15.44C Vancouver
ADS

News

AllAlbertaBCCanadaIndiaWorld
Cold-water swims appear to becoming a way to beat the COVID-19 blues - https://cdn.connectfm.ca/A368FD3A-E2B6-4651-A317-7A626B40454C_Story1003540_1454125.jpg
BC Jan 18
ਠੰਡੇ ਪਾਣੀ ਦੀ ਤਾਰੀ ਬਣ ਰਹੀ ਕੋਵਿਡ-19 ਪੈਂਡੇਮਿਕ ਦੀ ਪ੍ਰੇਸ਼ਾਨੀ ਤੋਂ ਬਚਾਅ ਦਾ ਇੱਕ ਤਰੀਕਾ
B.C. crosses 60,000 COVID-19 cases since the start of pandemic; 509 cases and 9 deaths reported today - https://cdn.connectfm.ca/7948C53A-DDF2-4EF8-8393-AEDB9766ED18_Story999523_1448644.jpg
BC Jan 16
ਬੀ.ਸੀ. 'ਚ ਕੋਵਿਡ-19 ਸੰਬੰਧੀ ਮਾਮਲੇ ਹੋਏ 60,000 ਤੋਂ ਪਾਰ; ਅੱਜ 509 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ
Search and rescue crews have found an Instagram influencer dead near Cypress Mountain Provincial Park - https://cdn.connectfm.ca/574835C8-FA38-4104-BFDF-91233B07DE7D_Story999522_1448628.jpg
BC Jan 16
ਬੀ.ਸੀ. 'ਚ ਟ੍ਰੇਲ 'ਤੇ ਲਾਪਤਾ ਹੋਈ ਇੰਸਟਾਗ੍ਰਾਮ ਇੰਫਲੂਐਂਸਰ ਦੀ ਮੌਤ
Victoria councillor who travelled to East Africa last month has now apologized to council members - null
BC Jan 15
ਵਿਦੇਸ਼ ਯਾਤਰਾ ਕਰਨ ਵਾਲੇ ਵਿਕਟੋਰੀਆ ਦੇ ਕਾਉਂਸਲਰ ਨੇ ਕਾਉਂਸਲ ਮੈਂਬਰਾਂ ਤੋਂ ਮੰਗੀ ਮੁਆਫ਼ੀ
B.C. reports first case of South African COVID-19 strain, four now from the U.K. - https://cdn.connectfm.ca/29F0316F-5F65-4564-82DF-A812BA267408_Story997571_1445922.jpg
BC Jan 15
ਬੀ.ਸੀ. 'ਚ ਦੱਖਣੀ ਅਫਰੀਕਾ ਦੇ ਕੋਵਿਡ-19 ਸਟ੍ਰੇਨ ਦਾ ਪਹਿਲਾ ਮਾਮਲਾ ਹੋਇਆ ਰਿਪੋਰਟ, ਯੂ.ਕੇ. ਸਟ੍ਰੇਨ ਦੇ 4 ਮਾਮਲੇ ਰਿਪੋਰਟ ਹੋਣ ਦੀ ਦਿੱਤੀ ਜਾਣਕਾਰੀ
Operators of the Sea To Sky Gondola say the tourist attraction is due to reopen in late spring or early summer - https://cdn.connectfm.ca/E4129863-E42E-43D1-8051-6BFD9F2908A6_Story997569_1445727.jpg
BC Jan 15
ਸੀਅ ਟੁ ਸਕੈ ਗੰਡੋਲਾ ਨੂੰ ਗਰਮੀ ਦੀ ਸ਼ੁਰੂਆਤ ਤੱਕ ਮੁੜ ਸ਼ੁਰੂ ਕਰਨ ਦੇ ਆਸਾਰ
Vancouver Coastal Health says schools have low COVID-19 transmission rates - https://cdn.connectfm.ca/D14B4025-4807-45A1-91C8-81379B668CF5_Story997568_1445714.jpg
BC Jan 15
ਵੈਨਕੂਵਰ ਕੋਸਟਲ ਹੈਲਥ ਨੇ ਕਿਹਾ, ਸਕੂਲਾਂ 'ਚ ਕੋਵਿਡ-19 ਸੰਕ੍ਰਮਣ ਦਾ ਟ੍ਰਾਂਸਮਿਸ਼ਨ ਰੇਟ ਘੱਟ
B.C. seeking legal advice on limiting interprovincial travel: Premier John Horgan - https://cdn.connectfm.ca/9B63F976-122A-4ECC-B7D2-F208D15C16DE_Story997567_1445412.jpg
BC Jan 14
ਇੰਟਰ-ਪ੍ਰੋਵਿੰਸ਼ੀਅਲ ਗੈਰ-ਜ਼ਰੂਰੀ ਯਾਤਰਾ 'ਤੇ ਪਬੰਦੀ ਬਾਰੇ ਬੀ.ਸੀ. ਸਰਕਾਰ ਲੈ ਰਹੀ ਕਨੂੰਨੀ ਸਲਾਹ: ਪ੍ਰੀਮਿਅਰ ਜੌਨ ਹੌਰਗਨ
Lawyer tells court, Klein believed he was stabbing a witch and a zombie with maggots  - null
BC Jan 14
ਵਕੀਲ ਨੇ ਕਿਹਾ, ਕਲੇਨ ਨੂੰ ਟੀਨੇਜਰ ਲੜਕੀਆਂ 'ਤੇ ਹਮਲਾ ਕਰਦੇ ਹੋਏ ਲੱਗਿਆ ਜਿਵੇ ਉਹ ਇੱਕ ਚੁੜੈਲ ਤੇ ਜੌਂਬੀ 'ਤੇ ਕਰ ਰਿਹਾ ਹੋਵੇ ਹਮਲਾ
Previous486 of 611 pagesNext

Latest News

police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
maninder-sidhu-to-lead-trade-talks-in-india-philippines
Punjabi

ਮਨਿੰਦਰ ਸਿੱਧੂ ਭਾਰਤ ਤੇ ਫਿਲੀਪੀਨਜ਼ ’ਚ ਵਪਾਰਕ ਗੱਲਬਾਤ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮਾਮਲਿਆਂ ਲਈ ਮੰਤਰੀ ਮਨਿੰਦਰ ਸਿੱਧੂ ਨਵੇਂ ਵਪਾਰਕ ਸਮਝੌਤਿਆਂ ਨੂੰ ਅੱਗੇ ਵਧਾਉਣ ਅਤੇ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਇਸ ਹਫ਼ਤੇ ਭਾਰਤ ਅਤੇ ਫਿਲੀਪੀਨਜ਼ ਦੇ ਅਹਿਮ ਦੌਰੇ 'ਤੇ ਰਵਾਨਾ ਹੋ ਰਹੇ ਹਨ। ਮੰਤਰੀ ਸਿੱਧੂ ਨੇ ਦੱਸਿਆ ਕਿ ਉਹ ਭਾਰਤ ਵਿਚ ਉੱਚ-ਪੱਧਰੀ ਵਪਾਰਕ ਗੱਲਬਾਤ ਦੀ ਅਗਵਾਈ ਕਰਨਗੇ, ਜਿਸ ਦਾ ਫੋਕਸ ਕੈਨੇਡਾ ਦੇ ਏਰੋਸਪੇਸ, ਏ.ਆਈ., ਕਲੀਨ ਐਨਰਜੀ ਅਤੇ ਕ੍ਰਿਟੀਕਲ ਮਿਨਰਲਜ਼ ਦੇ ਖੇਤਰਾਂ ਲਈ ਨਵੇਂ ਰਾਹ ਖੋਲ੍ਹਣਾ ਹੈ।
60-year-old-man-arrested-after-fleeing-scene-following-multiple-vehicle-collisions-in-vancouver
Punjabi

ਵੈਨਕੂਵਰ ’ਚ ਕਈ ਗੱਡੀਆਂ ਨੂੰ ਟੱਕਰਾਂ ਮਾਰ ਕੇ ਫ਼ਰਾਰ ਹੋਇਆ 60 ਸਾਲਾ ਵਿਅਕਤੀ ਗ੍ਰਿਫਤਾਰ

ਵੈਨਕੂਵਰ ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਨੂੰ ਕਈ ਗੱਡੀਆਂ ਨੂੰ ਟੱਕਰ ਮਾਰਨ ਅਤੇ ਮੌਕੇ ਤੋਂ ਫ਼ਰਾਰ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਘਟਨਾਵਾਂ ਸਾਊਥ ਈਸਟ ਵੈਨਕੂਵਰ ਵਿਚ ਮੰਗਲਵਾਰ ਸਵੇਰ ਕਰੀਬ 9 ਵਜੇ ਈਸਟ 49th ਐਵੇਨਿਊ ਅਤੇ ਐਲੀਅਟ ਸਟ੍ਰੀਟ ਦੇ ਇਲਾਕੇ ਵਿਚ ਹੋਈਆਂ ਸਨ। ਔਫੀਸਰ ਮੁਤਾਬਕ, ਗੱਡੀਆਂ ਵਿਚ ਲੋਕ ਸਵਾਰ ਸਨ, ਜਦੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ।
calls-for-kerry-lynne-findlays-resignation-as-internal-tensions-rise-in-b-c-conservatives
Punjabi

ਕੈਰੀ-ਲਿਨ ਫਿੰਡਲੇ ਤੋਂ ਅਸਤੀਫ਼ੇ ਦੀ ਮੰਗ, ਬੀ.ਸੀ. ਕੰਜ਼ਰਵੇਟਿਵ ’ਚ ਵਧਿਆ ਅੰਦਰੂਨੀ ਤਣਾਅ

ਬੀ.ਸੀ. ਕੰਜ਼ਰਵੇਟਿਵ ਵਿਚ ਚੱਲ ਰਹੀ ਅੰਦਰੂਨੀ ਸਿਆਸੀ ਹਲਚਲ ਦਰਮਿਆਨ ਪਾਰਟੀ ਲੀਡਰ ਕੈਰੀ-ਲਿਨ ਫਿੰਡਲੇ ਤੋਂ ਅਸਤੀਫ਼ਾ ਮੰਗੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਬੁੱਧਵਾਰ ਰਾਤ ਵੈਨਕੂਵਰ ਦੇ ਡਾਊਨਟਾਊਨ ਵਿਚ ਪਾਰਟੀ ਦੀ ਇੱਕ ਹੰਗਾਮੀ ਕਾਕਸ ਮੀਟਿੰਗ ਬੁਲਾਈ ਗਈ ਸੀ, ਜਿਸ ਵਿਚ ਘੱਟੋ-ਘੱਟ ਦੋ ਮੌਜੂਦਾ ਵਿਧਾਇਕਾਂ ਨੇ ਫਿੰਡਲੇ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link