19.34C Vancouver
ADS

News

AllAlbertaBCCanadaIndiaWorld
156 new COVID-19 cases and 2 deaths reported in B.C. - https://cdn.connectfm.ca/B1314A37-D373-4207-AC56-EDA158032682_Story1308493_1892527.jpg
BC Jul 20
ਬੀ.ਸੀ. 'ਚ ਕੋਵਿਡ-19 ਦੇ 156 ਮਾਮਲੇ ਤੇ ਦੋ ਮੌਤਾਂ ਹੋਈਆਂ ਰਿਪੋਰਟ
Cooler weather helps to cut the number of new wildfire starts  - null
BC Jul 20
ਬੀ.ਸੀ. 'ਚ ਠੰਡੇ ਤਾਪਮਾਨ ਦੀ ਦਸਤਕ ਨਾਲ ਨਵੀਆਂ ਵਾਈਲਡਫਾਇਰਸ ਦੀ ਸ਼ੁਰੂਆਤ ਤੋਂ ਕੁਝ ਬਚਾਅ
Flood waters remain very high in Yukon - https://cdn.connectfm.ca/83B7F0EC-791E-4FD6-B686-8453B5D0FEAE_Story1308491_1892490.jpg
BC Jul 20
ਯੂਕੌਨ 'ਚ ਨਹੀਂ ਟਲਿਆ ਹੜ੍ਹਾਂ ਦਾ ਖਤਰਾ; 2007 ਦੇ ਰਿਕਾਰਡ ਪੱਧਰ ਦੇ ਪਾਣੀਆਂ ਤੋਂ ਵੀ ਉੱਚਾ ਪਾਣੀ ਦਾ ਪੱਧਰ
Trudeau says rising vaccination rates and declining COVID-19 cases are allowing Canada to move forward with adjusted border measures - https://cdn.connectfm.ca/2FA8D230-F3B6-41AC-BCCB-2FCA6426C41A_Story1308490_1892240.jpg
Canada Jul 19
ਵੱਧਦੀ ਵੈਕਸੀਨੇਸ਼ਨ ਅਤੇ ਘੱਟਦੇ ਕੋਵਿਡ-19 ਮਾਮਲਿਆਂ ਕਾਰਨ ਬਾਰਡਰ 'ਤੇ ਢਿੱਲ ਦੇਣ 'ਚ ਮਿਲੀ ਕਾਮਯਾਬੀ: ਪ੍ਰਧਾਨ ਮੰਤਰੀ ਟਰੂਡੋ
Burnaby RCMP investigating a collision involving a pedestrian - https://cdn.connectfm.ca/6ACA61E7-E09E-4F16-ADBE-B1E24B63ABEF_Story1308489_1892118.jpg
BC Jul 19
ਬਰਨਬੀ ਆਰ.ਸੀ.ਐਮ.ਪੀ. ਵੱਲੋਂ ਪੈਦਲ ਯਾਤਰੀ ਨਾਲ ਟੱਕਰ ਦੀ ਘਟਨਾ ਦੀ ਕੀਤੀ ਜਾ ਰਹੀ ਜਾਂਚ
Police seek witnesses to shooting in Whalley - https://cdn.connectfm.ca/990FC03A-DD26-4747-9CF4-F33AFBFF632C_Story1308488_1892112.jpg
BC Jul 19
ਸਰੀ ਦੇ ਵੌਲੀ ਇਲਾਕੇ 'ਚ ਚੱਲੀ ਗੋਲੀ, ਇੱਕ ਵਿਅਕਤੀ ਦੀ ਹਾਲਤ ਨਾਜ਼ੁਕ
Fatal Crash near Hwy 1 on Bradner Road in Abbotsford - https://cdn.connectfm.ca/1FBDFAED-E01D-42E7-94EC-AD328526FECA_Story1308487_1892099.jpg
BC Jul 19
ਐਬਟਸਫੋਰਡ 'ਚ ਜਾਨਲੇਵਾ ਕ੍ਰੈਸ਼, ਕਈ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ
Church destroyed by fire in Surrey, B.C. - https://cdn.connectfm.ca/B3482998-5F08-4CB2-8680-4666848BC329_Story1308486_1892088.jpg
BC Jul 19
ਸਰੀ 'ਚ ਭਿਆਨਕ ਅੱਗ ਕਾਰਨ ਚਰਚ ਦਾ ਭਾਰੀ ਨੁਕਸਾਨ
Surrey RCMP describes suspect vehicle involved in shooting - https://cdn.connectfm.ca/B2B3D401-044E-4D03-BB0E-2C266B1DFD8F_Story1308485_1891941.jpg
BC Jul 19
ਸਰੀ ਆਰ.ਸੀ.ਐਮ.ਪੀ. ਨੇ ਗੋਲੀ ਚੱਲਣ ਦੀ ਵਾਰਦਾਤ 'ਚ ਸ਼ੱਕੀ ਵਾਹਨ ਦੀ ਦਿੱਤੀ ਜਾਣਕਾਰੀ
Previous1159 of 1628 pagesNext

Latest News

new-ivor-strong-bridge-to-open-monday-alberta-says
Punjabi

ਕੈਲਗਰੀ ਦਾ ਨਵਾਂ ਆਈਵਰ ਸਟ੍ਰੌਂਗ ਬ੍ਰਿਜ਼ ਸੋਮਵਾਰ ਤੋਂ ਆਵਾਜਾਈ ਲਈ ਖੁੱਲ੍ਹੇਗਾ: ਐਲਬਰਟਾ ਸਰਕਾਰ

ਐਲਬਰਟਾ ਸਰਕਾਰ ਨੇ ਕੈਲਗਰੀ ਦੇ ਵਾਹਨ ਚਾਲਕਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਨਵਾਂ ਆਈਵਰ ਸਟ੍ਰੌਂਗ ਬ੍ਰਿਜ ਆਉਂਦੇ ਸੋਮਵਾਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਡੇਵਿਨ ਡ੍ਰੀਸ਼ਨ ਨੇ ਦੱਸਿਆ ਕਿ ਇਹ ਨਵਾਂ ਪੁਲ ਪੂਰੀ ਤਰ੍ਹਾਂ southbound ਟ੍ਰੈਫਿਕ ਲਈ ਵਰਤਿਆ ਜਾਵੇਗਾ, ਜਦੋਂ ਕਿ ਮੌਜੂਦਾ ਪੁਰਾਣੇ ਪੁਲ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ northbound ਟ੍ਰੈਫਿਕ ਲਈ ਰਾਖਵਾਂ ਕਰ ਦਿੱਤਾ ਜਾਵੇਗਾ।
three-men-arrested-after-vancouver-police-seize-fentanyl-cocaine-and-methamphetamine-in-downtown-investigation
Punjabi

ਵੈਨਕੂਵਰ 'ਚ ਨਸ਼ਾ ਤਸਕਰੀ ਦੀ ਜਾਂਚ ਦੌਰਾਨ ਤਿੰਨ ਗ੍ਰਿਫ਼ਤਾਰ, ਫੈਂਟਾਨਿਲ, ਕੋਕੀਨ ਅਤੇ ਮੈਥੈਂਫੇਟਾਮਾਈਨ ਬਰਾਮਦ

ਵੈਨਕੂਵਰ ਪੁਲਿਸ ਨੇ ਡਾਊਨਟਾਊਨ ਵਿਚ ਡਰੱਗਸ ਇਨਵੈਸਟੀਗੇਸ਼ਨ ਦੇ ਸਬੰਧ ਵਿਚ ਸਰੀ ਦੇ ਇੱਕ ਸ਼ੱਕੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, 1117 Hornby ਸਟ੍ਰੀਟ ਵਿਖੇ Murray Hotel ਵਿਚ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਇਸੇ ਮਹੀਨੇ ਦੇ ਸ਼ੁਰੂ ਵਿਚ Project Atlas ਨਾਂ ਦੀ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ।
p-m-modi-assures-farmers-their-interests-will-be-protected-in-trade-deals
Punjabi

ਪੀ.ਐਮ.ਮੋਦੀ ਨੇ ਕਿਸਾਨਾਂ ਨੂੰ ਵਪਾਰ ਸਮਝੌਤਿਆਂ ਵਿੱਚ ਹਿੱਤਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ’ਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
trump-says-canada-depends-on-u-s-poilievre-calls-proposed-50-tariff-unjustified
Punjabi

ਟਰੰਪ ਨੇ ਕੈਨੇਡਾ ਨੂੰ ਅਮਰੀਕਾ 'ਤੇ ਦੱਸਿਆ ਨਿਰਭਰ ,ਪੌਲੀਐਵ ਨੇ ਪ੍ਰਸਤਾਵਿਤ 50 ਫੀਸਦੀ ਟੈਰਿਫ ਨੂੰ ਗੈਰ-ਵਾਜਬ ਦਿੱਤਾ ਕਰਾਰ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਧ ਰਹੇ ਵਪਾਰਕ ਤਣਾਅ ਦਰਮਿਆਨ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਦੇ ਅਹਿਮ ਬਿਆਨ ਸਾਹਮਣੇ ਆਏ ਹਨ। ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਕੈਨੇਡਾ ਦਾ ਅਮਰੀਕਾ ਤੋਂ ਬਿਨਾਂ ਕੋਈ ਵਜੂਦ ਨਹੀਂ ਹੈ ਅਤੇ ਉਨ੍ਹਾਂ ਨੂੰ ਸਰਵਾਈਵ ਕਰਨ ਲਈ ਅਮਰੀਕਾ ਦੀ ਹੀ ਲੋੜ ਹੈ।
b-c-wildfire-crews-use-drone-for-canadas-first-controlled-burn-operation
Punjabi

ਬੀ.ਸੀ. ਵਿੱਚ ਜੰਗਲੀ ਅੱਗ ਨਾਲ ਨਜਿੱਠਣ ਲਈ ਪਹਿਲੀ ਵਾਰ ਡਰੋਨ ਰਾਹੀਂ ਕੰਟਰੋਲਡ ਬਰਨ ਸਫਲ

ਬੀ.ਸੀ.ਵਿਚ ਸਰਗਰਮ ਜੰਗਲੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੇ ਕੈਨੇਡਾ ਵਿਚ ਪਹਿਲੀ ਵਾਰ ਇੱਕ ਡਰੋਨ ਦੀ ਵਰਤੋਂ ਕਰਕੇ controlled burn ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਅਨੁਸਾਰ, ਬੋਸਟਨ ਬਾਰ ਨੇੜੇ ਅੱਗ ਬੁਝਾਉਣ ਵਿਚ ਜੁਟੀਆਂ ਟੀਮਾਂ ਨੇ ਅੱਗ ਦੇ ਫੈਲਾਅ ਨੂੰ ਰੋਕਣ ਲਈ ਡਰੋਨ ਦੀ ਮਦਦ ਨਾਲ ਜੰਗਲ ਦੇ ਉਸ ਸੁੱਕੇ ਹਿੱਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾੜ ਦਿੱਤਾ, ਜਿਸ ਵੱਲ ਅੱਗ ਤੇਜ਼ੀ ਨਾਲ ਵਧ ਰਹੀ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link