12.36C Vancouver
ADS

News

AllAlbertaBCCanadaIndiaWorld
B.C. reports 378 new COVID-19 cases and 7 deaths as active cases continue to dip - https://cdn.connectfm.ca/FAC7262A-821B-46BF-8B2B-948C4867EFF0_Story1218513_1765538.jpg
BC May 28
ਬੀ.ਸੀ. 'ਚ ਕੋਵਿਡ-19 ਸੰਬੰਧੀ 7 ਮੌਤਾਂ ਹੋਈਆਂ ਰਿਪੋਰਟ; ਵੈਕਸੀਨੇਸ਼ਨ ਦੀ ਗਿਣਤੀ ਹੋਈ 3 ਮਿਲੀਅਨ ਦੇ ਪਾਰ
Time between COVID-19 vaccinations is being reduced to eight weeks from the former maximum of 16 weeks: Dr. Bonnie Henry - https://cdn.connectfm.ca/F6C5E70B-FDAA-4956-B498-6A79B24EBACF_Story1218512_1765519.jpg
BC May 28
ਕੋਵਿਡ-19 ਵੈਕਸੀਨੇਸ਼ਨ ਦੀਆਂ ਖੁਰਾਕਾਂ ਵਿਚਾਲੇ ਦੇ ਸਮੇਂ ਨੂੰ 16 ਹਫ਼ਤੇ ਤੋਂ ਘਟਾ ਕੇ ਕੀਤਾ 8 ਹਫ਼ਤੇ: ਡਾ. ਬੌਨੀ ਹੈਨਰੀ
Woman charged with aggravated assault after stabbing inside Vancouver's courthouse - https://cdn.connectfm.ca/5C358117-F517-48FF-9DD6-E076536989EA_Story1218511_1765245.jpg
BC May 27
ਵੈਨਕੂਵਰ 'ਚ ਕੋਰਟ ਹਾਊਸ 'ਚ ਚੱਲੇ ਚਾਕੂ, ਇੱਕ ਔਰਤ 'ਤੇ ਲੱਗੇ ਗੰਭੀਰ ਹਮਲੇ ਦੇ ਦੋਸ਼
Victim identified in Vancouver's seventh homicide - null
BC May 27
ਵੈਨਕੂਵਰ 'ਚ ਸਾਲ ਦੀ ਸੱਤਵੀਂ ਕਤਲ ਦੀ ਵਾਰਦਾਤ, ਪੀੜਤ ਵਿਅਕਤੀ ਦੀ ਹੋਈ ਪਛਾਣ
Suspicious death being invetigated in Boston Bar area - https://cdn.connectfm.ca/7D15406B-FA5A-4B02-8701-D98625FED215_Story1218509_1765090.jpg
BC May 27
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ ਤੋਂ ਬਾਅਦ ਆਈ.ਹਿੱਟ ਨੂੰ ਸੌਂਪੀ ਜਾਂਚ
BCSC alleges that Vancouver man and company defrauded investor of $1.75 million - https://cdn.connectfm.ca/D5854DE6-642B-4395-9D7B-563DC44B657E_Story1218508_1765023.jpg
BC May 27
ਬੀ.ਸੀ.ਐਸ.ਸੀ. ਨੇ ਲਗਾਏ ਜੈਫਰੀ ਰਾਜੇ ਸਿੱਧੂ ਤੇ ਕੰਪਨੀ ਤੇ ਇੱਕ ਇਨਵੈਸਟਰ ਨਾਲ $1.75 ਮਿਲੀਅਨ ਦੀ ਠੱਗੀ ਮਾਰਨ ਦੇ ਇਲਜ਼ਾਮ
New TransLink report details ridership trends during the COVID-19 pandemic - https://cdn.connectfm.ca/94174397-EC72-4F61-80B9-C32594F8FFCB_Story1218506_1764737.jpg
BC May 27
ਸਾਲ 2020 'ਚ ਟ੍ਰਾਂਸਿਟ ਦੇ ਰਾਈਡਰਸ਼ਿਪ ਰਿਟੈਂਸ਼ਨ ਰੇਟ ਰਹੇ ਸਿਰਫ ਲਾਸ ਐਂਜਲਿਸ ਤੋਂ ਪਿਛਾਂ, ਸਭ ਤੋਂ ਵਿਅਸਤ ਰੂਟਾਂ ਦਾ ਕੀਤਾ ਖੁਲਾਸਾ
Counsellors help grieving Kelowna, B.C., students deal with loss of three classmates - https://cdn.connectfm.ca/D311C577-0C7A-4A29-8008-4CE0AD384250_Story1218504_1764407.jpeg
BC May 27
ਕਲੋਨਾ ਵਿੱਚ ਖ਼ਤਰਨਾਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਕਾਰਣ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ
Officials ask public to keep social groups small as B.C. reports 250 COVID-19 cases - https://cdn.connectfm.ca/08620A5D-5CA7-47BB-B666-94E583D98320_Story1216432_1762849.jpg
BC May 27
ਬੀ.ਸੀ. 'ਚ ਧੀਮੀ ਹੋ ਰਹੀ ਕੋਵਿਡ-19 ਮਾਮਲਿਆਂ ਦੀ ਰਫ਼ਤਾਰ, ਐਕਟਿਵ ਮਾਮਲਿਆਂ 'ਚ ਵੀ ਹੋ ਰਹੀ ਗਿਰਾਵਟ
Previous428 of 612 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link