16.51C Vancouver
ADS

News

AllAlbertaBCCanadaIndiaWorld
Environment Canada warns of windstorm, huge waves, deep snow for parts of B.C. - null
BC Apr 4
ਵੈਨਕੂਵਰ ਆਈਲੈਂਡ 'ਤੇ ਤੇਜ਼ ਹਨੇਰੀ ਝੁੱਲਣ ਤੇ ਉੱਚੀਆਂ ਛੱਲਾਂ ਬਾਰੇ ਚੇਤਾਵਨੀ; ਉੱਧਰ ਕੋਕਿਹਾਲਾ ਹਾਈਵੇਅ ਤੇ ਕੂਟਨੀ ਪਾਸ ਦੇ ਇਲਾਕੇ 'ਚ ਭਾਰੀ ਬਰਫਬਾਰੀ ਦਾ ਅਨੁਮਾਨ
AbbyPD investigates early morning sexual assault - https://cdn.connectfm.ca/8091633D-7564-4648-B5FD-39A67318750B_Story1743126_2512539_2022-04-04-193115_zrjj.jpg
BC Apr 4
ਐਬਟਸਫੋਰਡ 'ਚ ਤੁਰੀ ਜਾਂਦੀ ਔਰਤ ਕੋਲ ਚਾਂਦੀ ਰੰਗੀ ਵੈਨ ਦੇ ਪਹੁੰਚਣ ਤੋਂ ਬਾਅਦ ਵਾਪਰੀ ਜਿਨਸੀ ਹਮਲੇ ਦੀ ਵਾਰਦਾਤ; ਦੱਖਣ ਏਸ਼ੀਆਈ ਮੂਲ ਦੇ ਸ਼ੱਕੀ ਦੀ ਕੀਤੀ ਜਾ ਰਹੀ ਭਾਲ
B.C. premier John Horgan tests positive for COVID-19, but says symptoms are 'mild' - https://cdn.connectfm.ca/007AA936-E248-4623-9D02-4C0FD2EA4269_Story1743125_2512512_2022-04-04-191819_mego.jpg
BC Apr 4
ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਕੋਵਿਡ-19 ਪਾਜ਼ਿਟਿਵ
Biden: Putin should face war crimes trial for Bucha - https://cdn.connectfm.ca/4440707B-F076-4A24-A452-012606A2C147_Story1743124_2512173_2022-04-04-170747_aqwu.jpg
World Apr 4
ਬੁਚਾ ਵਿੱਚ ਜੋ ਵੀ ਹੋਇਆ ਉਸ ਲਈ ਪੁਤਿਨ ਤੇ ਵਾਰ ਕ੍ਰਾਇਮ ਟ੍ਰਾਇਲ ਚਲਣੀ ਚਾਹੀਦੀ ਹੈ : ਬਾਈਡਨ
B.C. crosses grim milestone of 3,000 COVID-19 related deaths - https://cdn.connectfm.ca/7505D65D-9580-4142-93D9-38FC7D795D4D_Story1738549_2505887_2022-04-02-005822_bvuw.jpg
BC Apr 2
ਬੀ.ਸੀ. 'ਚ ਕੋਵਿਡ-19 ਸੰਬੰਧੀ ਮੌਤਾਂ ਦੀ ਗਿਣਤੀ 3,000 ਤੋਂ ਪਾਰ
Police watchdog called in after fatal RCMP shooting in Surrey, B.C. - https://cdn.connectfm.ca/EB0AAF70-218F-4F94-9933-80012FAE319C_Story1738548_2505819_2022-04-02-001045_yvyu.jpg
BC Apr 2
ਸਰੀ 'ਚ ਇੱਕ ਆਦਮੀ ਨਾਲ ਟਾਕਰੇ ਤੋਂ ਬਾਅਦ ਪੁਲਿਸ ਅਫ਼ਸਰ ਨੇ ਚਲਾਈ ਗੋਲੀ; ਪੀੜਤ ਦੀ ਹਸਪਤਾਲ 'ਚ ਮੌਤ
More B.C. public workers now covered by whistleblower law protections - null
BC Apr 2
ਵਿਸਲਬਲੋਅਰ ਲਾਅ ਸੁਰੱਖਿਆ ਤਹਿਤ ਹੁਣ ਬੀ.ਸੀ. ਦੇ ਵਧੇਰੇ ਪਬਲਿਕ ਵਰਕਰ ਹੋਣਗੇ ਕਵਰ
B.C.'s Olympian swimmer Brent Hayden announces retirement for the second time - https://cdn.connectfm.ca/539A63BF-1D40-461A-BBE8-953F504405AB_Story1738546_2505745_2022-04-01-231427_vbal.jpg
BC Apr 1
ਮੈਟਰੋ ਵੈਨਕੂਵਰ ਦੇ ਵਿਸ਼ਵ ਚੈਂਪੀਅਨ ਤੈਰਾਕ ਨੇ ਦੂਜੀ ਵਾਰ ਕੀਤਾ ਸੰਨਿਆਸ ਦਾ ਐਲਾਨ
B.C. leading North America in zero-emission vehicle uptake - https://cdn.connectfm.ca/560C716E-6EC6-4815-BC63-406698142139_Story1738545_2505438_2022-04-01-193343_iinm.jpg
BC Apr 1
ਬੀ.ਸੀ. ਸਰਕਾਰ ਨੇ ਕਿਹਾ ਸੂਬਾ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 'ਚ ਨੌਰਥ ਅਮਰੀਕਾ 'ਚ ਸਭ ਤੋਂ ਅੱਗੇ
Previous976 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link