20.69C Vancouver
ADS

News

AllAlbertaBCCanadaIndiaWorld
B.C. crosses grim milestone of 2,000 COVID-19 deaths - https://cdn.connectfm.ca/D8BCD936-5C6E-4349-9BE8-612FF989CD33_Story1445524_2089434.jpg
BC Oct 9
ਬੀ.ਸੀ. 'ਚ ਕੋਵਿਡ-19 ਸੰਬੰਧੀ ਮੌਤਾਂ ਦੀ ਗਿਣਤੀ 2,000 ਤੋਂ ਪਾਰ
Catalytic converter theft leads to assault on Vancouver woman - https://cdn.connectfm.ca/49677915-73D0-493E-9BD4-54CAC0EF2700_Story1445523_2088969.jpg
BC Oct 8
ਵੈਨਕੂਵਰ 'ਚ ਕੈਟੈਲਿਟੀਕ ਕਨਵਰਟਰ ਦੀ ਚੋਰੀ ਦੌਰਾਨ ਔਰਤ 'ਤੇ ਹਮਲਾ
Metro Vancouver transit agency and ICBC implements mandatory vaccine policy for employees - https://cdn.connectfm.ca/AA490386-85C7-4AB6-9166-3CD5C8316A87_Story1445522_2088894.jpg
BC Oct 8
ਟ੍ਰਾਂਸਲਿੰਕ ਅਤੇ ਆਈ.ਸੀ.ਬੀ.ਸੀ. ਨੇ ਕਰਮਚਾਰੀਆਂ ਲਈ ਵੈਕਸੀਨ ਮੈਂਡੇਟ ਦਾ ਕੀਤਾ ਐਲਾਨ
B.C. leads in job creation numbers, but more work ahead, says recovery minister - null
BC Oct 8
ਬੀ.ਸੀ. 'ਚ ਬੇਰੁਜ਼ਗਾਰੀ ਦਰ 6% ਤੋਂ ਹੇਠਾਂ ਪਹੁੰਚੀ, ਰਵੀ ਕਾਹਲੋਂ ਨੇ ਕਿਹਾ ਹੋਰ ਕੰਮ ਕਰਨ ਦੀ ਲੋੜ
Letter signed by 200 leaders seeks protection for B.C.'s old-growth forests - https://cdn.connectfm.ca/6D457DA2-D55B-4CF0-AF36-90AA114B7B12_Story1445520_2088857.jpg
BC Oct 8
ਪ੍ਰੀਮਿਅਰ ਹੌਰਗਨ ਨੂੰ ਓਲਡ ਗ੍ਰੋਥ ਲੌਗਿੰਗ ਰੋਕਣ ਸੰਬੰਧੀ 200 ਲੀਡਰਾਂ ਦੀ ਚਿੱਠੀ ਭੇਜੀ
Hope restaurant's business licence suspended for six months - null
BC Oct 8
ਹੋਪ 'ਚ ਵੈਕਸੀਨ ਕਾਰਡ ਸਿਸਟਮ 'ਚ ਅਣਗਹਿਲੀ ਦੇ ਚਲਦਿਆਂ ਰੈਸਟੂਰੈਂਟ ਦਾ ਲਾਈਸੈਂਸ 6 ਮਹੀਨੇ ਲਈ ਸਸਪੈਂਡ
VPD warns public after woman attacked at bus stop - https://cdn.connectfm.ca/FB2473CF-E3AD-4B5F-9EF7-3E5005D3AE8C_Story1445518_2088719.jpg
BC Oct 8
ਔਰਤ 'ਤੇ ਹਮਲੇ ਤੋਂ ਬਾਅਦ ਵੈਨਕੂਵਰ ਪੁਲਿਸ ਨੇ ਲੋਕਾਂ ਨੂੰ ਕੀਤਾ ਸਾਵਧਾਨ
Homicide detectives say fatal Surrey, B.C., shooting was targeted, - https://cdn.connectfm.ca/C0082815-A7DA-40A7-89D0-6096C90B25A9_Story1445517_2088417.jpg
BC Oct 8
ਸਰੀ ਵਿੱਚ ਹੋਈ ਗੋਲੀਬਾਰੀ ਮਿੱਥ ਕੇ ਕੀਤੀ ਗਈ ਸੀ ਅਤੇ ਗੈਂਗਸ ਨਾਲ ਜੁੜੀ ਹੋਈ ਸੀ- ਪੁਲੀਸ
B.C. reports 624 new COVID-19 cases and 4 deaths - https://cdn.connectfm.ca/4A37A7D0-EB95-4565-A1C9-DDA2C14C149D_Story1443355_2086588.jpg
BC Oct 8
ਬੀ.ਸੀ. 'ਚ ਕੋਵਿਡ-19 ਦੇ 624 ਮਾਮਲੇ ਤੇ 4 ਮੌਤਾਂ ਹੋਈਆਂ ਰਿਪੋਰਟ
Previous1043 of 1580 pagesNext

Latest News

b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link