11.61C Vancouver
ADS

News

AllAlbertaBCCanadaIndiaWorld
U.S. border closure extended to Oct. 21 - null
World Sep 18
ਅਮਰੀਕੀ ਸਰਹੱਦ ਨੂੰ ਆਂਸ਼ਿਕ ਤੌਰ 'ਤੇ ਬੰਦ ਰੱਖਣ ਦੀ ਮਿਤੀ 21 ਅਕਤੂਬਰ ਤੱਕ ਵਧਾਈ ਗਈ
Singh blasts Trudeau, O'Toole for helping big business, super-rich during pandemic - null
Canada Sep 18
ਜਗਮੀਤ ਸਿੰਘ ਨੇ ਟਰੂਡੋ ਅਤੇ ਓ'ਟੂਲ 'ਤੇ ਲਗਾਇਆ ਧਨਾਢ ਵਪਾਰੀਆਂ ਦੀ ਜੇਬ ਵਿੱਚ ਹੋਣ ਦਾ ਦੋਸ਼
Latest targeted shooting in Surrey, B.C., sends one man to hospital  - https://cdn.connectfm.ca/3CF3C0D0-1B9F-48BB-8CC1-1DF3185F8267_Story816071_1178563.jpg
BC Sep 18
ਸਰ੍ਹੀ ਵਿੱਚ ਗੋਲੀ ਚੱਲਣ ਦੀ ਵਾਰਦਾਤ ਵਿੱਚ ਇੱਕ ਆਦਮੀ ਜ਼ਖਮੀ
B.C. reports record breaking increase in COVID-19 cases, two new outbreaks also reported - https://cdn.connectfm.ca/ADBA5ABB-8484-44EE-A787-1AA840F45893_Story814178_1177110.jpg
BC Sep 18
ਬੀ.ਸੀ. 'ਚ ਕੋਵਿਡ-19 ਮਾਮਲਿਆਂ 'ਚ ਰਿਕਾਰਡਤੋੜ ਵਾਧਾ, ਸੂਬੇ 'ਚ ਦੋ ਹੋਰ ਆਊਟਬ੍ਰੇਕ ਐਲਾਨੇ
Vancouver records increase in crime with particularly high numbers in some areas - null
BC Sep 17
ਵੈਨਕੂਵਰ ਪੁਲਿਸ ਨੇ ਦੱਸਿਆ ਇਸ ਸਾਲ ਸ਼ਹਿਰ 'ਚ ਅਪਰਾਧਕ ਮਾਮਲਿਆਂ 'ਚ ਹੋਇਆ ਵਾਧਾ
Three found dead in two separate homicides in Vancouver: police - https://cdn.connectfm.ca/DC697399-0132-49FF-930E-1760C12278D3_Story814171_1176543.jpg
BC Sep 17
ਵੈਨਕੂਵਰ 'ਚ ਇੱਕੋ ਸ਼ਾਮ 'ਚ ਤਿੰਨ ਕਤਲ, ਜਾਂਚ 'ਚ ਜੁਟੀ ਪੁਲਿਸ
B.C. mental health minister becomes latest cabinet member not to run again - https://cdn.connectfm.ca/3083E4C6-AF9C-42F1-BD9B-4BAC0C87805F_Story814177_1176884.jpg
BC Sep 17
ਜੁਡੀ ਡਾਰਸੀ ਦਾ ਰੀ-ਇਲੈਕਸ਼ਨ ਤੋਂ ਇਨਕਾਰ, ਕਿਹਾ ਬੀ.ਸੀ. ਲਈ ਸੇਵਾਵਾਂ ਨਿਭਾਉਣ 'ਤੇ ਮਾਣ
Federal government causing a COVID-19 disaster by not quickly approving rapid testing methods: Erin O'Toole - https://cdn.connectfm.ca/F745827E-3E59-4B1D-8D35-1C10397EFEE9_Story814173_1176761.jpg
Canada Sep 17
ਕੈਨੇਡਾ 'ਚ ਰੈਪਿਡ ਟੈਸਟਿੰਗ ਡਿਵਾਈਸਿਜ਼ ਦੀ ਉਪਲੱਬਧਤਾ ਨਾ ਹੋਣਾ, ਕੋਵਿਡ-19 ਤਬਾਹੀ 'ਚ ਹੋ ਸਕਦਾ ਤਬਦੀਲ: ਐਰਿਨ ਓ'ਟੂਲ
Wage subsidy extension into 2021 critical for tourism sector to survive: industry - https://cdn.connectfm.ca/EAD9A90D-29DD-4029-80D3-90C90EAC0CB3_Story814175_1176550.jpg
Canada Sep 17
ਟੂਰਿਜ਼ਮ ਸੈਕਟਰ ਨੂੰ ਬਚਾਉਣ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਨੂੰ 2021 ਤੱਕ ਵਧਾਇਆ ਜਾਣਾ ਜ਼ਰੂਰੀ: ਇੰਡਸਟਰੀ
Previous1440 of 1666 pagesNext

Latest News

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link