14.47C Vancouver
ADS

News

AllAlbertaBCCanadaIndiaWorld
India's active caseload declines to 8,26,740, lowest after 71 days - https://cdn.connectfm.ca/Corona-Cases.png
India Jun 17
ਭਾਰਤ ਵਿੱਚ ਕੋਵਿਡ ਦੇ ਸਰਗਰਮ ਮਾਮਲੇ ਘਟ ਕੇ 8,26,740 ਹੋਏ, 71 ਦਿਨਾਂ ਵਿੱਚ ਸਭ ਤੋਂ ਘੱਟ
B.C. ranks among highest in world in COVID-19 first-dose shots, say health officials - https://cdn.connectfm.ca/BCD2967F-B474-4005-A1E3-3A42EB12EB8C_Story1252927_1814350.jpg
BC Jun 17
ਵਿਸ਼ਵ 'ਚ ਸਭ ਤੋਂ ਵੱਧ ਵੈਕਸੀਨ ਦੀਆਂ ਪਹਿਲੀਆਂ ਖੁਰਾਕਾਂ ਹਾਸਿਲ ਕਰਨ ਵਾਲੀਆਂ ਥਾਵਾਂ 'ਚ ਸ਼ੁਮਾਰ ਹੋਇਆ ਬੀ.ਸੀ.; ਅੱਜ ਕੋਵਿਡ-19 ਦੇ 113 ਮਾਮਲੇ ਤੇ 4 ਮੌਤਾਂ ਹੋਈਆਂ ਰਿਪੋਰਟ
Annamie Paul is firing back against the party executives, says efforts to remove her from post "racist" and "sexist" - https://cdn.connectfm.ca/4A131C2A-8064-4DB9-A750-1CF6106392C8_Story1252926_1814121.jpg
Canada Jun 16
ਐਨਮੀ ਪੌਲ ਨੇ ਪਾਰਟੀ ਮੈਂਬਰਾਂ 'ਤੇ ਲਾਏ ਨਿਸ਼ਾਨੇ, ਕਿਹਾ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ "ਰੇਸਿਸਟ" ਤੇ "ਸੈਕਸਿਸਟ"; ਟਰੂਡੋ ਬਾਰੇ ਵੀ ਕੀਤੀ ਸਖਤ ਟਿੱਪਣੀ
First Nations group wants to intervene in human rights case against Vancouver police - https://cdn.connectfm.ca/8E92607A-647B-4D3F-A825-AF9164A01E60_Story1252925_1813944.jpg
BC Jun 16
ਵੈਨਕੂਵਰ ਪੁਲਿਸ ਖਿਲਾਫ਼ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਫਰਸਟ ਨੇਸ਼ਨਸ ਗਰੁੱਪ ਦੀ ਦਖਲ ਦੀ ਕੋਸ਼ਿਸ਼
Trudeau can check out of quarantine hotel after overnight stay from Europe trip - https://cdn.connectfm.ca/50998D7B-DD49-4132-ABC8-64747C241AB7_Story1252924_1813926.jpg
Canada Jun 16
ਯੂਰੋਪ ਦੌਰੇ ਤੋਂ ਪਰਤੇ ਟਰੂਡੋ ਦਾ ਕੋਵਿਡ-19 ਟੈਸਟ ਨੈਗੇਟਿਵ, 12 ਘੰਟੇ 'ਚ ਹੋਟਲ ਕੁਆਰੰਟੀਨ ਤੋਂ ਛੁੱਟੀ; ਕੰਜ਼ਰਵੇਟਿਵਸ ਨੇ ਚੁੱਕੇ ਸਵਾਲ
Canadian Felix Auger-Aliassime upsets Roger Federer in second round of Noventi Open - https://cdn.connectfm.ca/A9E61BF3-EBA6-42BA-9200-65D66B5BACD2_Story1252923_1813892.jpg
World Jun 16
ਕੈਨੇਡਾ ਦੇ ਟੈਨਿਸ ਖਿਡਾਰੀ ਨੇ ਨੌਵੈਂਟੀ ਓਪਨ 'ਚ ਕੀਤਾ ਉਲਟਫੇਰ, ਦਿੱਤੀ ਫੈਡਰਰ ਨੂੰ ਮਾਤ
Biden comments on meeting with Putin, says he stressed on human rights issues and arms control - https://cdn.connectfm.ca/C94E8D82-39FB-4698-96FE-6BDB2EFB3577_Story1252922_1813772.jpg
World Jun 16
ਪੁਤਿਨ ਨਾਲ ਬੈਠਕ ਤੋਂ ਬਾਅਦ ਬਾਈਡਨ ਨੇ ਕਿਹਾ ਕਈ ਮਸਲਿਆਂ 'ਤੇ ਹੋਈ ਸਾਰਥਕ ਗੱਲਬਾਤ, ਸਹਿਮਤੀ-ਅਸਹਿਮਤੀ ਵੀ ਕੀਤੀ ਖੁੱਲ੍ਹ ਕੇ ਜ਼ਾਹਿਰ
Discovery of body in downtown Nanaimo being treated as a homicide - https://cdn.connectfm.ca/D636507F-1FDF-451F-B6E8-6704C6E9255B_Story1252921_1813742.jpg
BC Jun 16
ਨਨਾਈਮੋ 'ਚ ਲਾਪਤਾ ਹੋਈ ਔਰਤ ਦਾ ਮਿਲਿਆ ਮ੍ਰਿਤ ਸ਼ਰੀਰ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
British Columbia police watchdog clears Terrace RCMP officers of wrongdoing in crash - https://cdn.connectfm.ca/27525D99-15FA-4091-8C21-44C9ADD2C50A_Story1252920_1813270.jpg
BC Jun 16
ਟੈਰਸ ਵਿੱਚ ਵਾਪਰੇ ਸੜਕ ਹਾਦਸੇ ਲਈ ਆਰ.ਸੀ ਐਮ.ਪੀ. ਕਸੂਰਵਾਰ ਨਹੀਂ : ਆਈ.ਆਈ.ਓ.
Previous1185 of 1625 pagesNext

Latest News

highway-1-through-fraser-canyon-reopens-with-reduced-speed-limit-as-brunswick-complex-wildfire-response-continues
Punjabi

ਜੰਗਲੀ ਅੱਗ ਕਾਰਨ ਬੰਦ ਹੋਇਆ ਹਾਈਵੇਅ1 ਮੁੜ ਖੋਲਿਆ ਗਿਆ, fire crew ਕਰ ਰਿਹੈ ਕਾਰਵਾਈ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚੋਂ ਹੋ ਕੇ ਲੰਘਣ ਵਾਲੇ ਹਾਈਵੇਅ 1 ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਹਾਲਾਂਕਿ, ਵਾਈਲਡ ਫਾਇਰ ਕਰੂ ਇਲਾਕੇ ਵਿਚ ਅੱਗ 'ਤੇ ਕਾਬੂ ਪਾਉਣ ਲਈ ਕੰਮ ਵਿਚ ਜੁਟੇ ਹੋਏ ਹਨ। ਇਸ ਅੱਗ ਕਾਰਨ ਬੋਸਟਨ ਬਾਰ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
brampton-man-identified-as-homicide-victim-after-body-found-in-stoney-creek
Punjabi

ਸਟੋਨੀ ਕ੍ਰੀਕ 'ਚ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕੀਤੀ

ਓਨਟਾਰੀਓ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਬੁੱਧਵਾਰ ਸਵੇਰੇ ਇੱਕ ਨੌਜਵਾਨ ਦੀ ਮਿਲੀ ਲਾਸ਼ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੱਕ ਪੰਜਾਬੀ ਵਜੋਂ ਹੋਈ ਹੈ,ਜਿਸ ਨੂੰ ਪੁਲਿਸ ਨੇ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਹੈਮਿਲਟਨ ਪੁਲਿਸ ਮੁਤਾਬਕ, ਮ੍ਰਿਤਕ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਸੀ। ਸਿੱਧੂ ਦੀ ਲਾਸ਼ ਸਟੋਨੀ ਕ੍ਰੀਕ ਵਿਚ ਫਰੂਟਲੈਂਡ ਰੋਡ ਦੇ ਉੱਤਰੀ ਹਿੱਸੇ ਹਾਰਬਰ ਡਰਾਈਵ ਦੇ ਨਜ਼ਦੀਕ ਇੱਕ ਨਾਲੇ ਵਿਚੋਂ ਬਰਾਮਦ ਕੀਤੀ ਗਈ।
two-stony-plain-residents-killed-in-parkland-county-collision-west-of-edmonton
Punjabi

ਪਾਰਕਲੈਂਡ ਕਾਊਂਟੀ ਵਿੱਚ ਦੋ ਵਾਹਨਾਂ ਦੀ ਟੱਕਰ ਦੌਰਾਨ ਸਟੋਨੀ ਪਲੇਨ ਦੇ ਦੋ ਵਸਨੀਕਾਂ ਦੀ ਮੌਤ

ਐਡਮਿੰਟਨ ਦੇ ਵੈਸਟ ਵੱਲ ਪਾਰਕ ਲੈਂਡ ਕਾਉਂਟੀ ਵਿੱਚ ਵੀਰਵਾਰ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਸਟੋਨੀ ਪਲੇਨ ਦੇ ਦੋ ਵਸਨੀਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਆਰ.ਸੀ.ਐਮ.ਪੀ. ਅਧਿਕਾਰੀਆਂ ਨੇ ਦੱਸਿਆ ਕਿ 3:30 ਵਜੇ ਦੇ ਕਰੀਬ ਹਾਈਵੇਅ 627 ਅਤੇ ਹਾਈਵੇਅ 60 ਦੇ ਚੁਰਸਤੇ 'ਤੇ ਇੱਕ ਜੀਪ ਅਤੇ ਪਿਕਅੱਪ ਟਰੱਕ ਦੀ ਟੱਕਰ ਹੋ ਗਈ।
trump-spanish-pm-sánchez-could-meet-at-fifa-world-cup-2026-final-amid-policy-differences
Punjabi

ਫੀਫਾ ਵਰਲਡ ਕੱਪ ਫਾਈਨਲ ਦੌਰਾਨ ਟਰੰਪ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਦੀ ਮੁਲਾਕਾਤ ਸੰਭਵ

ਫੀਫਾ ਵਰਲਡ ਕੱਪ 2026 ਦੇ ਫਾਈਨਲ ਦੌਰਾਨ ਇੱਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਪੇਨ ਦੇ ਪ੍ਰਧਾਨ ਮੰਤਰੀ Pedro Sanchez ਐਤਵਾਰ ਨੂੰ ਆਹਮੋ-ਸਾਹਮਣੇ ਹੋ ਸਕਦੇ ਹਨ। ਦੋਵਾਂ ਆਗੂਆਂ ਵਿਚਾਲੇ ਰੱਖਿਆ ਖ਼ਰਚ ਅਤੇ ਈਰਾਨ ਯੁੱਧ ਨੂੰ ਲੈ ਕੇ ਮਤਭੇਦਾਂ ਦੇ ਬਾਵਜੂਦ ਇਹ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਸਕਦੀ ਹੈ।
rcmp-warns-b-c-residents-about-fake-letters-demanding-money-in-cyber-scam
Punjabi

ਬੀ.ਸੀ.'ਚ ਆਰ.ਸੀ.ਐਮ.ਪੀ. ਦੇ ਨਾਂ 'ਤੇ ਫਰਜ਼ੀ ਚਿੱਠੀਆਂ ਰਾਹੀਂ ਠੱਗੀ ਦੀ ਕੋਸ਼ਿਸ਼, ਪੁਲਿਸ ਨੇ ਜਨਤਾ ਨੂੰ ਕੀਤਾ ਸੁਚੇਤ

ਬੀ.ਸੀ.ਵਿਚ ਆਰ.ਸੀ.ਐਮ.ਪੀ. ਦੇ ਨਾਂ 'ਤੇ ਆ ਰਹੀਆਂ ਫਰਜ਼ੀ ਚਿੱਠੀਆਂ ਬਾਰੇ ਪੁਲਿਸ ਨੇ ਜਨਤਾ ਲਈ ਇੱਕ ਅਹਿਮ ਚਿਤਾਵਨੀ ਜਾਰੀ ਕੀਤੀ ਹੈ। ਮਾਮਲਾ ਵੈਸਟ ਸ਼ੋਰ ਵਿਚ ਆਇਆ ਹੈ, ਜਿੱਥੇ ਆਰ.ਸੀ.ਐਮ.ਪੀ. ਦੇ ਨੈਸ਼ਨਲ ਸਾਈਬਰਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਹਵਾਲੇ ਨਾਲ ਲੋਕਾਂ ਨੂੰ ਚਿੱਠੀਆਂ ਭੇਜ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਜੁਰਮਾਨੇ ਦੇ ਨਾਂ 'ਤੇ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link