14.47C Vancouver
ADS

Dec 14, 2021 9:42 PM - The Canadian Press

ਵਾਈਟ ਰੌਕ 'ਚ ਖੁੱਲ੍ਹੀ ਨਵੀਂ ਓਵਰਡੋਜ਼ ਪ੍ਰਿਵੈਂਸ਼ਨ ਸਾਈਟ

Share On
new-overdose-prevention-site-opened-in-white-rock
Fraser Health has opened a new overdose prevention site at Peace Arch Hospital in White Rock. (Photo - Fraser Health/Twitter)

ਵਾਈਟ ਰੌਕ ਦੇ ਪੀਸ ਆਰਚ ਹਸਪਤਾਲ ਵਿੱਚ ਫਰੇਜ਼ਰ ਹੈਲਥ ਵੱਲੋਂ ਇੱਕ ਨਵੀਂ ਓਵਰਡੋਜ਼ ਪ੍ਰਿਵੈਂਸ਼ਨ ਸਾਈਟ ਖੋਲ੍ਹੀ ਗਈ ਹੈ।

ਹੈਲਥ ਅਥਾਰਿਟੀ ਦਾ ਕਹਿਣਾ ਹੈ ਕਿ ਸਾਈਟ ਵੱਲੋਂ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ।

ਇਸ ਮਾਹੌਲ 'ਚ ਉਨ੍ਹਾਂ ਨੂੰ ਟਰੇਂਡ ਮੈਡਿਕਲ ਸਟਾਫ਼ ਵੱਲੋਂ ਮੌਨੀਟਰ ਕੀਤਾ ਜਾ ਸਕੇਗਾ ਤਾਂ ਜੋ ਉਹ ਸੀਮਤ ਮਾਤਰਾ ਅਤੇ ਸਹੀ ਢੰਗ ਨਾਲ ਆਪਣੇ ਸਬਸਟੈਂਸ ਹਾਸਿਲ ਕਰ ਸਕਣ।

ਇਸ ਦੌਰਾਨ ਲੋਕਾਂ ਨੂੰ ਓਵਰਡੋਜ਼ ਪ੍ਰਿਵੈਂਸ਼ਨ ਸੰਬੰਧੀ ਵੀ ਸਿੱਖਿਅਤ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਨੈਲੋਕਸੋਨ ਨੂੰ ਘਰ 'ਚ ਲਏ ਜਾਣ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ।

ਇਹ ਫਰੇਜ਼ਰ ਹੈਲਥ 'ਚ ਇਸ ਪ੍ਰਕਾਰ ਦੀ 6ਵੀਂ ਪ੍ਰਿਵੈਂਸ਼ਨ ਸਾਈਟ ਹੈ ਪਰ ਵਾਈਟ ਰੌਕ 'ਚ ਇਹ ਪਹਿਲੀ ਪ੍ਰਿਵੈਂਸ਼ਨ ਸਾਈਟ ਹੈ।

Latest news

trump-orders-lake-ontario-renamed-lake-america-amid-canada-u-s-trade-war
Punjabi

ਟਰੰਪ ਦਾ ਵੱਡਾ ਕਦਮ, ਲੇਕ ਓਨਟਾਰੀਓ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਕਰਨ ਦਾ ਹੁਕਮ

ਕੈਨੇਡਾ-ਅਮਰੀਕਾ ਦੀ ਟਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਇੱਕ ਕਾਰਜਕਾਰੀ ਹੁਕਮ 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਲੇਕ ਓਨਟਾਰੀਓ ਦਾ ਨਾਂ ਤੁਰੰਤ ਪ੍ਰਭਾਵ ਨਾਲ ਬਦਲ ਕੇ ਲੇਕ ਅਮਰੀਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਹਾਂ ਮੁਲਕਾਂ ਦੀ ਸਰਹੱਦ 'ਤੇ ਸਥਿਤ ਇਸ ਲੇਕ ਦਾ ਨਾਮ ਬਦਲਣ ਦੀ ਟਰੰਪ ਦੀ ਇਹ ਕੋਸ਼ਿਸ਼ ਵਾਸ਼ਿੰਗਟਨ ਅਤੇ ਔਟਵਾ ਵਿਚਕਾਰ ਵਪਾਰਕ ਗੱਲਬਾਤ ਪੂਰੀ ਤਰ੍ਹਾਂ ਟੁੱਟਣ ਤੋਂ ਬਾਅਦ ਸਾਹਮਣੇ ਆਈ ਹੈ।
two-killed-in-early-morning-crash-on-highway-19-near-lantzville
Punjabi

ਵੈਨਕੂਵਰ ਆਈਲੈਂਡ ਦੇ ਲੈਂਟਜ਼ਵਿਲ ਨੇੜੇ ਭਿਆਨਕ ਹਾਦਸਾ, 2 ਦੀ ਮੌਤ; 16 ਸਾਲਾ ਲੜਕੀ ’ਤੇ ਲੱਗੇ ਗੰਭੀਰ ਦੋਸ਼

ਵੈਨਕੂਵਰ ਆਈਲੈਂਡ ਦੇ ਲੈਂਟਜ਼ਵਿਲ ਇਲਾਕੇ ਵਿਚ ਹਾਈਵੇ-19 'ਤੇ ਅੱਜ ਤੜਕਸਾਰ ਇੱਕ ਵੋਲਕਸਵੈਗਨ ਜੇਟਾ ਅਤੇ ਕੀਆ ਸੇਡੋਨਾ ਮਿਨੀਵੈਨ ਵਿਚਕਾਰ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਬੀ.ਸੀ. ਹਾਈਵੇਅ ਪੈਟਰੋਲ ਮੁਤਾਬਕ, ਹਾਦਸਾ ਸਵੇਰ 3 ਵਜੇ ਵੇਅਰ ਰੋਡ ਦੇ ਇੰਟਰਸੈਕਸ਼ਨ ਨੇੜੇ ਵਾਪਰਿਆ, ਜਿੱਥੇ ਹਾਈਵੇ-19 ਦੀਆਂ ਸਾਊਥ ਬਾਊਂਡ ਲੇਨ ਵਿਚ ਦੋ ਗੱਡੀਆਂ ਟਕਰਾਈਆਂ।
vancouver-eases-water-restrictions-lawns-can-be-watered-once-a-week-from-sept-1
Punjabi

ਵੈਨਕੂਵਰ ’ਚ ਪਾਣੀ ਦੀਆਂ ਪਾਬੰਦੀਆਂ ’ਚ ਢਿੱਲ, 1 ਸਤੰਬਰ ਤੋਂ ਹਫ਼ਤੇ ’ਚ ਇੱਕ ਦਿਨ Lawn ਨੂੰ ਪਾਣੀ ਦੇਣ ਦੀ ਇਜਾਜ਼ਤ

ਮੈਟਰੋ ਵੈਨਕੂਵਰ ਵਿਚ ਲੰਬੇ ਸਮੇਂ ਤੋਂ ਲਾਗੂ ਪਾਣੀ ਦੀਆਂ ਪਾਬੰਦੀਆਂ ਵਿਚ ਜਲਦ ਹੀ ਢਿੱਲ ਮਿਲਣ ਜਾ ਰਹੀ ਹੈ, ਜਿਸ ਤਹਿਤ ਘਰਾਂ ਦੇ lawn ਨੂੰ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ। ਜਲ ਭੰਡਾਰ ਦਾ ਪੱਧਰ ਆਮ ਵਾਂਗ ਹੋਣ ਨਾਲ ਮੈਟਰੋ ਵੈਨਕੂਵਰ ਪ੍ਰਸ਼ਾਸਨ 1 ਸਤੰਬਰ ਤੋਂ ਪਾਣੀ ਦੀਆਂ ਪਾਬੰਦੀਆਂ ਨੂੰ ਸਟੇਜ 2 ਤੋਂ ਘਟਾ ਕੇ ਸਟੇਜ 1 ਕਰਨ ਜਾ ਰਿਹਾ ਹੈ, ਇਸ ਤਹਿਤ ਹਫ਼ਤੇ ਵਿਚ ਇੱਕ ਦਿਨ lawn ਨੂੰ ਪਾਣੀ ਦਿੱਤਾ ਜਾ ਸਕੇਗਾ।
anita-anand-confirms-30-canadians-missing-after-nepal-tibet-floods
Punjabi

ਅਨੀਤਾ ਆਨੰਦ ਨੇ ਕੀਤੀ ਪੁਸ਼ਟੀ, ਨੇਪਾਲ-ਤਿੱਬਤ ਹੜ੍ਹਾਂ ਮਗਰੋਂ 30 ਕੈਨੇਡੀਅਨ ਲਾਪਤਾ

ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ ਸੈਂਕੜੇ ਲੋਕਾਂ ਵਿਚ 30 ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। Foreign Affairs ਅਨੀਤਾ ਆਨੰਦ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਕੈਨੇਡੀਅਨ ਦੀ ਸੁਰੱਖਿਅਤ ਵਾਪਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਥਾਨਕ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਲਗਾਤਾਰ ਸੰਪਰਕ ਵਿਚ ਹਨ।
man-sentenced-to-3-years-in-2023-vancouver-homicide-case
Punjabi

2023 ਦੇ ਕਤਲ ਮਾਮਲੇ ’ਚ ਮੁਲਜ਼ਮ ਨੂੰ 3 ਸਾਲ ਦੀ ਸਜ਼ਾ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਸਾਲ 2023 ਵਿਚ ਹੋਈ ਇੱਕ ਹੱਤਿਆ ਦੇ ਮਾਮਲੇ ਵਿਚ 43 ਸਾਲਾ ਡਸਟਿਨ ਗੈਸਟਲਨਾਂ ਦੇ ਮੁਲਜ਼ਮ ਨੂੰ ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ ਦੇ ਮਾਮਲੇ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਮੁਤਾਬਕ, ਇਹ ਮਾਮਲਾ 3 ਜਨਵਰੀ 2023 ਨੂੰ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਨੂੰ ਪਾਵੇਲ ਸਟ੍ਰੀਟ ਅਤੇ ਰੇਮੂਰ ਐਵੇਨਿਊ ਨੇੜੇ ਲੱਗੀ ਇੱਕ ਬਾਹਰੀ ਸ਼ੱਕੀ ਅੱਗ ਨੂੰ ਬੁਝਉਂਦੇ ਸਮੇਂ ਸੜੇ ਹੋਏ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link