅਤਿਆਚਾਰਾਂ ਬਾਰੇ ਪੋਪ ਫਰਾਂਸਿਸ ਵਲੋਂ ਮੰਗੀ ਮਾਫ਼ੀ ਇੱਕ ਸਹੀ ਕਦਮ ਕਿਹਾ
Veteran B.C. Liberal Stephanie Cadieux resigns seat, takes federal accessibility post - https://cdn.connectfm.ca/888F31E0-1B4F-4004-A1D4-CFA8199419FE_Story1743130_2512911_2022-04-04-232436_hqjt.jpg
BC Apr 4
ਅਹਿਮ ਫੈਡਰਲ ਜ਼ਿੰਮੇਵਾਰੀ ਚੁੱਕਣ ਲਈ ਸਾਊਥ ਸਰੀ ਦੀ ਐਮ.ਐਲ.ਏ. ਨੇ ਦਿੱਤਾ ਅਸਤੀਫਾ
B.C. doubles number of subsidized seats in veterinary college to address shortage - https://cdn.connectfm.ca/33FA3A25-1D9F-4826-B82D-8E257C90FD2B_Story1743129_2512899_2022-04-04-231254_ctuj.jpg
BC Apr 4
ਬੀ.ਸੀ. 'ਚ ਜਾਨਵਰਾਂ ਤੇ ਪਸ਼ੂਆਂ ਸੰਬੰਧਤ ਡਾਕਟਰਾਂ ਦੀ ਘਾਟ ਨਾਲ ਨਜਿੱਠਣ ਲਈ ਬੀ.ਸੀ. ਸਰਕਾਰ ਦਾ ਖਾਸ ਉਪਰਾਲਾ
Ontario teen who struck and killed two children sentenced to year in facility - null
Canada Apr 4
ਔਂਟੈਰੀਓ 'ਚ 40km ਦੇ ਜ਼ੋਨ 'ਚ 100km ਦੀ ਰਫ਼ਤਾਰ ਤੋਂ ਵੱਧ 'ਤੇ ਭੱਜਦੀ ਗੱਡੀ ਕਾਰਨ ਹੋਈ 2 ਨਨ੍ਹੇ ਭੈਣ-ਭਰਾ ਦੀ ਮੌਤ ਦੇ ਮਾਮਲੇ 'ਚ ਟੀਨੇਜਰ ਨੂੰ ਇੱਕ (1) ਸਾਲ ਦੀ ਕੈਦ
Previous975 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link