12.55C Vancouver
ADS

News

AllAlbertaBCCanadaIndiaWorld
Home sales fell 7.4 per cent in May; Buyers are increasingly frustrated by volatile home sales: CREA - https://cdn.connectfm.ca/1C9B3A0A-04B7-46DD-B90F-BB09EC3EC852_Story1250747_1810998.jpg
BC Jun 15
ਮਈ 'ਚ ਘਰਾਂ ਦੀ ਵਿਕਰੀ 'ਚ ਹੋਈ 7.4% ਦੀ ਗਿਰਾਵਟ; ਘਰਾਂ ਦੀਆਂ ਕੀਮਤਾਂ ਤੋਂ ਖਰੀਦਦਾਰ ਪ੍ਰੇਸ਼ਾਨ: ਸੀ.ਆਰ.ਈ.ਏ.
No tickets handed out as a result of road checks put for restrictions on non-essential travel within B.C. - null
BC Jun 15
ਬੀ.ਸੀ. 'ਚ ਗੈਰਜ਼ਰੂਰੀ ਯਾਤਰਾ 'ਤੇ ਪਬੰਦੀਆਂ ਦੌਰਾਨ ਹੋਈ 14,193 ਵਾਹਨਾਂ ਦੀ ਜਾਂਚ ਪਰ ਨਹੀਂ ਦਿੱਤੇ ਗਏ ਕੋਈ ਟਿਕਟ
Cannabis dispensary in Vancouver has been ordered to pay 40,000 dollars to Subway - https://cdn.connectfm.ca/6B815E34-A25F-4216-A84C-66080BD7D57A_Story1250742_1810592.jpg
BC Jun 15
ਫੈਡਰਲ ਕੋਰਟ ਦਾ ਫ਼ੈਸਲਾ, ਵੈਨਕੂਵਰ 'ਚ ਕੈਨਬਿਸ ਡਿਸਪੈਂਸਰੀ ਨੂੰ ਸੱਬਵੇ ਨੂੰ $40,000 ਦੀ ਕਰਨੀ ਪਵੇਗੀ ਭਰਪਾਈ
B.C. reports lowest daily rate since last August; 277 COVID-19 cases reported over the weekend - https://cdn.connectfm.ca/13AFCDC6-E558-4C3B-9717-C232C546F2FB_Story1248723_1808482.jpg
BC Jun 15
ਬੀ.ਸੀ. 'ਚ ਕਰੀਬ 9 ਮਹੀਨਿਆਂ 'ਚ ਇੱਕੋ ਦਿਨ ਦਾ ਕੋਵਿਡ-19 ਮਾਮਲਿਆਂ ਦਾ ਸਭ ਤੋਂ ਛੋਟਾ ਵਾਧਾ ਹੋਇਆ ਰਿਪੋਰਟ; ਵੈਕਸੀਨੇਸ਼ਨ ਦੀ ਗਿਣਤੀ 4 ਮਿਲੀਅਨ ਦੇ ਪਾਰ
Date set for pandemic-delayed inquest into 2016 in-custody death of B.C. teen - https://cdn.connectfm.ca/F13739A3-DF21-4CDB-ADD0-BBC9D61FAD83_Story1248721_1808139.jpg
BC Jun 14
ਹਿਰਾਸਤ 'ਚ ਹੋਈ ਟੀਨੇਜਰ ਦੀ ਮੌਤ ਬਾਰੇ ਅਗਲੇ ਹਫ਼ਤੇ ਹੋਵੇਗੀ ਇਨਕਵੈਸਟ
British Columbians can hit the road again; Cinema halls and outdoor gatherings allowed in certain numbers - null
BC Jun 14
ਬੀ.ਸੀ. 'ਚ ਯਾਤਰਾ ਸੰਬੰਧੀ ਪਬੰਦੀਆਂ ਨੂੰ ਹਟਾਇਆ; ਖੁੱਲ੍ਹ ਰਹੇ ਸਿਨੇਮਾ ਘਰ ਅਤੇ ਆਊਟਡੋਰ ਇਕੱਠਾਂ ਬਾਰੇ ਵੀ ਖਾਸ ਐਲਾਨ
Woman seriously injured in traffic stop in British Columbia: IIO - https://cdn.connectfm.ca/13624547-A107-4F9F-BEF6-E13D0D350E01_Story1248718_1807707.jpg
BC Jun 14
ਬੀ.ਸੀ. 'ਚ ਟ੍ਰੈਫਿਕ ਸਟੌਪ ਦੌਰਾਨ ਔਰਤ ਗੰਭੀਰ ਜ਼ਖਮੀ, ਆਈ.ਆਈ.ਓ. ਕੋਲ ਪਹੁੰਚਿਆ ਮਾਮਲਾ
Opponents of old-growth logging have begun a hunger strike in downtown Vancouver - https://cdn.connectfm.ca/E268AF74-EBE9-4CBB-AF64-AA9D9F479735_Story1248717_1807659.jpg
BC Jun 14
ਓਲਡ ਗ੍ਰੋਥ ਲੌਗਿੰਗ ਦੇ ਵਿਰੋਧੀਆਂ ਨੇ ਵੈਨਕੂਵਰ 'ਚ ਅਰੰਭੀ ਭੁੱਖ ਹੜਤਾਲ, ਪ੍ਰੀਮਿਅਰ ਤੇ ਫੌਰੈਸਟਸ ਮੰਤਰੀ ਨਾਲ ਮੁਲਾਕਾਤ ਦੀ ਮੰਗ
B.C. reports 180 new COVID-19 cases and 1 death; province crosses the 75% mark for 1st dose of vaccinations administered - https://cdn.connectfm.ca/85BF61FD-DDDE-478F-AEF8-E46C64C344D9_Story1244582_1802264.jpg
BC Jun 11
ਬੀ.ਸੀ. 'ਚ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਕਰ ਚੁੱਕੇ ਲੋਕਾਂ ਦੀ ਗਿਣਤੀ 75% ਦੇ ਪਾਰ; ਅੱਜ 180 ਮਾਮਲੇ ਹੋਏ ਰਿਪੋਰਟ
Previous421 of 612 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link