14.05C Vancouver
ADS

News

AllAlbertaBCCanadaIndiaWorld
Lillooet man facing charges in homicide of 25 year old - https://cdn.connectfm.ca/493CE5A6-608E-45A2-9297-F1441A6C719A_Story1720220_2479636_2022-03-22-214631_asss.jpg
BC Mar 22
ਲੀਲੋਏਟ 'ਚ ਕਤਲ ਦੇ ਮਾਮਲੇ 'ਚ 35 ਸਾਲਾ ਆਦਮੀ 'ਤੇ ਲੱਗੇ ਦੋਸ਼
Man appears in court on a charge related to discovery of a body inside a van near Kamloops - https://cdn.connectfm.ca/AFF14D93-5D5E-4FAF-B725-FBB2BEE7A0F3_Story1720219_2479495_2022-03-22-203152_uuqz.jpg
BC Mar 22
ਕੈਮਲੂਪਸ 'ਚ ਵੈਨ 'ਚ ਮ੍ਰਿਤ ਸ਼ਰੀਰ ਮਿਲਣ ਦੀ ਵਾਰਦਾਤ 'ਚ ਇੱਕ ਆਦਮੀ ਕੋਰਟ 'ਚ ਹੋਇਆ ਪੇਸ਼
Customers at liquor and cannabis stores donated more than half a million dollars to Ukraine relief in 2 weeks: Liquor Distribution Branch - https://cdn.connectfm.ca/0EF50674-B8B8-4D1D-97BD-A52043693508_Story1720218_2479476_2022-03-22-203231_eyvr.jpg
BC Mar 22
ਬੀ.ਸੀ. 'ਚ ਲਿਕਰ ਅਤੇ ਕੈਨਾਬਿਸ ਸਟੋਰਸ 'ਤੇ ਯੂਕਰੇਨ 'ਚ ਰਾਹਤ ਕਾਰਜਾਂ ਲਈ ਹੋਈ $5 ਲੱਖ ਤੋਂ ਵੱਧ ਦੀ ਡੋਨੇਸ਼ਨ
PM Trudeau says Liberals have reached an agreement with NDP to support govt. till 2025; Candice Bergen says both have cooked up a backroom deal - null
Canada Mar 22
ਟਰੂਡੋ ਸਰਕਾਰ ਤੇ ਐਨ.ਡੀ.ਪੀ. ਵਿਚਾਲੇ ਕਰਾਰ ਤਹਿਤ 2025 ਤੱਕ ਸਹਿਯੋਗ ਪੱਕਾ; ਕੈਂਡਿਸ ਬਰਗਨ ਨੇ ਦੋਵਾਂ ਨੂੰ ਘੇਰਿਆ
One man dead in Abbotsford, B.C., shooting, IHIT investigating - null
BC Mar 22
ਐਬਟਸਫੋਰਡ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਆਈ ਹਿੱਟ ਵੱਲੋਂ ਕੀਤੀ ਜਾ ਰਹੀ ਹੈ ਜਾਂਚ
B.C. expands eligibility for rapid COVID-19 tests to people over 30 - https://cdn.connectfm.ca/156A57BD-8013-41A1-9B19-4D4E363E7BF7_Story1718368_2477623_2022-03-22-005852_glqc.jpg
BC Mar 22
ਬੀ.ਸੀ. 'ਚ ਹੁਣ 30 ਸਾਲ ਤੋਂ ਵੱਧ ਦੇ ਉਮਰ ਵਰਗ ਲਈ ਰੈਪਿਡ ਟੈਸਟ ਕਿੱਟ ਹਾਸਿਲ ਕਰਨ ਦੀ ਐਲੀਜੀਬਿਲਿਟੀ ਵਧਾਈ
B.C. reports 506 new COVID-19 cases and 8 deaths - https://cdn.connectfm.ca/FE92D368-37BB-4C38-A0DA-83D673972C2F_Story1718367_2477609_2022-03-22-004908_yjxq.jpg
BC Mar 22
ਬੀ.ਸੀ. 'ਚ ਕੋਵਿਡ-19 ਦੇ 506 ਮਾਮਲੇ ਤੇ 8 ਮੌਤਾਂ ਹੋਈਆਂ ਰਿਪੋਰਟ
Accused in Calgary chef's death says he remembers scuffle, but not stabbing - null
Alberta Mar 22
ਕੈਲਗਰੀ 'ਚ ਸ਼ੈਫ ਦੀ ਹੱਤਿਆ ਦੇ ਮਾਮਲੇ 'ਚ ਇਲਜ਼ਾਮਾਂ ਦਾ ਸਾਹਮਣਾ ਕਰਦੇ ਇੱਕ ਵਿਅਕਤੀ ਨੇ ਕਿਹਾ ਝਗੜਾ ਤਾਂ ਯਾਦ ਹੈ ਪਰ ਚਾਕੂ ਨਾਲ ਹਮਲਾ ਯਾਦ ਨਹੀਂ
Chinese airliner crashes with 132 aboard in country's south; boeing stocks drop after the crash - https://cdn.connectfm.ca/A0331CAC-B19B-4782-99B2-FD94FF981978_Story1718365_2477580_2022-03-22-003051_fgbf.jpg
World Mar 22
ਚੀਨ 'ਚ ਵਾਪਰੇ ਕ੍ਰੈਸ਼ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ 'ਚ ਜਹਾਜ਼ ਦੇ ਡਿੱਗਣ ਦੀਆਂ ਤਸਵੀਰਾਂ; ਜਹਾਜ਼ 'ਤੇ 132 ਲੋਕ ਸਨ ਸਵਾਰ; ਘਟਨਾ ਤੋਂ ਬਾਅਦ ਬੋਇੰਗ ਦੇ ਸਟੌਕ ਵੀ ਡਿੱਗੇ
Previous987 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link