11.58C Vancouver
ADS

News

AllAlbertaBCCanadaIndiaWorld
PM blasts Tories for push to keep WE probe alive, says government focused on COVID-19 - https://cdn.connectfm.ca/7C8D1011-1129-424E-B3F4-12FF6D48DDCE_Story854868_1234109.jpg
Canada Oct 13
ਕਨਜ਼ਰਵੇਟਿਵ ਪਾਰਟੀ ਨਹੀਂ ਛੱਡ ਰਹੀ 'ਵੀ ਚੈਰਿਟੀ' ਦਾ ਮੁੱਦਾ, ਸਰਕਾਰ ਦਾ ਧਿਆਨ ਕੋਵਿਡ-19ਰਾਹਤ ਵੱਲ ਕੇਂਦਰਿਤ: ਟਰੂਡੋ
B.C. political leaders meet in live TV debate in Oct. 24 election campaign - https://cdn.connectfm.ca/5B050E64-A652-40F7-BC30-A014FC922A8B_Story854867_1233818.jpg
BC Oct 13
24 ਅਕਤੂਬਰ ਦੀਆਂ ਸੂਬਾਈ ਚੋਣਾਂ ਤੋਂ ਪਹਿਲਾਂ, ਬੀ.ਸੀ. ਦੇ ਰਾਜਨੀਤਕ ਆਗੂਆਂ ਦੀ ਅੱਜ ਹੋਵੇਗੀ ਬਹਿਸ
Conservatives want an anti-corruption committee to probe WE Charity controversy - null
Canada Oct 12
ਕਨਜ਼ਰਵੇਟਿਵ ਪਾਰਟੀ ਚਾਹੁੰਦੀ ਹੈ ਕਿ ਐਂਟੀ-ਕਰੱਪਸ਼ਨ ਕਮੇਟੀ ਕਰੇ 'ਵੀ ਚੈਰਿਟੀ' ਵਿਵਾਦ ਦੀ ਜਾਂਚ
Recasts with technical difficulties that have now been solved: CRA - https://cdn.connectfm.ca/A2EA6945-C29F-4A16-A923-CE245477F59E_Story853787_1232192.jpg
Canada Oct 12
ਨਵੀਂ ਵਿੱਤੀ ਸਹਾਇਤਾ ਲਈ ਐਪਲਾਈ ਕਰਨ ਵਿਚ ਆ ਰਹੀਆਂ ਟੈੱਕਨੀਕਲ ਦਿੱਕਤਾਂ ਨੂੰ ਗਿਆ ਸੁਲਝਾਇਆ
Facebook to remove content that denies or distorts the Holocaust - https://cdn.connectfm.ca/5FF90F0C-4688-4B29-9D27-C38D231BDCAF_Story853786_1232119.jpg
World Oct 12
ਹੌਲੋਕੌਅਸਟ ਨੂੰ ਨਾ ਮੰਨਣ ਵਾਲੀਆਂ ਅਤੇ ਤੱਥਾਂ ਖਿਲਾਫ਼ ਪੋਸਟਸ ਨੂੰ ਹਟਾਵੇਗਾ ਫੇਸਬੁੱਕ
B.C. New Democrats promise renter's rebate, rent freeze as parties ready for debate - https://cdn.connectfm.ca/65718236-E9F3-4DC1-AEA2-F28870E9DD84_Story853785_1232112.jpg
BC Oct 12
ਬੀ.ਸੀ. ਐਨ.ਡੀ.ਪੀ.ਨੇ ਰੈਂਟਰਜ਼ ਨੂੰ ਰੀਬੇਟ ਦੇਣ ਅਤੇ ਰੈਂਟ ਫ਼ਰੀਜ਼ ਕਰਨ ਦਾ ਕੀਤਾ ਚੋਣ ਵਾਅਦਾ
Dr. Henry being awarded an honorary degree for guiding through COVID-19 crisis - https://cdn.connectfm.ca/09CC2C4E-9333-4F68-BD33-1F0385350367_Story849826_1227280.jpg
BC Oct 10
ਕੋਵਿਡ-19 ਸੰਕਟ ਦੌਰਾਨ ਵਿਖਾਈ ਦਿਸ਼ਾ ਲਈ ਡਾ. ਬੌਨੀ ਹੈਨਰੀ ਦਾ ਔਨਰੇਰੀ ਡਿਗਰੀ ਨਾਲ ਹੋਵੇਗਾ ਸਨਮਾਨ
Ontario imposes restrictions in Toronto, Ottawa, Peel Region and Ottawa - null
Canada Oct 10
ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਵਿਚਾਲੇ ਔਂਟੈਰੀਓ ਨੇ ਟੋਰੌਂਟੋ, ਪੀਲ ਰਿਜਨ ਅਤੇ ਔਟਵਾ 'ਚ ਨਵੀਆਂ ਪਬੰਦੀਆਂ ਦਾ ਕੀਤਾ ਐਲਾਨ
Anglers, hikers warned of river fluctuations on Capilano River - https://cdn.connectfm.ca/42F0EFF7-2B0A-40B2-BF80-B0F742F305B8_Story849825_1227180.jpg
BC Oct 10
ਕੈਪੀਲਾਨੋ ਦਰਿਆ 'ਚ ਪਾਣੀ ਦੇ ਅਚਾਨਕ ਵਧਣ ਜਾਂ ਘਟਣ ਦੇ ਖਤਰੇ ਬਾਰੇ ਜਾਰੀ ਕੀਤੀ ਚੇਤਾਵਨੀ
Previous1436 of 1681 pagesNext

Latest News

canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link