8.9C Vancouver
ADS

News

AllAlbertaBCCanadaIndiaWorld
King Charles the Third has made his first public address - https://cdn.connectfm.ca/29EFC7C2-FA07-4027-A1D3-B890752300F5_Story1992093_2856538_2022-09-10-000904_smvd.jpg
World Sep 10
ਕਵੀਨ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਕਿੰਗ ਚਾਰਲਸ ਨੇ ਪਹਿਲੀ ਵਾਰ ਲੋਕਾਂ ਨੂੰ ਕੀਤਾ ਸੰਬੋਧਤ
'A stalwart': World mourns Britain's Queen Elizabeth II - https://cdn.connectfm.ca/31454074-C597-4F3A-B3A7-7D2153B4FDB5_Story1990319_2854695_2022-09-08-221632_pjjj.jpg
World Sep 8
'A stalwart': World mourns Britain's Queen Elizabeth II
After a lifetime of preparation, Charles takes the throne - https://cdn.connectfm.ca/48316725-B956-4423-95DB-BD799A294DDE_Story1990317_2854658_2022-09-08-214812_cesk.jpg
World Sep 8
ਕਵੀਨ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਕਿੰਗ ਬਣੇ ਪ੍ਰਿੰਸ ਚਾਰਲਸ
Queen Elizabeth II, the longest serving monarch of UK, dies at 96 - null
World Sep 8
ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ-2 ਦਾ ਦਿਹਾਂਤ
Queen Elizabeth's health deteriorates, family rushes to her side - null
World Sep 8
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਸਿਹਤ ਵਿਗੜੀ, ਪਰਿਵਾਰ ਦੇ ਮੈਂਬਰ ਪਹੁੰਚਣੇ ਹੋਏ ਸ਼ੁਰੂ
Queen Elizabeth II appoints Liz Truss as UK's new Prime Minister - null
World Sep 6
ਮਹਾਰਾਣੀ ਐਲਿਜ਼ਾਬੈਥ-II ਨੇ ਲਿਜ਼ ਟਰਸ ਨੂੰ ਯੂ. ਕੇ. ਦੇ ਨਵੇਂ ਪ੍ਰਧਾਨ ਵਜੋਂ ਕੀਤਾ ਨਿਯੁਕਤ
Apparent assassination attempt against VP roils Argentina - https://cdn.connectfm.ca/E3EFA4D6-36BD-4723-814D-95F65930A4E0_Story1983534_2846853_2022-09-03-004856_tgqw.jpg
World Sep 3
ਅਰਜਨਟੀਨਾ ਦੀ ਉਪ-ਰਾਸ਼ਟਰਪਤੀ ਦੀ ਖੋਪੜੀ 'ਤੇ ਬੰਦੂਕ ਤਾਣ ਦੱਬਿਆ ਘੋੜਾ, ਨਾਟਕੀ ਅੰਦਾਜ਼ 'ਚ ਵਾਲ-ਵਾਲ ਬੱਚ ਗਈ ਜਾਨ
New Monkeypox strain identified in UK - null
World Sep 2
ਯੂ. ਕੇ. 'ਚ ਸਾਹਮਣੇ ਆਇਆ ਮੰਕੀਪੌਕਸ ਦਾ ਨਵਾਂ ਸਟ੍ਰੇਨ
Ukrainian troops found using Pakistan-made artillery: Report - null
World Aug 31
ਪਾਕਿਸਤਾਨ ਦੇ ਬਣੇ ਤੋਪ ਗੋਲਿਆਂ ਦੀ ਵਰਤੋਂ ਕਰਦੇ ਹੋਏ ਦੇਖੇ ਗਏ ਯੂਕਰੇਨ ਦੇ ਫੌਜੀ : ਰਿਪੋਰਟ
Previous62 of 135 pagesNext

Latest News

long-wait-times-at-polling-stations-in-vancouver-during-federal-election
Punjabi

ਫੈਡਰਲ ਚੋਣਾਂ ਦੌਰਾਨ ਵੈਨਕੂਵਰ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਨੂੰ ਕਰਨੀ ਪਈ ਲੰਬੇ ਸਮੇਂ ਤੱਕ ਉਡੀਕ

ਵੈਨਕੂਵਰ ਵਿਚ ਫੈਡਰਲ ਚੋਣਾਂ ਸਬੰਧੀ ਅੱਜ ਅਗਾਊਂ ਮਤਦਾਨ ਲਈ ਲੋਕਾਂ ਨੂੰ ਕੁਝ ਵੋਟਿੰਗ ਸਟੇਸ਼ਨ 'ਤੇ ਘੰਟੇ ਲੰਮੀਆਂ ਕਤਾਰਾਂ ਵਿਚ ਖੜ੍ਹੇ ਹੋਣਾ ਪਿਆ। ਅਗਾਊਂ ਪੋਲਿੰਗ ਸਟੇਸ਼ਨ ਸਵੇਰੇ 9 ਵਜੇ ਖੁੱਲ੍ਹੇ ਅਤੇ ਲਗਭਗ ਅੱਧੇ ਘੰਟੇ ਬਾਅਦ ਡਾਊਨਟਾਊਨ ਵੈਨਕੂਵਰ ਵਿਚ ਯੇਲਟਾਊਨ ਦੇ ਰਾਉਂਡਹਾਊਸ ਕਮਿਊਨਿਟੀ ਸੈਂਟਰ ਦੇ ਬਾਹਰ ਲਾਈਨ ਲੱਗ ਗਈ, ਜਿੱਥੇ ਲੋਕਾਂ ਨੂੰ ਅੰਦਾਜ਼ਨ ਦੋ ਘੰਟੇ ਉਡੀਕ ਕਰਨੀ ਪਈ।
mark-carney-sets-liberal-agenda-amid-criticism-targets-trump-in-campaign-speech
Punjabi

ਆਲੋਚਨਾ ਦੇ ਬਾਵਜੂਦ ਕਾਰਨੀ ਨੇ ਲਿਬਰਲ ਏਜੰਡਾ ਕੀਤਾ ਸੈੱਟ, ਟਰੰਪ ਨੂੰ ਲਿਆ ਨਿਸ਼ਾਨੇ 'ਤੇ

ਕੈਨੇਡਾ ਦੀ ਸੱਤਾ ਵਿਚ ਵਾਪਸੀ ਦੀ ਕੋਸ਼ਿਸ਼ ਵਿਚ ਜੁਟੇ ਲਿਬਰਲਸ ਵਲੋਂ ਸ਼ਨੀਵਾਰ ਯਾਨੀ ਭਲਕੇ ਪਾਰਟੀ ਦਾ ਪਲੇਟਫਾਰਮ ਜਾਰੀ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਮਾਰਕ ਕਾਰਨੀ ਨੇ ਨਿਆਗਰਾ ਫਾਲਸ ਵਿਚ ਚੋਣ ਕੰਪੇਨ ਦੌਰਾਨ ਕੀਤੀ। ਇਸ ਦੌਰਾਨ ਉਨ੍ਹਾਂ ਟਰੰਪ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਅਮਰੀਕਾ ਇਸ ਸਮੇਂ ਡਿਵਾਈਡਡ ਹੈ, ਜਦੋਂ ਕਿ ਕੈਨੇਡਾ ਇਕਜੁੱਟ ਹੈ ਜੋ ਸਾਨੂੰ ਮਜਬੂਤ ਬਣਾਉਂਦਾ ਹੈ।
ndp-faces-challenges-ahead-of-voting-day-in-canada
Punjabi

ਕੈਨੇਡਾ ਵਿੱਚ ਵੋਟਿੰਗ ਤੋਂ ਪਹਿਲਾਂ ਐਨਡੀਪੀ ਕਰ ਰਹੀ ਚੁਣੌਤੀਆਂ ਦਾ ਸਾਹਮਣਾ

ਕੈਨੇਡਾ ਵਿਚ ਵੋਟਿੰਗ ਦਾ ਦਿਨ ਨਜ਼ਦੀਕ ਆਉਣ ਵਿਚਕਾਰ ਐੱਨ. ਡੀ. ਪੀ. ਚੋਣ ਸਰਵਿਆਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੀ ਹੈ। ਨੈਨੋ ਰਿਸਰਚ ਦੇ 17 ਅਪ੍ਰੈਲ ਤੱਕ ਦੇ ਤਿੰਨ ਦਿਨਾਂ ਟ੍ਰੈਕਿੰਗ ਸਰਵੇ ਮੁਤਾਬਕ, ਜਗਮੀਤ ਸਿੰਘ ਦੀ ਐੱਨ. ਡੀ. ਪੀ. ਦੀ ਸਪੋਰਟ 0.5 ਫੀਸਦੀ ਅੰਕ ਡਿੱਗ ਕੇ 8 ਫੀਸਦੀ 'ਤੇ ਦੇਖੀ ਜਾ ਰਹੀ ਹੈ। ਉਥੇ ਹੀ, ਲਿਬਰਲਸ ਅਤੇ ਕੰਜ਼ਰਵੇਟਿਵ ਵਿਚਕਾਰ ਮੁਕਾਬਲਾ ਕਰੜਾ ਹੈ।
dgp-gaurav-yadav-confirms-arrest-of-happy-passia-in-america
Punjabi

ਡੀਜੀਪੀ ਗੌਰਵ ਯਾਦਵ ਨੇ ਹੈਪੀ ਪਾਸੀਆ ਦੇ ਅਮਰੀਕਾ ਵਿਚ ਗ੍ਰਿਫਤਾਰ ਹੋਣ ਦੀ ਪੁਸ਼ਟੀ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਵਿਚ ਮੋਸਟ ਵਾਂਟੇਡ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਦੇ ਅਮਰੀਕਾ ਵਿਚ ਗ੍ਰਿਫਤਾਰ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
advance-voting-begins-in-canada-ahead-of-april-28-election
Punjabi

ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਤੋਂ ਪਹਿਲਾਂ ਅੱਜ ਤੋਂ ਐਡਵਾਂਸ ਵੋਟਿੰਗ ਹੋਈ ਸ਼ੁਰੂ

ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਤੋਂ ਪਹਿਲਾਂ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਰਜਿਸਟਰਡ ਵੋਟਰ ਸੋਮਵਾਰ ਤੱਕ ਦੇ 4 ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਰਾਤ 9 ਵਜੇ ਵਿਚਕਾਰ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ 'ਤੇ ਐਡਵਾਂਸ ਵੋਟ ਪਾ ਸਕਦੇ ਹਨ।
us-may-withdraw-from-russia-ukraine-peace-deal-efforts
Punjabi

ਅਮਰੀਕਾ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਦੇ ਯਤਨਾਂ ਤੋਂ ਹਟ ਸਕਦਾ ਹੈ ਪਿੱਛੇ

ਅਮਰੀਕਾ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਤੋਂ ਬਾਹਰ ਹੋ ਸਕਦਾ ਹੈ। ਰਾਸ਼ਟਰਪਤੀ ਟਰੰਪ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਆਉਣ ਵਾਲੇ ਦਿਨਾਂ ਵਿਚ ਜੰਗਬੰਦੀ 'ਤੇ ਪਹੁੰਚਣ ਦੇ ਸਪੱਸ਼ਟ ਸੰਕੇਤ ਨਹੀਂ ਮਿਲਦੇ ਤਾਂ ਅਮਰੀਕਾ ਰੂਸ-ਯੂਕਰੇਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਦੀ ਕੋਸ਼ਿਸ਼ ਛੱਡ ਦੇਵੇਗਾ।
amritpal-singhs-detention-extended-for-another-year
Punjabi

ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਹੋਰ ਰਹਿਣਾ ਪਵੇਗਾ ਡਿਬਰੂਗੜ੍ਹ ਜੇਲ੍ਹ

ਪੰਜਾਬ ਸਰਕਾਰ ਵਲੋਂ ਖਡੂਰ ਸਾਹਿਬ ਤੋਂ ਸਾਂਸਦ ਅਤੇ 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐਨ.ਐਸ.ਏ. ਤਹਿਤ ਹਿਰਾਸਤ ਵਿਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਉਦੋਂ ਹੈ ਜਦੋਂ ਸੂਬਾ ਸਰਕਾਰ ਨੇ ਪਿਛਲੇ ਦਿਨੀਂ ਅੰਮ੍ਰਿਤਪਾਲ ਦੇ ਨੌਂ ਸਾਥੀਆਂ ਦੀ ਐਨ.ਐਸ.ਏ. ਵਿਚ ਵਾਧਾ ਨਾ ਕਰਦੇ ਹੋਏ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਸ਼ਿਫਟ ਕੀਤਾ ਹੈ।
poilievre-promises-to-end-ban-on-single-use-plastic-straws-other-items
Punjabi

ਪੌਲੀਐਵ ਨੇ ਲਿਬਰਲ ਸਰਕਾਰ ਦੇ ਪਲਾਸਟਿਕ ਬੈਨ ਨੂੰ ਉਲਟਾਉਣ ਦੀ ਘੋਸ਼ਣਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ ਦੇ ਪਲਾਸਟਿਕ ਬੈਨ ਨੂੰ ਉਲਟਾਉਣ ਦੀ ਘੋਸ਼ਣਾ ਕੀਤੀ ਹੈ। ਪੌਲੀਐਵ ਨੇ ਕਿਹਾ ਕਿ ਲਿਬਰਲਸ ਨੇ ਪਰਾਲੀ 'ਤੇ ਪਾਬੰਦੀ ਲਗਾਉਣ ਤੋਂ ਇਹ ਬੈਨ ਸ਼ੁਰੂ ਕੀਤਾ ਸੀ ਜਿਸ ਨੂੰ ਪਲਾਸਟਿਕ ਬੈਗ, ਕਟਲਰੀ ਭੋਜਨ ਕੰਟੇਨਰ ਤੱਕ ਵਧਾ ਦਿੱਤਾ ਗਿਆ ਜਿਨ੍ਹਾਂ ਦਾ ਇਸਤੇਮਾਲ ਹਾਰਡ ਵਰਕਿੰਗ ਕੈਨੇਡੀਅਨ ਵਲੋਂ ਕੀਤਾ ਜਾਂਦਾ ਹੈ।
transportation-minister-calls-on-edmonton-to-cancel-bike-lane-project-irking-critics
Punjabi

ਐਡਮਿੰਟਨ ਵਿਚ ਬਾਈਕ ਲੇਨ ਪ੍ਰਜੈਕਟ ਨੂੰ ਲੈ ਕੇ ਮੁੜ ਵਿਚਾਰ ਕਰਨਗੇ ਆਵਾਜਾਈ ਮੰਤਰੀ

ਨਾਰਥ ਐਡਮਿੰਟਨ ਦੇ 132 ਐਵੇਨਿਊ ਕੋਲ ਬਾਈਕ ਲੇਨ ਪ੍ਰੋਜੈਕਟ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਦੇਖਦਿਆਂ ਐਲਬਰਟਾ ਦੇ ਟਰਾਂਸਪੋਰਟੇਸ਼ਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਹਾਲ ਹੀ ਵਿਚ ਹੋਈ ਕਮਿਊਨਿਟੀ ਮੀਟਿੰਗ ਵਿਚ ਸਿਟੀ ਕੌਂਸਲਰ ਕੈਰਨ ਪ੍ਰਿੰਸੀਪੀ ਅਤੇ ਆਵਾਜਾਈ ਮੰਤਰੀ ਡੇਵਿਨ ਡਰੀਸ਼ਨ ਨੇ ਵੀ ਹਿੱਸਾ ਲਿਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link