12.68C Vancouver
ADS

News

AllAlbertaBCCanadaIndiaWorld
'What we want to see': B.C. COVID-19 case counts trending downward, vaccinations up - https://cdn.connectfm.ca/2EF431B3-BD30-495A-ACBB-41A80FAC0B43_Story1189523_1725208.jpg
BC May 12
ਬੀ.ਸੀ. 'ਚ 17 ਮਾਰਚ ਤੋਂ ਬਾਅਦ ਦਾ ਕੋਵਿਡ-19 ਮਾਮਲਿਆਂ ਦਾ ਸਭ ਤੋਂ ਛੋਟਾ ਵਾਧਾ ਹੋਇਆ ਰਿਪੋਰਟ, ਐਕਟਿਵ ਮਾਮਲੇ ਵੀ ਹੋ ਰਹੇ ਘੱਟ
Coalition of 15 groups wants City of Vancouver and federal government to rethink plans for drug decriminalization - https://cdn.connectfm.ca/28D73B62-D5EC-41AD-8DF8-D10F29D4F1E3_Story1189522_1724903.jpg
BC May 11
15 ਗਰੁੱਪਾਂ ਦੇ ਗੱਠਜੋੜ ਨੇ ਸਿਟੀ ਆਫ ਵੈਨਕੂਵਰ ਤੇ ਫ਼ੈਡਰਲ ਸਰਕਾਰ ਤੋਂ ਕੀਤੀ ਡਰੱਗ ਡੀ-ਕ੍ਰਿਮਿਨਲਾਈਜ਼ੇਸ਼ਨ ਦੇ ਪਲੈਨ 'ਤੇ ਮੁੜ ਵਿਚਾਰ ਕਰਨ ਦੀ ਮੰਗ
White House focuses on de-escalation in Mideast - null
World May 11
ਮਿਡ-ਈਸਟ 'ਚ ਬਣੇ ਤਣਾਅ 'ਤੇ ਵਾਈਟ ਹਾਊਸ ਨੇ 'ਡੀ-ਐਸਕਲੇਸ਼ਨ' ਦੀ ਕੀਤੀ ਅਪੀਲ
Loaded firearm and drugs seized from man and woman during arrest  - https://cdn.connectfm.ca/A85FA3AB-1105-49FB-8B95-79B22502377B_Story1189520_1724704.jpg
BC May 11
ਸਰੀ 'ਚ ਇੱਕ ਆਦਮੀ ਤੇ ਔਰਤ ਦੀ ਗ੍ਰਿਫਤਾਰੀ, ਇੱਕ ਬੰਦੂਕ ਅਤੇ ਡਰੱਗਸ ਵੀ ਹੋਏ ਬਰਾਮਦ
Austrian convicted of intentionally giving ex-wife COVID-19 - https://cdn.connectfm.ca/29BB7966-C449-415E-849E-28B457314AD2_Story1189519_1724589.jpg
World May 11
ਆਸਟਰੀਆ 'ਚ ਪਤਨੀ ਨੂੰ ਜਾਣਬੁੱਝ ਕੇ ਕੋਵਿਡ-19 ਕਰਨ ਵਾਲੇ ਆਦਮੀ ਨੂੰ ਹੋਈ ਕੈਦ ਤੇ ਲੱਗਿਆ ਜੁਰਮਾਨਾ
B.C.'s paid sick leave will support workers, reimburse businesses: Province - null
BC May 11
ਬੀ.ਸੀ. 'ਚ ਪੈਂਡੈਮਿਕ ਦਰਮਿਆਨ ਵਰਕਰਾਂ ਦੇ ਸਹਿਯੋਗ ਲਈ 'ਪੇਡ ਸਿੱਕ ਲੀਵ ਪ੍ਰੋਗਰਾਮ' ਦਾ ਐਲਾਨ, ਤਿੰਨ ਦਿਨ ਦੀ ਪੇਡ ਲੀਵ ਹੋ ਸਕੇਗੀ ਹਾਸਿਲ
Person of interest being sought after suspicious death of a woman - https://cdn.connectfm.ca/36FE8814-C8B9-4C36-A43E-D29D602A17A7_Story1189516_1724292.jpg
BC May 11
35 ਸਾਲਾ ਔਰਤ ਦੀ ਸ਼ੱਕੀ ਮੌਤ 'ਚ 41 ਸਾਲਾ ਵਿਅਕਤੀ ਦੀ ਕੀਤੀ ਜਾ ਰਹੀ ਭਾਲ
B.C. doctors could face penalty for veering from COVID-19 health guidelines: College - null
BC May 11
ਕੋਵਿਡ-19 ਹੈਲਥ ਗਾਈਡਲਾਈਨਜ਼ ਦੇ ਉਲਟ ਸਲਾਹਾਂ 'ਤੇ ਬੀ.ਸੀ. ਦੇ ਡਾਕਟਰਾਂ 'ਤੇ ਲੱਗ ਸਕਦੀ ਪੈਨਲਟੀ: ਕਾਲਿਜ
Alberta to stop giving first doses of AstraZeneca COVID-19 shot: media report - https://cdn.connectfm.ca/0E0D338A-20CF-47AC-BE72-6C5228C36656_Story1189514_1723955.jpg
Canada May 11
ਐਲਬਰਟਾ ਵਿੱਚ ਐਸਟਰਾਜ਼ੇਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਦਿੱਤੀ ਜਾਵੇਗੀ : ਮੀਡਿਆ ਰਿਪੋਰਟ
Previous1211 of 1623 pagesNext

Latest News

elderly-woman-distracted-and-robbed-of-gold-necklace-in-vancouver-police-seek-suspects
Punjabi

ਵੈਨਕੂਵਰ 'ਚ ਧਿਆਨ ਭਟਕਾ ਕੇ 76 ਸਾਲਾ ਬਜ਼ੁਰਗ ਮਹਿਲਾ ਦਾ ਸੋਨੇ ਦਾ ਹਾਰ ਚੋਰੀ, ਪੁਲਿਸ ਵੱਲੋਂ ਸ਼ੱਕੀਆਂ ਦੀ ਭਾਲ ਜਾਰੀ

ਵੈਨਕੂਵਰ ਵਿਚ ਈਸਟ 11th ਐਵੇਨਿਊ ਅਤੇ ਵਿਕਟੋਰੀਆ ਡਰਾਈਵ ਦੇ ਇਲਾਕੇ ਵਿਚ ਮੰਗਲਵਾਰ ਇੱਕ 76 ਸਾਲਾ ਬਜ਼ੁਰਗ ਮਹਿਲਾ ਦਾ ਧਿਆਨ ਭਟਕਾ ਕੇ ਉਸ ਦਾ ਹਾਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਦੁਪਹਿਰ ਲਗਭਗ 12:30 ਵਜੇ ਬਜ਼ੁਰਗ ਮਹਿਲਾ ਆਪਣੇ ਪਰਿਵਾਰ ਦੀ ਉਡੀਕ ਕਰ ਰਹੀ ਸੀ ਤਾਂ ਇੱਕ ਅਣਜਾਣ ਔਰਤ ਉਸ ਕੋਲ ਆਈ ਅਤੇ ਕਿਹਾ ਕਿ ਉਹ ਬਿਲਕੁਲ ਉਸ ਦੀ ਮਾਂ ਵਰਗੀ ਦਿਸਦੀ ਹੈ।
alberta-launches-online-bike-lane-complaint-form-ahead-of-planned-legislation
Punjabi

ਐਲਬਰਟਾ ਵਿੱਚ ਬਾਈਕ ਲੇਨ ਦੇ ਵਿਰੋਧ 'ਚ ਸ਼ਿਕਾਇਤਾਂ ਦਰਜ ਕਰਨ ਲਈ ਜਨਤਕ ਹੈਲਪਲਾਈਨ ਦੀ ਸ਼ੁਰੂਆਤ

ਐਲਬਰਟਾ ਦੀ ਯੂ.ਸੀ.ਪੀ. ਸਰਕਾਰ ਨੇ ਸੂਬੇ ਵਿੱਚ ਬਣਾਈਆਂ ਗਈਆਂ ਬਾਈਕ ਲੇਨ ਦੇ ਵਿਰੋਧ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਜਨਤਕ ਸ਼ਿਕਾਇਤ ਲਾਈਨ ਦੀ ਸ਼ੁਰੂਆਤ ਕੀਤੀ ਹੈ। ਹੁਣ ਐਲਬਰਟਾਵਾਸੀ ਇੱਕ ਆਨਲਾਈਨ ਫਾਰਮ ਰਾਹੀਂ ਆਪਣੇ ਇਲਾਕੇ ਦੀਆਂ ਬਾਈਕ ਲੇਨ ਬਾਰੇ ਆਪਣੀਆਂ ਚਿੰਤਾਵਾਂ ਜਾਂ ਸ਼ਿਕਾਇਤਾਂ ਸਿੱਧੀਆਂ ਸਰਕਾਰ ਤੱਕ ਪਹੁੰਚਾ ਸਕਦੇ ਹਨ।
canada-pauses-new-parent-and-grandparent-sponsorship-applications-for-2026
Punjabi

ਕੈਨੇਡਾ ਨੇ 2026 ਲਈ ਮਾਪਿਆਂ ਅਤੇ ਦਾਦਾ-ਦਾਦੀ ਦੀ ਸਪਾਂਸਰਸ਼ਿਪ ਅਰਜ਼ੀਆਂ ਲੈਣ 'ਤੇ ਲਗਾਈ ਰੋਕ

ਕੈਨੇਡਾ ਦੀ ਫੈਡਰਲ ਸਰਕਾਰ ਨੇ ਇਸ ਸਾਲ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਪੌਂਸਰ ਕਰਨ ਦੇ ਚਾਹਵਾਨ ਲੋਕਾਂ ਲਈ ਨਵੀਆਂ ਅਰਜ਼ੀਆਂ ਸਵੀਕਾਰ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਮੀਗ੍ਰੇਸ਼ਨ ਵਿਭਾਗ ਮੁਤਾਬਕ, ਮਾਤਾ-ਪਿਤਾ, ਦਾਦਾ-ਦਾਦੀ ਸਪਾਂਸਰਸ਼ਿਪ ਨੂੰ ਰੋਕਣ ਦਾ ਇਹ ਫੈਸਲਾ ਮੌਜੂਦਾ ਸਿਸਟਮ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਅਤੇ ਫਾਈਲਾਂ ਦੇ ਬੈਕਲੌਗ ਨੂੰ ਘਟਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
federal-government-names-new-members-to-independent-senate-appointments-advisory-board
Punjabi

ਫੈਡਰਲ ਸਰਕਾਰ ਨੇ ਸੈਨੇਟ ਨਿਯੁਕਤੀਆਂ ਲਈ ਸੁਤੰਤਰ ਸਲਾਹਕਾਰ ਬੋਰਡ ਦੇ ਨਵੇਂ ਮੈਂਬਰਾਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਦੇ ਅੱਪਰ ਹਾਊਸ ਦੀਆਂ ਨਿਯੁਕਤੀਆਂ ਦੀ ਸਿਫ਼ਾਰਸ਼ ਕਰਨ ਵਾਲੇ Independent Advisory Board for Senate Appointments ਦੇ ਨਵੇਂ ਮੈਂਬਰਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਦੇਸ਼ ਦੇ ਪ੍ਰਮੁੱਖ ਪੰਜਾਬੀ-ਕੈਨੇਡੀਅਨ ਆਗੂ ਅਤੇ ਸਾਬਕਾ ਸੈਨੇਟਰ ਸਰਬਜੀਤ ਸਿੰਘ ਮਰਵਾਹ ਸਮੇਤ ਦਰਜਨ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
surrey-man-sentenced-to-nearly-five-years-in-prison-in-extortion-related-shooting-and-arson-case
Punjabi

ਜਬਰੀ ਵਸੂਲੀ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਸਰੀ ਦੇ ਵਿਅਕਤੀ ਨੂੰ 5 ਸਾਲ ਦੀ ਕੈਦ

ਸਰੀ ਵਿਚ 2024 ਦੌਰਾਨ ਐਕਸਟੋਸ਼ਨ ਨਾਲ ਸਬੰਧਤ ਹਿੰਸਕ ਅਪਰਾਧਾਂ ਦੇ ਮਾਮਲੇ ਵਿਚ ਕੋਰਟ ਵਲੋਂ ਅਭਿਜੀਤ ਕਿੰਗਰਾ ਨੂੰ ਲਗਭਗ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰਾ ਨੇ 6 ਜੁਲਾਈ ਨੂੰ ਅਦਾਲਤ ਵਿਚ ਇੱਕ ਘਰ 'ਤੇ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਆਪਣਾ ਗੁਨਾਹ ਕਬੂਲ ਕੀਤਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link