20.11C Vancouver
ADS

News

AllAlbertaBCCanadaIndiaWorld
Chinese envoy warns Canada against granting asylum to Hong Kong protesters - null
Canada Oct 15
ਚੀਨੀ ਰਾਜਦੂਤ ਨੇ ਹੌਂਗ ਕੌਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦੇਣ ਵਿਰੁੱਧ ਕੈਨੇਡਾ ਨੂੰ ਦਿੱਤੀ ਚੇਤਾਵਨੀ
Online hate, racist hiring practices among targets of $15M federal anti-racism funds - https://cdn.connectfm.ca/A613CC71-5A0A-406E-9CDA-D4C133E9E60A_Story858389_1239420.jpg
Canada Oct 15
ਔਨਲਾਈਨ ਨਫ਼ਰਤ ਅਤੇ ਨਸਲਵਾਦੀ ਨਿਯੁਕਤੀਆਂ ਰਹਿਣਗੀਆਂ ਫੈਡਰਲ ਸਰਕਾਰ ਦੇ ਐਂਟੀ-ਰੇਸੀਜ਼ਮ ਪ੍ਰੋਜੈਕਟਸ ਲਈ ਨਿਸ਼ਾਨੇ ਉੱਤੇ
Opposition MPs brace for marathon Liberal filibuster over WE documents demand - https://cdn.connectfm.ca/Margaret-Trudeau-speaks-to-the-audience-at-fans-at-a-We-Day-event-in-Toronto-on-Thursday-September-20-2018.THE-CANADIAN-PRESS-Christopher-Katsarov.jpg
Canada Oct 15
ਵਿਰੋਧੀ ਪਾਰਟੀਆਂ ਨੂੰ ‘ਵੀ’ ਸੰਸਥਾ ਮਾਮਲੇ ਵਿੱਚ ਲਿਬਰਲ ਪਾਰਟੀ ਵਲੋਂ ਟਾਲ-ਮਟੋਲ ਕਰਨ ਦੀ ਉਮੀਦ
Canadians spend more money and time online during COVID pandemic: StatCan - null
Canada Oct 15
ਕੋਵਿਡ-19 ਪੈਂਡੇਮਿਕ ਦਰਮਿਆਨ ਕਨੇਡੀਅਨ ਲੋਕ ਔਨਲਾਈਨ ਵਰਤ ਰਹੇ ਵਧੇਰੇ ਸਮਾਂ ਅਤੇ ਪੈਸਾ: ਸਟੈਟਿਸਟਿਕਸ ਕੈਨੇਡਾ
WestJet cutting 100 flights to Atlantic Canada - https://cdn.connectfm.ca/BE1F25C2-23C1-4C60-9888-9F3106D45698_Story856634_1236993.jpg
Canada Oct 14
ਵੈਸਟਜੈਟ ਵੱਲੋਂ ਐਟਲਾਂਟਿਕ ਕੈਨੇਡਾ ਦੀਆਂ 100 ਫਲਾਈਟ ਸੇਵਾਵਾਂ ਰੱਦ
Automobile traffic into Canada remains low in September, Statistics Canada says - null
Canada Oct 14
ਸਤੰਬਰ ਦੌਰਾਨ ਦੇਸ਼ ਵਿਚ ਦਾਖਿਲ ਹੋਣ ਵਾਲੀਆਂ ਗੱਡੀਆਂ ਦਾ ਟਰੈਫਿੱਕ ਰਿਹਾ ਘੱਟ: ਸਟੈਟਿਸਟਿਕਸ ਕੈਨੇਡਾ
No 'magic bullet' to rein in toxic social-media content, LeBlanc says - https://cdn.connectfm.ca/82102530-044C-499F-9D48-A05B1BE99014_Story856631_1236547.jpg
Canada Oct 14
ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਗੱਲਾਂ ਰੋਕਣ ਦਾ ਨਹੀਂ ਹੈ ਕੋਈ ਕਾਰਗਰ ਤਰੀਕਾ: ਲੇਬਲੌਂ
Delay in Johnson & Johnson's clinical trials for its COVID-19 vaccine may signal a delay in getting a vaccine - https://cdn.connectfm.ca/5CF5A07E-A702-4C40-A747-6F643513CBB3_Story854874_1234899.jpg
Canada Oct 14
ਜੌਨਸਨ ਐਂਡ ਜੌਨਸਨ ਦੇ ਕੋਵਿਡ-19 ਵੈਕਸੀਨ ਦੇ ਟ੍ਰਾਇਲਾਂ 'ਚ ਅੜਿੱਕਾ, ਆਮ ਲੋਕਾਂ ਤੱਕ ਵੈਕਸੀਨ ਪਹੁੰਚਣ 'ਚ ਹੋ ਸਕਦੀ ਦੇਰੀ
PM Trudeau is denouncing Islamophobia and right-wing extremism - https://cdn.connectfm.ca/2BBE969A-2251-474B-ABC6-A19EDA72CBA7_Story854876_1234806.jpg
Canada Oct 14
ਪ੍ਰਧਾਨ ਮੰਤਰੀ ਟਰੂਡੋ ਨੇ ਇਸਲਾਮੋਫੋਬੀਆ ਅਤੇ ਸੱਜੇ-ਪੱਖੀ ਐਕਸਟਰੀਮੀਜ਼ਮ ਦੀ ਕੀਤੀ ਨਿੰਦਾ, ਕਿਹਾ ਸਮੱਸਿਆ ਨਾਲ ਨਜਿੱਠਣ ਲਈ ਚੁੱਕੇ ਜਾਣਗੇ ਕਦਮ 
Previous454 of 560 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link