16.55C Vancouver
ADS

News

AllAlbertaBCCanadaIndiaWorld
26 year old injured in shooting incident in Surrey - https://cdn.connectfm.ca/54C76194-89F8-403E-BDEE-5C92878D4D7F_Story1558445_2248772_2021-12-09-221233_mvwr.jpg
BC Dec 9
ਸਰੀ 'ਚ ਗੋਲੀ ਚੱਲਣ ਦੀ ਘਟਨਾ 'ਚ 26 ਸਾਲਾ ਵਿਅਕਤੀ ਜ਼ਖਮੀ
B.C. cabinet minister hurt in assault near legislature, say police - https://cdn.connectfm.ca/33D3B331-8EBE-4DC9-9BF7-1847D4B29042_Story1558444_2248692_2021-12-09-213345_udbz.jpg
BC Dec 9
ਬੀ.ਸੀ. ਵਿਧਾਨ ਸਭਾ ਦੇ ਬਾਹਰ ਮੰਤਰੀ ਕੈਟਰੀਨ ਕੌਨਰੌਏ 'ਤੇ ਹਮਲਾ; ਪ੍ਰੀਮਿਅਰ ਹੌਰਗਨ ਨੇ ਕਿਹਾ ਸਾਰਾ ਕੌਕਸ ਕੌਨਰੌਏ ਦੇ ਨਾਲ
'Grief and frustration' as B.C. marks a new record death toll in overdose crisis - https://cdn.connectfm.ca/70F3A2FB-1763-450A-BDC3-0037F76ACBB0_Story1558443_2248574_2021-12-09-201918_kjyu.jpg
BC Dec 9
ਬੀ.ਸੀ. 'ਚ ਇੱਕੋ ਮਹੀਨੇ 'ਚ ਓਵਰਡੋਜ਼ ਸੰਬੰਧੀ ਮੌਤਾਂ ਦੇ ਟੁੱਟੇ ਰਿਕਾਰਡ, ਅਕਤੂਬਰ 'ਚ 200 ਤੋਂ ਵਧੇਰੇ ਮੌਤਾਂ ਹੋਈਆਂ ਰਿਪੋਰਟ
Hundreds of flood evacuees returning home in agricultural zone of Abbotsford - null
BC Dec 9
ਐਬਟਸਫੋਰਡ ਦੇ ਖੇਤੀਬਾੜੀ ਜ਼ੋਨ ਵਿਚ ਹੜ੍ਹਾਂ ਕਾਰਨ ਆਪਣੇ ਘਰ ਛੱਡਣ ਲਈ ਮਜਬੂਰ ਸੈਂਕੜੇ ਲੋਕ ਕਰ ਰਹੇ ਹਨ ਘਰ ਵਾਪਸੀ
B.C. reports 379 new COVID-19 cases and 6 deaths - https://cdn.connectfm.ca/B65C6483-2E00-4DE8-BB77-0E87B0071750_Story1556308_2246742_2021-12-09-020744_xcrs.jpg
BC Dec 9
ਬੀ.ਸੀ. 'ਚ ਕੋਵਿਡ-19 ਦੇ 379 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ
Police in Abbotsford alerts people after thieves break car windows and use garage door openers to enter properties - https://cdn.connectfm.ca/16C35DAD-5A2B-413E-9A39-52055990ABAD_Story1556307_2246664_2021-12-09-012229_xhct.png
BC Dec 9
ਐਬਟਸਫੋਰਡ 'ਚ ਪੁਲਿਸ ਨੇ ਲੋਕਾਂ ਨੂੰ ਬਾਹਰ ਖੜੇ ਵਾਹਨਾਂ ਵਿੱਚੋਂ ਗਰਾਜ ਡੋਰ ਓਪਨਰ ਹਟਾਉਣ ਦੀ ਕੀਤੀ ਅਪੀਲ, ਚਿੱਟੀ ਗੱਡੀ 'ਚ ਸਵਾਰ ਤਿੰਨ ਚੋਰਾਂ ਦੀ ਵਾਰਦਾਤ ਤੋਂ ਲੋਕ ਪ੍ਰੇਸ਼ਾਨ
Police target thieves capitalizing on the holiday season in Surrey - https://cdn.connectfm.ca/1908651C-5092-4145-B21F-E00D5AF7EF18_Story1556306_2246481_2021-12-08-233905_mfvc.jpg
BC Dec 8
ਸਰੀ 'ਚ ਪੁਲਿਸ ਨੇ ਮੌਲਾਂ 'ਚ ਚੋਰੀ ਕਰਦੇ 19 ਸ਼ੱਕੀ ਕੀਤੇ ਕਾਬੂ
investigators say death of a person whose body was found in a burned vehicle in Abbotsford no longer considered suspicious - null
BC Dec 8
ਐਬਟਸਫੋਰਡ 'ਚ ਵਾਹਨ 'ਚ ਲੱਗੀ ਅੱਗ ਦੌਰਾਨ ਮਿਲੇ ਮ੍ਰਿਤਕ ਸ਼ਰੀਰ ਦੇ ਮਾਮਲੇ ਨੂੰ ਹੁਣ ਨਹੀਂ ਮੰਨਿਆ ਜਾ ਰਿਹਾ ਸ਼ੱਕੀ
Blackhawks forward Khaira released from hospital after Trouba hit - https://cdn.connectfm.ca/536E2103-31D9-47EA-A776-BEEA4A992BE0_Story1556304_2246381_2021-12-08-223753_hdcf.jpg
World Dec 8
ਜੁਝਾਰ ਖਹਿਰਾ ਨਾਲ ਖੇਡ ਦੌਰਾਨ ਵਾਪਰੀ ਦੁੱਖਦਾਈ ਘਟਨਾ, ਸਾਰੀ ਰਾਤ ਹਸਪਤਾਲ 'ਚ ਗੁਜ਼ਾਰਨ ਤੋਂ ਬਾਅਦ ਬੁੱਧਵਾਰ ਸਵੇਰੇ ਮਿਲੀ ਛੁੱਟੀ
Previous1053 of 1634 pagesNext

Latest News

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link