12.71C Vancouver
ADS

News

AllAlbertaBCCanadaIndiaWorld
Ottawa to ease international flight restrictions - null
Canada Nov 2
ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਫਲਾਈਟਸ ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦੇਣ ਦਾ ਐਲਾਨ
British Columbians who got two doses of AstraZeneca vaccine eligible for a booster shot - https://cdn.connectfm.ca/5AFED484-A2DB-49DF-9B81-4271789489EB_Story1487583_2150290_2021-11-02-010831_psys.jpg
BC Nov 2
ਐਸਟ੍ਰਾਜ਼ੈਨਕਾ ਵੈਕਸੀਨ ਦੇ ਦੋ ਸ਼ੌਟ ਹਾਸਿਲ ਕਰਨ ਵਾਲੇ ਬੀ.ਸੀ. ਨਿਵਾਸੀਆਂ ਨੂੰ ਹੁਣ ਹਾਸਿਲ ਹੋਣਗੇ ਐਮ.ਆਰ.ਐਨ.ਏ. ਵੈਕਸੀਨ ਦੇ ਬੂਸਟਰ ਸ਼ਾਟ
B.C. reports 1,370 new COVID-19 cases and 25 deaths over a three day period - https://cdn.connectfm.ca/EA0CF7DE-F67D-4A47-8172-BF0C0DEC5D31_Story1487582_2150252_2021-11-02-004619_ocbb.jpg
BC Nov 2
ਬੀ.ਸੀ. 'ਚ ਵੀਕਐਂਡ ਦੌਰਾਨ ਕੋਵਿਡ-19 ਦੇ 1,370 ਮਾਮਲੇ ਤੇ 25 ਮੌਤਾਂ ਹੋਈਆਂ ਰਿਪੋਰਟ
VPD officers made more than 110 arrests over the weekend - null
BC Nov 2
ਵੈਨਕੂਵਰ 'ਚ ਵੀਕਐਂਡ ਦੌਰਾਨ 110 ਤੋਂ ਵਧੇਰੇ ਲੋਕ ਗ੍ਰਿਫਤਾਰ; ਇੱਕ ਪਾਰਟੀ ਸੰਬੰਧਤ ਮਿਲੀਆਂ ਕਈ ਸ਼ਿਕਾਇਤਾਂ
Any employee working directly for the BC Public Service needs to be vaccinated by November 22 - https://cdn.connectfm.ca/00BCAD60-1353-4060-A657-7642C83602FD_Story1487580_2149949_2021-11-01-212712_rlcb.jpg
BC Nov 1
ਬੀ.ਸੀ. ਪਬਲਿਕ ਸਰਵਿਸ ਦੇ ਕਰਮਚਾਰੀਆਂ ਨੂੰ ਕੋਵਿਡ-19 ਵੈਕਸੀਨ ਦੇ 22 ਨਵੰਬਰ ਤੋਂ ਪੇਸ਼ ਕਰਨੇ ਹੋਣਗੇ ਪ੍ਰਮਾਣ
PM Trudeau talks about fire-ravaged community of Lytton as an example of why we need to cut emissions even faster - https://cdn.connectfm.ca/99408AE6-EEE2-4726-BE1A-9DA596AF904B_Story1487579_2149891.jpg
Canada Nov 1
ਗਲਾਸਗੋ 'ਚ ਪ੍ਰਧਾਨ ਮੰਤਰੀ ਟਰੂਡੋ ਨੇ ਬੀ.ਸੀ. ਦੇ ਲਿਟਨ ਇਲਾਕੇ ਦੀ ਉਦਾਹਰਣ ਪੇਸ਼ ਕਰ ਬਾਕੀ ਡੈਲੀਗੇਟਸ ਨੂੰ ਕੀਤਾ ਸਾਵਧਾਨ
Total number of deaths from B.C.'s summer heat dome nudges nearly 600: coroner - https://cdn.connectfm.ca/2B6E9AD8-8584-4BA8-A593-C462C1A16290_Story1487578_2149869.jpg
BC Nov 1
ਬੀ.ਸੀ. 'ਚ ਹੀਟ ਵੇਵ ਦੌਰਾਨ 595 ਲੋਕਾਂ ਨੇ ਗਵਾਈ ਜਾਨ: ਬੀ.ਸੀ. ਕੋਰੋਨਰਸ ਸਰਵਿਸ
Vancouver police investigating homicide after initially responding to a weekend car crash - https://cdn.connectfm.ca/E5E269AA-7D09-410E-8D17-7B176078EB45_Story1487577_2149855_2021-11-01-202928_lxpi.jpg
BC Nov 1
ਵੈਨਕੂਵਰ 'ਚ ਕ੍ਰੈਸ਼ 'ਚ ਵਿਅਕਤੀ ਦੀ ਮੌਤ; ਪੁਲਿਸ ਘਟਨਾ ਦੀ ਕਤਲ ਦੇ ਮਾਮਲੇ ਵਜੋਂ ਕਰ ਰਹੀ ਜਾਂਚ
2021 likely be Alberta's deadliest year for opioid deaths - null
Nov 1
ਅਲਬਰਟਾ: ਨਸ਼ੇ ਦੀ ਵੱਧ ਵਰਤੋਂ ਕਰਕੇ ਹੋਣ ਵਾਲਿਆਂ ਮੌਤਾਂ ਦੇ ਹਿਸਾਬ 2021ਸਭ ਤੋਂ ਭੈੜਾ ਸਾਬਤ ਹੋਣ ਦੇ ਅੰਦੇਸ਼ੇ
Previous1078 of 1632 pagesNext

Latest News

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link