16.82C Vancouver
ADS

News

AllAlbertaBCCanadaIndiaWorld
Still recovering, Japan marks 10 years since tsunami hit - https://cdn.connectfm.ca/31C93EF7-1007-4FD0-836A-2EE1BB54F892_Story1089461_1579680.jpg
World Mar 11
ਜਪਾਨ 'ਚ ਸੁਨਾਮੀ ਦੀ ਦਸਤਕ ਨੂੰ ਹੋਏ 10 ਸਾਲ, ਲੋਕਾਂ ਨੇ ਤਬਾਹੀ ਦੇ ਪਲ ਨੂੰ ਕੀਤਾ ਯਾਦ
'We will remember them': Canada marks national day of observance for Covid-19 victims - https://cdn.connectfm.ca/6DDD987D-FF5E-485E-ACA1-6207971487B4_Story1089460_1579398.jpg
Canada Mar 11
ਕੋਵਿਡ -19 ਦੇ ਪੀੜਤਾਂ ਦੀ ਯਾਦ ਵਿੱਚ ਕੈਨੇਡਾ ਵਿੱਚ ‘ਨੈਸ਼ਨਲ ਡੇਅ ਆਫ ਓਬਜ਼ਰਵੇਂਸ’
Tharoor justifies farm laws discussion in UK Parliament, says 'Elected representatives free to share views' - https://cdn.connectfm.ca/Throor.jpg
India Mar 11
ਥਰੂਰ ਨੇ ਯੂਕੇ ਦੀ ਪਾਰਲੀਮੈਂਟ 'ਚ ਖੇਤੀ ਕਾਨੂੰਨਾਂ 'ਤੇ ਹੋਈ ਬਹਿਸ ਨੂੰ ਗਰਦਾਨਿਆ ਸਹੀ, ਆਖਿਆ 'ਚੁਣੇ ਗਏ ਪ੍ਰਤੀਨਿਧੀ ਆਪਣੇ ਵਿਚਾਰ ਰੱਖਣ ਲਈ ਆਜ਼ਾਦ'
'Climate activist' Shubham Kar Chaudhari seeks bail in 'Toolkit' case - https://cdn.connectfm.ca/Shubham.jpg
India Mar 11
'ਟੂਲਕਿੱਟ' ਮਾਮਲੇ 'ਚ ਆਗ੍ਰਿਮ ਜ਼ਮਾਨਤ ਲਈ ਦਿੱਲੀ ਅਦਾਲਤ ਪਹੁੰਚੇ 'ਵਾਤਾਵਰਨ ਕਾਰਕੁੰਨ' ਸ਼ੁਭਮ ਕਰ ਚੌਧਰੀ
531 new COVID-19 cases including 51 cases of variants of concern reported in B.C. - https://cdn.connectfm.ca/ABA970F1-C91E-4DF2-B0E6-24CAC9388B99_Story1087520_1577771.jpg
BC Mar 11
ਬੀ.ਸੀ. 'ਚ ਨਵੇਂ ਵੇਰੀਐਂਟਸ ਦੇ 51 ਮਾਮਲਿਆਂ ਸਮੇਤ ਕੋਵਿਡ-19 ਦੇ 531 ਮਾਮਲੇ ਹੋਏ ਰਿਪੋਰਟ
Saudi court denies activist's appeal, upholds her travel ban - https://cdn.connectfm.ca/81B5F538-2EEE-4C98-8BB2-F7A1D563AB41_Story1087519_1577740.jpg
World Mar 11
ਸਾਊਦੀ ਅਦਾਲਤ ਨੇ ਐਕਟੀਵਿਸਟ ਦੀ ਅਪੀਲ ਕੀਤੀ ਖਾਰਿਜ, ਯਾਤਰਾ ਸੰਬੰਧੀ ਪਬੰਦੀ ਨੂੰ ਜਾਰੀ ਰੱਖਣ ਦਾ ਫ਼ੈਸਲਾ
PMO knew existence of allegations against Vance, not specifics, in 2018: PM Trudeau - https://cdn.connectfm.ca/F9ED3511-0141-4BE4-B4BE-A9DA0CA7E174_Story1087518_1577720.jpg
Canada Mar 11
ਪੀ.ਐਮ.ਓ. ਕੋਲ ਸਾਲ 2018 'ਚ ਪਹੁੰਚੀ ਸੀ ਵੈਂਸ ਖਿਲਾਫ਼ ਇਲਜ਼ਾਮਾਂ ਦੀ ਜਾਣਕਾਰੀ, ਪਰ ਬੀਤੇ ਮਹੀਨੇ ਨਿਊਜ਼ ਰਿਪੋਰਟ ਤੋਂ ਵੇਰਵੇ ਪਤਾ ਲੱਗੇ: ਪ੍ਰਧਾਨ ਮੰਤਰੀ ਟਰੂਡੋ
Prince George councillors surprised with $118,000 bill, want a word with CN Rail - https://cdn.connectfm.ca/6BC6ACBB-E0BE-487A-9146-09DD59611BA6_Story1087517_1577669.jpg
BC Mar 11
ਪ੍ਰਿੰਸ ਜੌਰਜ ਦੇ ਕਾਉਂਸਲਰ $118,000 ਦੇ ਬਿੱਲ ਤੋਂ ਹੈਰਾਨ, ਸੀ.ਐਨ. ਰੇਲ ਨਾਲ ਕਰਨਗੇ ਗੱਲ
Vaccination efforts stepped up but COVID-19 still a threat - https://cdn.connectfm.ca/19DE2AB2-C857-47DF-B061-1EB014353EFC_Story1087516_1577384.jpg
Canada Mar 10
ਕੈਨੇਡਾ 'ਚ ਵੈਕਸੀਨੇਸ਼ਨ ਪ੍ਰੀਕਿਰਿਆ 'ਚ ਆਈ ਤੇਜ਼ੀ ਪਰ ਕੋਵਿਡ-19 ਦਾ ਖਤਰਾ ਜਾਰੀ
Previous1256 of 1619 pagesNext

Latest News

b-c-to-add-132-involuntary-care-beds-in-surrey-and-prince-george
Punjabi

ਬੀ.ਸੀ. ਸਰਕਾਰ ਨੇ ਸਰੀ ਅਤੇ ਪ੍ਰਿੰਸ ਜਾਰਜ ਵਿੱਚ 132 ਨਵੇਂ Involuntary Care ਬੈੱਡ ਸ਼ਾਮਲ ਕਰਨ ਦਾ ਐਲਾਨ ਕੀਤਾ

ਬੀ.ਸੀ. ਸਰਕਾਰ ਨੇ ਗੰਭੀਰ ਮਾਨਸਿਕ ਬੀਮਾਰੀ, ਨਸ਼ਾਖੋਰੀ ਅਤੇ Brain Injury ਨਾਲ ਜੂਝ ਰਹੇ ਲੋਕਾਂ ਲਈ ਸਰੀ ਅਤੇ ਪ੍ਰਿੰਸ ਜਾਰਜ ਵਿਚ Involuntary Care Facilities ਜਲਦ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਮੁਤਾਬਕ, ਇਨ੍ਹਾਂ ਨਵੀਨੀਕਰਨ ਕੀਤੀਆਂ ਜਾ ਰਹੀਆਂ ਫੈਸੀਲਿਟੀ ਵਿਚ 132 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।
channi-bajwa-among-senior-congress-leaders-to-meet-bhupesh-baghel
Punjabi

ਚੰਨੀ, ਬਾਜਵਾ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ। ਚੰਨੀ ਨੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੀਨੀਅਰ ਆਗੂ ਅਤੇ ਪਾਰਟੀ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੀ ਰਿਹਾਇਸ਼ 'ਤੇ ਇਸ ਬੈਠਕ ਦੀ ਮੇਜ਼ਬਾਨੀ ਕਰਨਗੇ।
maninder-sidhu-announces-india-trade-mission-to-lead-team-canada-delegation
Punjabi

ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਕੀਤਾ ਐਲਾਨ, ਕੈਨੇਡਾ ਟਰੇਡ ਮਿਸ਼ਨ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਿੱਧੂ 12 ਤੋਂ 17 ਅਕਤੂਬਰ ਤੱਕ ਭਾਰਤ ਵਿਚ ਟੀਮ ਕੈਨੇਡਾ ਟਰੇਡ ਮਿਸ਼ਨ ਦੀ ਅਗਵਾਈ ਕਰਨਗੇ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
saskatchewan-man-sentenced-in-cbsa-immigration-fraud-investigation
Punjabi

ਸੀ.ਬੀ.ਐਸ.ਏ. ਦੀ ਇਮੀਗ੍ਰੇਸ਼ਨ ਧੋਖਾਧੜੀ ਜਾਂਚ ਵਿੱਚ ਸਸਕੈਚਵਨ ਦੇ ਵਿਅਕਤੀ ਨੂੰ ਹੋਈ ਸਜ਼ਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਲੋਂ ਇੱਕ ਇਮੀਗ੍ਰੇਸ਼ਨ ਫਰੌਡ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਦੇ ਸਬੰਧ ਵਿਚ ਸਸਕੈਚਵਨ ਵਿਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਤੋਂ ਇੱਕ ਦਿਨ ਘੱਟ ਦੀ Conditional ਸਜ਼ਾ ਸੁਣਾਈ ਗਈ ਹੈ। ਸੀ.ਬੀ.ਐਸ.ਏ. ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਮੁਤਾਬਕ, ਬਲਵੀਰ ਸਿੰਘ ਨੂੰ $10,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
west-vancouvers-gurinder-singh-deo-arrested-in-france
Punjabi

ਵੈਸਟ ਵੈਨਕੂਵਰ ਦੇ ਗਰਿੰਦਰ ਸਿੰਘ ਦਿਓ ਨੂੰ ਫਰਾਂਸ 'ਚ ਕੀਤਾ ਗਿਆ ਗ੍ਰਿਫਤਾਰ

ਵੈਸਟ ਵੈਨਕੂਵਰ ਦੇ ਗੈਂਗਰਸਟਰ ਗਰਿੰਦਰ ਸਿੰਘ ਦਿਓ ਨੂੰ ਫਰਾਂਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ, ਇਸ ਦੀ ਪੁਸ਼ਟੀ ਕੈਨੇਡਾ ਦੀ ਫੈਡਰਲ ਪੁਲਿਸਿੰਗ ਦੀ ਪੈਸੀਫਿਕ ਰੀਜ਼ਨ ਆਰ.ਸੀ.ਐਮ.ਪੀ. ਨੇ ਕੀਤੀ ਹੈ। ਦਿਓ ਨੂੰ ਐਫ.ਬੀ.ਆਈ. ਅਤੇ ਆਰ.ਸੀ.ਐਮ.ਪੀ. ਦੇ ਹਾਲ ਹੀ ਦੇ ਓਪਰੇਸ਼ਨ ਹਾਰਡ ਬਾਲ ਵਿਚ ਨਾਮਜ਼ਦ ਕੀਤਾ ਗਿਆ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link