11.05C Vancouver
ADS

News

AllAlbertaBCCanadaIndiaWorld
Canada joins US and allies in Beijing Olympics boycott - https://cdn.connectfm.ca/2409A4AA-9925-4EEA-8E54-4BDFC1B65C32_Story1556302_2246339_2021-12-08-222517_thcr.jpg
Canada Dec 8
ਕੈਨੇਡਾ ਨੇ ਬੀਜਿੰਗ ਵਿੰਟਰ ਓਲੰਪਿਕਸ ਦੇ ਡਿਪਲੋਮੈਟਿਕ ਬਾਈਕਾਟ ਦਾ ਕੀਤਾ ਐਲਾਨ
Significant funding for climate action and public safety in Vancouver's next budget - null
BC Dec 8
ਵੈਨਕੂਵਰ ਦੇ ਅਗਲੇ ਬਜਟ ਵਿਚ ਕਲਾਈਮੇਟ ਐਕਸ਼ਨ ਅਤੇ ਪਬਲਿਕ ਸੇਫਟੀ ਲਈ ਵੱਡੀ ਮਾਤਰਾ ਵਿੱਚ ਫ਼ੰਡ ਰਾਖਵੇ ਰੱਖੇ ਗਏ।
Drivers warned to expect slow traffic with reduced speed limits on Highway 1 through the Fraser Valley - null
BC Dec 8
ਫਰੇਜ਼ਰ ਵੈਲੀ ਵਿੱਚੋਂ ਲੰਘਦੇ ਹਾਈਵੇ 1 'ਤੇਸਪੀਡ ਲਿਮਟਸ ਘਟਾਉਣ ਕਾਰਨ ਟ੍ਰੈਫਿਕ ਹੌਲੀ ਚੱਲੇਗੀ
B.C. reports 326 new COVID-19 cases and 1 death - https://cdn.connectfm.ca/8C72FA55-6475-4744-A991-F56D0548A542_Story1554353_2243333_2021-12-08-021803_lajk.jpg
BC Dec 8
ਬੀ.ਸੀ. 'ਚ ਕੋਵਿਡ-19 ਦੇ 326 ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ
B.C. has now confirmed 5 cases of the Omicron COVID-19 variant - https://cdn.connectfm.ca/667C8999-4C39-4EE8-8F0D-5ED1CA4404A2_Story1554352_2243294_2021-12-08-021833_pdgk.jpg
BC Dec 8
ਬੀ.ਸੀ. 'ਚ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ ਚਾਰ ਹੋਰ ਮਾਮਲੇ ਹੋਏ ਰਿਪੋਰਟ, ਕੁੱਲ ਮਾਮਲਿਆਂ ਦੀ ਗਿਣਤੀ ਪੰਜ ਤੱਕ ਪਹੁੰਚੀ
17 year old girl found dead after being reported missing Sunday: Delta, B.C., police - https://cdn.connectfm.ca/DEB3FD30-3624-440F-9FAD-B64E321FB613_Story1554351_2243196_2021-12-08-012338_krkb.jpg
BC Dec 8
ਡੈਲਟਾ 'ਚ ਲਾਪਤਾ ਹੋਈ 17 ਸਾਲਾ ਲੜਕੀ ਦੀ ਮੌਤ, ਪੁਲਿਸ ਨੇ ਮੌਤ ਦੇ ਹਾਲਾਤਾਂ ਨੂੰ ਦੱਸਿਆ ਸ਼ੱਕੀ; ਟਵਾਸਨ 'ਚ ਇੱਕ ਘਰ 'ਚ ਮਿਲਿਆ ਲੜਕੀ ਦਾ ਮ੍ਰਿਤ ਸ਼ਰੀਰ
Military's former head of human resources charged with sexual assault, indecent acts - https://cdn.connectfm.ca/637838C7-8FCB-4881-AE16-2A379D8484F7_Story1554350_2243063_2021-12-07-223358_doct.jpg
Canada Dec 7
ਮਿਲਟਰੀ ਦੇ ਹਿਊਮਨ ਰਿਸੋਰਸਿਜ਼ ਦੇ ਸਾਬਕਾ ਮੁਖੀ 'ਤੇ ਲੱਗਿਆ ਜਿਨਸੀ ਹਮਲੇ ਦਾ ਦੋਸ਼
Missing 21 year old Anmol Jagat found deceased - https://cdn.connectfm.ca/D4A6A9FE-A765-413E-AD43-ED9723E05790_Story1554349_2243004_2021-12-07-213245_ktvt.jpg
BC Dec 7
ਡੈਲਟਾ 'ਚ ਲਾਪਤਾ ਹੋਏ 21 ਸਾਲਾ ਅਨਮੋਲ ਜਗਤ ਦੀ ਭਾਲ ਦਾ ਦੁੱਖਦਾਈ ਅੰਤ
Police investigating vandalism to public washrooms - https://cdn.connectfm.ca/61A9B1D5-AC7A-4B8A-9D42-23D42249047F_Story1554348_2242933.png
BC Dec 7
ਸਰੀ 'ਚ ਟਾਇਲੈਟ ਤੋੜਨ ਤੇ ਹੋਰ ਪਬਲਿਕ ਵਾਸ਼ਰੂਮਸ 'ਚ ਤੋੜਭੰਨ ਸੰਬੰਧੀ ਹੋ ਰਹੀ ਜਾਂਚ, ਪੁਲਿਸ ਨੂੰ ਘਟਨਾਵਾਂ ਦੇ ਸੋਸ਼ਲ ਮੀਡੀਆ ਨਾਲ ਸੰਬੰਧਤ ਹੋਣ ਦਾ ਸ਼ੱਕ
Previous1053 of 1633 pagesNext

Latest News

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link