12.31C Vancouver
ADS

News

AllAlbertaBCCanadaIndiaWorld
RCMP recover $33,000 in stolen CERB cheques, tax refunds and other - https://cdn.connectfm.ca/1697E5CA-1525-461A-B598-E07BF6356D0C_Story598081_864678.jpg
BC Apr 30
ਸਰੀ 'ਚ ਆਰ.ਸੀ.ਐਮ.ਪੀ. ਨੇ $33,000 ਦੇ ਸਰਕਾਰ ਵੱਲੋਂ ਜਾਰੀ ਚੈੱਕਾਂ ਦੀ ਚੋਰੀ ਦਾ ਕੀਤਾ ਖੁਲਾਸਾ
Vancouver police safely detonated a suspected improvised explosive device - https://cdn.connectfm.ca/9416DBF9-C5AB-42A0-9E62-BF31DE621DFD_Story598083_864607.jpg
BC Apr 30
ਵੈਨਕੂਵਰ 'ਚ ਪੁਲਿਸ ਨੇ ਗੱਡੀ 'ਚ ਪਈ ਧਮਾਕਾਖੇਜ਼ ਵਸਤੂ ਨੂੰ ਕੀਤਾ ਨਸ਼ਟ, ਮਾਮਲੇ 'ਚ ਸਰੀ ਨਿਵਾਸੀ ਦੀ ਗਿਰਫਤਾਰੀ
Premier John Horgan: Government will announce plans next week to start loosening some restrictions - https://cdn.connectfm.ca/EAEB92CF-2F2A-41E7-A505-E0739C627483_Story596699_864584.jpg
BC Apr 30
ਪ੍ਰੀਮਿਅਰ ਜੌਨ ਹੌਰਗਨ: ਸਰਕਾਰ ਅਗਲੇ ਹਫਤੇ ਕਰੇਗੀ ਕੁਝ ਪਬੰਦੀਆਂ 'ਚ ਢਿੱਲ ਦੇਣ ਸੰਬੰਧੀ ਪਲੈਨਸ ਦਾ ਐਲਾਨ
Four new COVID-19 realted deaths reported in B.C., all at long-term care homes - https://cdn.connectfm.ca/B36E2E47-3F34-4309-8A6A-BFB640D31E68_Story596698_864521.jpg
BC Apr 29
ਬੀ.ਸੀ. 'ਚ ਕੋਵਿਡ-19 ਪੀੜਤ 4 ਹੋਰ ਲੋਕਾਂ ਨੇ ਤੋੜਿਆ ਦਮ, ਸਾਰੇ ਮਾਮਲੇ ਲੌਂਗ-ਟਰਮ ਕੇਅਰ ਹੋਮਜ਼ ਨਾਲ ਸੰਬੰਧਤ
The Canadian military has lost contact with one of its helicopters in the Mediterranean - null
Canada Apr 29
ਕਨੇਡੀਅਨ ਮਿਲਿਟਰੀ ਦਾ ਮੈਡੀਟ੍ਰੇਨੀਅਨ 'ਚ ਇੱਕ ਹੈਲੀਕਾਪਟਰ ਨਾਲ ਟੁੱਟਿਆ ਸੰਪਰਕ, ਕਿਸੇ ਘਟਨਾ ਦੇ ਵਾਪਰਨ ਦਾ ਸ਼ੱਕ
Snowbirds aerobatics team on a cross-country tour to boost morale - https://cdn.connectfm.ca/404F3709-F491-4967-A9F3-5D30736AFC75_Story596696_864303.jpg
Canada Apr 29
ਸਨੋਬਰਡਸ ਐਰੋਬੈਟਿਕਸ ਟੀਮ ਦੀ ਉਤਸ਼ਾਹ ਵਧਾਉਣ ਲਈ ਕਰਾਸ ਕੰਟਰੀ ਫੇਰੀ
Federal government looking at what support can be offered to the Canadian Football League - https://cdn.connectfm.ca/F3E18EC6-6AF9-4949-B64D-73F23814E7E4_Story596695_864284.jpg
Canada Apr 29
ਫੈਡਰਲ ਸਰਕਾਰ ਵੱਲੋਂ ਕਨੇਡੀਅਨ ਫੁਟਬਾਲ ਲੀਗ ਨੂੰ ਵਿੱਤੀ ਮਦਦ ਪ੍ਰਦਾਨ ਕਰਨ 'ਤੇ ਕੀਤਾ ਜਾ ਰਿਹਾ ਵਿਚਾਰ
Two more poultry processing plants in B.C. report COVID-19 cases - https://cdn.connectfm.ca/F0EA5AD2-6449-45A1-B060-64A05C8A94D7_Story596694_864181.jpg
BC Apr 29
ਬੀ.ਸੀ. 'ਚ ਦੋ ਹੋਰ ਪੋਲਟਰੀ ਪਲਾਂਟਸ ਵਿੱਚ ਆਏ ਕੋਵਿਡ-19 ਦੇ ਪਾਜ਼ਿਟਿਵ ਮਾਮਲੇ
Ontario reports lowest increase of cases and lowest growth rate in weeks - https://cdn.connectfm.ca/49B6FF97-1807-44FB-BBC0-FDAB7A37E165_Story596693_864161.jpg
Canada Apr 29
ਔਂਟੈਰੀਓ 'ਚ ਕੋਵਿਡ-19 ਦੇ ਮਾਮਲਿਆਂ 'ਚ ਕਈ ਹਫਤਿਆਂ 'ਚ ਸਭ ਤੋਂ ਛੋਟਾ ਵਾਧਾ
Previous1558 of 1671 pagesNext

Latest News

langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link