11.87C Vancouver
ADS

News

AllAlbertaBCCanadaIndiaWorld
Emergence of the Omicron variant should be a big, red, flashing part of the radar screen for anyone planning a trip outside Canada: Jean-Yves Duclos - https://cdn.connectfm.ca/D8967BE3-1671-4901-BCAA-7CE8392284E3_Story1560211_2250752_2021-12-10-213133_tdnd.jpg
Canada Dec 10
ਦੇਸ਼ ਦੇ ਬਾਹਰ ਦੀ ਯਾਤਰਾ ਦਾ ਮਨ ਬਣਾ ਰਹੇ ਲੋਕਾਂ ਨੂੰ ਸਿਹਤ ਮੰਤਰੀ ਨੇ ਕੀਤਾ ਸਾਵਧਾਨ, ਕਿਹਾ ਓਮੀਕਰੌਨ ਵੇਰੀਐਂਟ ਦੀ ਦਸਤਕ ਨੂੰ ਖਤਰੇ ਦੇ ਨਿਸ਼ਾਨ ਜਿਹਾ ਸਮਝੋ
COVID-19 resurgence forecast for Canada, worse if Omicron replaces Delta: Dr. Tam - https://cdn.connectfm.ca/FE126B24-0152-475E-AD84-95E027E577D2_Story1560210_2250622_2021-12-10-201814_vepp.jpg
Canada Dec 10
ਕੈਨੇਡਾ 'ਚ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ 87 ਮਾਮਲੇ ਹੋ ਚੁੱਕੇ ਰਿਪੋਰਟ, ਵਿਦੇਸ਼ ਯਾਤਰਾ ਤੋਂ ਇਲਾਵਾ ਕਮਿਊਨਿਟੀ ਟ੍ਰਾਂਸਮਿਸ਼ਨ ਕਾਰਨ ਵੀ ਮਾਮਲੇ ਸਾਹਮਣੇ ਆਉਣ ਦੇ ਸੰਕੇਤ
The federal and provincial agriculture ministers will be touring flood devastated area of Abbotsford - null
BC Dec 10
ਫੇਡਰਲ ਅਤੇ ਪ੍ਰੋਵਿੰਸ਼ੀਅਲ ਐਗਰੀਕਲਚਰ ਮਨਿਸਟਰਜ਼ ਅੱਜ ਹੜਾਂ ਕਰਕੇ ਪਰਭਾਵਿਤ ਅਬੋਟਸਫੋਰਡ ਦੇ ਇਲਾਕੇ ਦਾ ਕਰਨਗੇ ਦੌਰਾ
Snowfall warning issued for Highway 3 between Hope and Princeton - null
BC Dec 10
ਹੋਪ ਅਤੇ ਪ੍ਰਿੰਸਟਨ ਵਿਚਾਲੇ ਹਾਈਵੇ 3 ਲਈ ਬਰਫ਼ਬਾਰੀ ਹੋਣ ਦੀ ਚਿਤਾਵਨੀ ਜਾਰੀ
B.C. reports 341 new COVID-19 cases and 9 deaths - https://cdn.connectfm.ca/F315A4CA-623F-4C89-860C-3B6F29E4D66D_Story1558449_2249032_2021-12-10-011310_jbtd.jpg
BC Dec 10
ਬੀ.ਸੀ. 'ਚ ਕੋਵਿਡ-19 ਦੇ 341 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ
Don’t drink and drive: Burnaby RCMP releases dash-cam video from drunk driver to illustrate the dangers of impaired driving - https://cdn.connectfm.ca/0FE9480B-474B-49FA-840C-A8627F9145F7_Story1558448_2249014_2021-12-10-005301_dcdn.jpg
BC Dec 10
ਬੀ.ਸੀ. ਦੇ ਲੋਅਰ ਮੇਨਲੈਂਡ 'ਚ ਸ਼ਰਾਬੀ ਵਾਹਨ ਚਾਲਕ ਦੇ ਡੈਸ਼ ਕੈਮ ਦਾ ਖਤਰਨਾਕ ਵੀਡੀਓ ਕੀਤਾ ਪੁਲਿਸ ਨੇ ਸਾਂਝਾ; ਲੋਕਾਂ ਨੂੰ ਕਿਹਾ ਵੇਖ ਕੇ ਕੁਝ ਸਿੱਖੋ
Environment Canada warns of heavy rain, snow this weekend in B.C. - https://cdn.connectfm.ca/0BB42762-F8D5-4D0B-902D-B16740AFE812_Story1558447_2248825_2021-12-09-223411_bxcq.jpg
BC Dec 9
ਬੀ.ਸੀ. ਦੇ ਦੱਖਣੀ ਤੱਟ ਕੋਲ ਬਾਰਿਸ਼ ਤੇ ਤੇਜ਼ ਹਵਾਵਾਂ ਸੰਬੰਧੀ ਸਪੈਸ਼ਲ ਵੈਦਰ ਸਟੇਟਮੈਂਟ ਕੀਤੀ ਜਾਰੀ
Canada failed to adequately enforce border measures designed to keep international travellers from importing cases of COVID-19: Auditor General - https://cdn.connectfm.ca/31C415C2-A6F2-477A-B78E-5F109D54EE44_Story1558446_2248792_2021-12-09-222441_swxg.jpg
Canada Dec 9
ਬਾਰਡਰ ਸੰਬੰਧੀ ਸਖਤਾਈ ਅਤੇ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ 'ਚ ਕੈਨੇਡਾ ਸਰਕਾਰ ਰਹੀ ਨਾਕਾਮ: ਔਡੀਟਰ ਜਨਰਲ
26 year old injured in shooting incident in Surrey - https://cdn.connectfm.ca/54C76194-89F8-403E-BDEE-5C92878D4D7F_Story1558445_2248772_2021-12-09-221233_mvwr.jpg
BC Dec 9
ਸਰੀ 'ਚ ਗੋਲੀ ਚੱਲਣ ਦੀ ਘਟਨਾ 'ਚ 26 ਸਾਲਾ ਵਿਅਕਤੀ ਜ਼ਖਮੀ
Previous1051 of 1633 pagesNext

Latest News

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link