12.69C Vancouver
ADS

News

AllAlbertaBCCanadaIndiaWorld
B.C. ends quarantine program for temporary foreign workers, self-isolation continues - https://cdn.connectfm.ca/55D2AE98-06F6-4AB9-9987-640237CBEB3F_Story1734571_2499873_2022-03-30-200740_ezdd.jpg
BC Mar 30
ਬੀ.ਸੀ. 'ਚ ਟੈਂਪਰੇਰੀ ਵਿਦੇਸ਼ੀ ਵਰਕਰਾਂ ਲਈ ਐਗਰੀਕਲਚਰ ਮੰਤਰਾਲੇ ਵੱਲੋਂ ਵੱਡੀ ਛੋਟ ਦਾ ਐਲਾਨ
Former defence chief Vance sentenced to 80 hours community service after guilty plea - https://cdn.connectfm.ca/B6B5F138-0D51-41DA-9BD6-BA9C6BF97265_Story1734570_2499821_2022-03-30-191038_nwnu.jpg
Canada Mar 30
ਸਾਬਕਾ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਜੌਨਾਥਨ ਵੈਂਸ ਨੇ ਜਿਨਸੀ ਬਦਸਲੂਕੀ ਦੇ ਇਲਜ਼ਾਮਾਂ ਵਿਚਾਲੇ 'ਔਬਸਟ੍ਰਕਸ਼ਨ ਆਫ ਜਸਟਿਸ' ਦਾ ਕਬੂਲਿਆ ਦੋਸ਼
One person hospitalised after a serious crash in Surrey - null
BC Mar 30
ਸਰੀ ਵਿੱਚ ਹੋਈ ਇੱਕ ਟੱਕਰ ਵਿੱਚ ਇੱਕ ਵਿਅਕਤੀ ਹੋਇਆ ਜ਼ਖਮੀ
B.C. reports 287 new COVID-19 cases and 1 death - https://cdn.connectfm.ca/5F47F6D1-24F0-40FA-8F6A-EDADA4E063B4_Story1732605_2497630_2022-03-30-012122_dbnz.jpg
BC Mar 30
ਬੀ.ਸੀ. 'ਚ ਕੋਵਿਡ-19 ਦੇ 287 ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ
Fundraiser launched to cover funeral costs of family killed in Brampton, Ont. fire - https://cdn.connectfm.ca/85C88B01-5E41-4925-BEC1-EB34703546AF_Story1732604_2497610_2022-03-30-010814_axnu.jpg
Canada Mar 30
ਬਰੈਂਪਟਨ 'ਚ ਘਰ 'ਚ ਲੱਗੀ ਅੱਗ 'ਚ ਜਾਨ ਗਵਾਉਣ ਵਾਲੇ ਪੀੜਤ ਪਰਿਵਾਰ ਦੇ ਫਿਊਨਰਲ ਲਈ ਗੋ-ਫੰਡ-ਮੀ ਪੇਜ ਕੀਤਾ ਸਥਾਪਿਤ; ਪੀੜਤ ਪਰਿਵਾਰ ਦੀ ਪਛਾਣ ਵੀ ਜਨਤਕ
Two men from Burnaby among 22 people arrested in an investigation into a Canada-wide operation involving the trafficking of illegal drugs and firearms - https://cdn.connectfm.ca/73928E54-5353-4EE1-8D6D-345A3C2C07B6_Story1732603_2497592_2022-03-30-200547_ywbk.jpg
BC Mar 30
ਪ੍ਰੋਜੈਕਟ ਡਾਈਵਰਜੈਂਟ ਤਹਿਤ ਆਰ.ਸੀ.ਐਮ.ਪੀ. ਹੱਥ ਲੱਗੀ ਇਤਹਾਸਿਕ ਕਾਮਯਾਬੀ; 150kg ਡਰੱਗਸ ਤੋਂ ਇਲਾਵਾ ਵੱਡੀ ਗਿਣਤੀ 'ਚ ਹਥਿਆਰ ਬਰਾਮਦ
First sensor in Canada's new earthquake warning system installed in Vancouver's Horseshoe Bay - https://cdn.connectfm.ca/52D164B2-6144-485B-AEEC-52D2BEBDF415_Story1732602_2497552_2022-03-30-003232_lzye.jpg
BC Mar 30
ਵੈਨਕੂਵਰ 'ਚ ਭੂਚਾਲ ਸੰਬੰਧੀ ਵਾਰਨਿੰਗ ਸਿਸਟਮ ਲਈ ਪਹਿਲਾ ਸੈਨਸਰ ਕੀਤਾ ਇੰਸਟਾਲ
Calgary police asking for information as a vehicle drives into a driveway, pins a pedestrian - null
Alberta Mar 30
ਕੈਲਗਰੀ ਵਿਚ ਗੰਭੀਰ ਕਾਰ ਹਾਦਸੇ ਦੇ ਭਗੌੜੇ ਦੀ ਪੁਲਿਸ ਨੂੰ ਤਲਾਸ਼
Alberta government announces plan to match up to 350,000 dollars in donations made to eligible provincial sport, physical activity and recreation programs - null
Alberta Mar 30
ਖੇਡਾਂ ਅਤੇ ਸਿਹਤ ਸੰਬੰਧਿਤ ਕਈ ਪ੍ਰੋਗਰਾਮ ਦੇ ਵਿਸਥਾਰ ਵਾਸਤੇ ਸਰਕਾਰ ਨੇ ਚੰਦਾ ਇਕੱਤਰ ਕਰਨ ਦੀ ਯੋਜਨਾ ਬਣਾਈ
Previous979 of 1638 pagesNext

Latest News

suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
india-says-kartarpur-corridor-to-remain-closed-amid-ongoing-security-concerns
Punjabi

ਸੁਰੱਖਿਆ ਕਾਰਨਾਂ ਕਰਕੇ ਕਰਤਾਰਪੁਰ ਲਾਂਘਾ ਫਿਲਹਾਲ ਨਹੀਂ ਖੋਲ੍ਹਿਆ ਜਾਵੇਗਾ: ਭਾਰਤ ਸਰਕਾਰ

ਭਾਰਤ ਸਰਕਾਰ ਨੇ ਮੌਜੂਦਾ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦਿਆਂ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਸਿੱਖ ਧਾਰਮਿਕ ਸਮੂਹਾਂ ਵੱਲੋਂ ਪੱਤਰ ਪ੍ਰਾਪਤ ਹੋਏ ਹਨ, ਪਰ ਸੁਰੱਖਿਆ ਹਾਲਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਰੱਖਣ ਲਈ ਮਜਬੂਰ ਕੀਤਾ ਹੋਇਆ ਹੈ।
indian-student-in-canada-sentenced-to-four-years-in-u-s-senior-fraud-scheme
Punjabi

ਕੈਨੇਡਾ 'ਚ ਭਾਰਤੀ ਵਿਦਿਆਰਥੀ ਨੂੰ ਧੋਖਾਧੜੀ ਦੇ ਦੋਸ਼ 'ਚ 4 ਸਾਲ ਦੀ ਸਜ਼ਾ

ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿੱਚ $3.7 ਮਿਲੀਅਨ ਸੀਨੀਅਰ ਫਰਾਡ ਮਾਮਲੇ ਵਿੱਚ 4 ਸਾਲ ਕੈਦ ਕੈਨੇਡਾ ਵਿਚ ਸਟੂਡੈਂਟ ਵੀਜ਼ੇ 'ਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਰੋਸ਼ਨ ਸ਼ਾਹ ਨੂੰ ਅਮਰੀਕਾ ਵਿਚ ਬਜ਼ੁਰਗਾਂ ਨਾਲ multimillion-dollar ਦੇ ਫਰਾਡ ਦੇ ਦੋਸ਼ ਵਿਚ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
swimmer-dies-after-rescue-from-okanagan-lake
Punjabi

ਬੀ.ਸੀ. 'ਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ

ਬੀ.ਸੀ. ਵਿਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ, ਇਹ ਪਿਛਲੇ 40 ਦਿਨਾਂ ਵਿਚ ਇਸ ਲੇਕ ਵਿਚ ਡੁੱਬਣ ਕਾਰਨ ਹੋਈ 6ਵੀਂ ਮੌਤ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link