11.23C Vancouver
ADS

News

AllAlbertaBCCanadaIndiaWorld
Eby marks New Year’s Day with focus on economic resilience and affordability challenges - https://cdn.connectfm.ca/Eby_2025-10-21-165854_rlbl.jpg
BC Dec 31
ਨਵੇਂ ਸਾਲ ਮੌਕੇ ਪ੍ਰੀਮੀਅਰ ਈਬੀ ਨੇ ਆਰਥਿਕ ਮਜ਼ਬੂਤੀ ਅਤੇ ਮਹਿੰਗਾਈ ਚੁਣੌਤੀਆਂ 'ਤੇ ਕੀਤਾ ਧਿਆਨ ਕੇਂਦਰਿਤ
Police operation in Fraser Valley leads to arrests and seizure of firearms, drugs, and cash - null
BC Dec 31
ਵੈਨਕੂਵਰ ਅਤੇ ਚਿਲੀਵੈਕ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਅਸਲੇ ਅਤੇ ਨਸ਼ੇ ਸਮੇਤ ਕੀਤਾ ਗ੍ਰਿਫ਼ਤਾਰ
Three charged with first-degree murder after fatal shooting in Brampton plaza - https://cdn.connectfm.ca/Three-charged.jpg
BC Dec 31
Three charged with first-degree murder after fatal shooting in Brampton plaza
Missing North Vancouver teen found dead in Vancouver, police investigate - https://cdn.connectfm.ca/Vancouver-police_2025-12-31-154807_pbeh.jpg
BC Dec 31
ਵੈਨਕੂਵਰ ਪੁਲਿਸ ਨੂੰ ਇੱਕ ਲਾਪਤਾ 16 ਸਾਲਾ ਲੜਕੀ ਦੀ ਲਾਸ਼ ਹੋਈ ਬਰਾਮਦ
Vancouver man charged after alleged knife threat during spray-painting incident - https://cdn.connectfm.ca/vancouver-police.jpg
BC Dec 31
ਵੈਨਕੂਵਰ ਪੁਲਿਸ ਨੇ ਚਾਕੂ ਦਿਖਾ ਕੇ ਡਰਾਉਣ ਅਤੇ ਸਪਰੇਅ ਪੇਂਟ ਨਾਲ ਹਮਲਾ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
Harman Bhangu signals possible bid for B.C. Conservative leadership - https://cdn.connectfm.ca/Harman-Bhangu.jpg
BC Dec 31
ਹਰਮਨ ਭੰਗੂ ਨੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ 'ਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ
Heavy rainfall closes Highway 16, isolates Prince Rupert and parts of B.C. north coast - https://cdn.connectfm.ca/rain_2025-12-30-190303_llgq.jpg
BC Dec 30
ਬੀ.ਸੀ.ਦੇ ਨੌਰਥ ਕੋਸਟ ਵਿਚ ਪਿਛਲੇ ਦਿਨ ਹੋਈ ਭਾਰੀ ਬਾਰਸ਼ ਕਾਰਨ ਜਨ-ਜੀਵਨ ਹੋਇਆ ਪ੍ਰਭਾਵਿਤ
Burnaby RCMP seize nearly $4 million worth of drugs, arrest one man after six-month investigation - https://cdn.connectfm.ca/drug_2025-12-30-183831_zohg.jpg
BC Dec 30
ਬਰਨਬੀ ਆਰ.ਸੀ.ਐਮ.ਪੀ. ਨੇ $4 ਮਿਲੀਅਨ ਦਾ ਨਸ਼ਾ ਕੀਤਾ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ
Odd complaints about haircuts, hornets and luggage top B.C.’s unusual 911 calls of 2025 - https://cdn.connectfm.ca/calls.jpg
BC Dec 30
ਬੀ.ਸੀ. 'ਚ ਸਾਲ 2025 ਦੌਰਾਨ ਐਮਰਜੈਂਸੀ ਨੰਬਰ ਦੀ ਕੁਝ ਲੋਕਾਂ ਨੇ ਕੀਤੀ ਗੈਰ ਜ਼ਰੂਰੀ ਵਰਤੋਂ
Previous1 of 550 pagesNext

Latest News

eby-marks-new-years-day-with-focus-on-economic-resilience-and-affordability-challenges
Punjabi

ਨਵੇਂ ਸਾਲ ਮੌਕੇ ਪ੍ਰੀਮੀਅਰ ਈਬੀ ਨੇ ਆਰਥਿਕ ਮਜ਼ਬੂਤੀ ਅਤੇ ਮਹਿੰਗਾਈ ਚੁਣੌਤੀਆਂ 'ਤੇ ਕੀਤਾ ਧਿਆਨ ਕੇਂਦਰਿਤ

ਪ੍ਰੀਮੀਅਰ ਡੇਵਿਡ ਈਬੀ ਨੇ ਨਵੇਂ ਸਾਲ ਦੇ ਆਗਮਨ 'ਤੇ ਸੂਬਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਵਿਸ਼ੇਸ਼ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਬੀਤੇ ਸਾਲ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਆਉਣ ਵਾਲੇ ਸਾਲ ਲਈ ਉਮੀਦ ਅਤੇ ਭਰੋਸੇ ਦਾ ਪ੍ਰਗਟਾਵਾ ਕੀਤਾ।ਈਬੀ ਨੇ ਕਿਹਾ ਕਿ ਸਾਲ 2025 ਇਤਿਹਾਸ ਵਿਚ ਸਭ ਤੋਂ ਵੱਖਰਾ ਰਿਹਾ, ਜਿਸ ਦੀ ਸ਼ੁਰੂਆਤ ਸਾਡੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਵਲੋਂ ਸਾਡੀ ਆਰਥਿਕਤਾ ਤੇ sovereignty ਨੂੰ ਧਮਕੀਆਂ ਦੇਣ ਨਾਲ ਹੋਈ ਪਰ ਬੀ. ਸੀ. ਦੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਸਥਿਤੀ ਦਾ ਮੁਕਾਬਲਾ ਕੀਤਾ।
police-operation-in-fraser-valley-leads-to-arrests-and-seizure-of-firearms-drugs-and-cash
Punjabi

ਵੈਨਕੂਵਰ ਅਤੇ ਚਿਲੀਵੈਕ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਅਸਲੇ ਅਤੇ ਨਸ਼ੇ ਸਮੇਤ ਕੀਤਾ ਗ੍ਰਿਫ਼ਤਾਰ

ਵੈਨਕੂਵਰ ਅਤੇ ਚਿਲੀਵੈਕ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਅਸਲੇ ਅਤੇ ਨਸ਼ੇ ਸਮੇਤ ਹਾਈਵੇ 'ਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਹੋਪ ਆਰ.ਸੀ.ਐਮ.ਪੀ. ਮੁਤਾਬਕ, ਇੱਕ ਅਧਿਕਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸ਼ੱਕੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਗੱਡੀ ਭਜਾ ਲਈ, ਜਨਤਕ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਨੇ ਤੁਰੰਤ ਪਿੱਛਾ ਨਹੀਂ ਕੀਤਾ ਪਰ ਗੱਡੀ ਦਾ ਵੇਰਵਾ ਅੱਗੇ ਚਿਲੀਵੈਕ ਆਰ.ਸੀ.ਐਮ.ਪੀ. ਨੂੰ ਭੇਜ ਦਿੱਤਾ,
punjab-extends-winter-break-for-schools-amid-cold-and-dense-fog
Punjabi

ਪੰਜਾਬ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ ’ਚ ਵਾਧਾ

ਪੰਜਾਬ ਸਰਕਾਰ ਨੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੂੰ ਦੇਖਦਿਆਂ ਸੂਬੇ ਦੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਅਤੇ ਸਕੂਲ ਸਟਾਫ਼ ਦੀ ਸਿਹਤ ਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਰਾਜ ਦੇ ਸਾਰੇ ਸਰਕਾਰੀ,ਏਡਿਡ,ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
water-main-break-in-northwest-calgary-strands-drivers-prompts-new-water-restrictions
Punjabi

ਕੈਲਗਰੀ 'ਚ ਪਾਣੀ ਦੀ ਪਾਈਪਲਾਈਨ ਖਰਾਬ ਹੋਣ ਕਾਰਨ ਦੋ ਹਜ਼ਾਰ ਤੋਂ ਵੱਧ ਘਰ ਪ੍ਰਭਾਵਿਤ

ਨੌਰਥ ਵੈਸਟ ਕੈਲਗਰੀ ਦੇ ਸਰਸੀ ਟ੍ਰੇਲ ਅਤੇ 16 ਐਵੇਨਿਊ ਨੌਰਥ ਵੈਸਟ ਦੇ ਇੰਟਰਚੇਂਜ ਕੋਲੋਂ ਮੰਗਲਵਾਰ ਰਾਤ ਪਾਣੀ ਦੀ ਮੇਨ ਪਾਈਪ ਫਟ ਗਈ, ਜਿਸ ਕਾਰਨ ਲੋਕਾਂ ਦਾ ਲੰਘਣਾ ਔਖਾ ਹੋ ਗਿਆ। ਇਸ ਕਾਰਨ ਪਾਰਕਡੇਲ, ਮੋਂਟਗੋਮਰੀ ਅਤੇ ਪੁਆਇੰਟ ਮੈਕੇ ਇਲਾਕਿਆਂ ਲਈ ਪਾਣੀ ਉਬਾਲ ਕੇ ਪੀਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸੜਕਾਂ 'ਤੇ ਕਈ ਗੱਡੀਆਂ ਫਸ ਗਈਆਂ।
three-charged-with-first-degree-murder-after-fatal-shooting-in-brampton-plaza
Punjabi

Three charged with first-degree murder after fatal shooting in Brampton plaza

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ ਇੱਕ ਮਾਲ ਦੀ ਪਾਰਕਿੰਗ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਜਸਕਰਨ ਸਿੰਘ ਧਾਲੀਵਾਲ ਦੇ ਹੋਏ ਕਤਲ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਚਾਰਜ਼ਿਜ਼ ਦਰਜ ਕੀਤੇ ਹਨ। ਬੁੱਧਵਾਰ ਨੂੰ ਜਾਰੀ ਪ੍ਰੈਸ ਰਿਲੀਜ਼ ਵਿਚ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਫਸਟ-ਡਿਗਰੀ ਮਰਡਰ ਦੇ ਦੋਸ਼ ਲਾਏ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link