17.93C Vancouver
ADS

News

AllAlbertaBCCanadaIndiaWorld
Federal government is warning people not to stockpile their prescriptions - https://cdn.connectfm.ca/C7CDFA1E-C5A4-4A23-B825-8890DBBA1807_Story552321_797723.jpg
Canada Mar 30
ਫੈਡਰਲ ਸਰਕਾਰ ਨੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਨੂੰ ਸਟੌਕ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ
86 new cases of COVID-19 in BC, 2 new deaths also reported - https://cdn.connectfm.ca/F7CA911E-DFA1-45C4-9DAC-FCFBADC216F2_Story552320_797703.jpg
BC Mar 30
ਬੀ.ਸੀ. 'ਚ ਕੋਵਿਡ-19 ਦੇ 86 ਨਵੇਂ ਮਾਮਲੇ, 2 ਹੋਰ ਲੋਕਾਂ ਦੀ ਗਈ ਜਾਨ
Canadian military ready to mobilize 24,000 troops for COVID-19: Defence Minister - https://cdn.connectfm.ca/385951D4-C20C-4413-BAD2-9DA4F62BF926_Story552319_797634.jpg
Canada Mar 30
ਰੱਖਿਆ ਮੰਤਰੀ ਹਰਜੀਤ ਸੱਜਣ: ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਮਿਲਿਟਰੀ ਤਿਆਰ
Dr. Theresa Tam: 220,000 people have been tested for COVID-19 - https://cdn.connectfm.ca/F90605AC-C161-4346-9C6A-F94666226A1F_Story552318_797624.jpg
Canada Mar 30
ਡਾ. ਥਰੈਸਾ ਟੈਮ: ਕੋਵਿਡ-19 ਸੰਬੰਧੀ 220,000 ਲੋਕਾਂ ਦੇ ਕੀਤੇ ਜਾ ਚੁੱਕੇ ਟੈਸਟ
COVID-19: Two inmates have tested positive at a maximum-security prison in Quebec - null
Canada Mar 30
ਕਿਊਬੈਕ ਦੀ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ 'ਚ ਕੋਵਿਡ-19 ਦੇ 2 ਮਾਮਲੇ ਆਏ ਸਾਹਮਣੇ
Large business, non-profits, charities all eligible for wage subsidy : Trudeau  - https://cdn.connectfm.ca/DB8CC643-BB01-4992-913C-46A0D08A55FA_Story552316_797198.jpg
Canada Mar 30
ਛੋਟੇ-ਵੱਡੇ ਵਪਾਰ, ਗੈਰ ਮੁਨਾਫ਼ਾ ਸੰਸਥਾਵਾਂ ਵੇਜ ਸਬਸਿਡੀ ਪ੍ਰੋਗਰਾਮ ਅਧੀਨ ਮਦਦ ਲੈ ਸਕਣਗੀਆਂ : ਟਰੂਡੋ
Ontario reports 351 new COVID-19 cases - null
Canada Mar 30
ਓਨਟਾਰੀਓ ਵਿੱਚ ਕੋਵਿਡ -19 ਦੇ 351 ਨਵੇਂ ਮਾਮਲੇ ਸਾਹਮਣੇ ਆਏ
Tokyo Olympics rescheduled for July 23 - Aug 8 in 2021 - https://cdn.connectfm.ca/DD2306C2-9D52-45CE-BF92-02253D7F7F15_Story552314_796836.jpg
World Mar 30
ਟੋਕੀਓ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ 2021 ਦਰਮਿਆਨ ਹੋਣੀਆਂ ਤਹਿ
COVID-19: Help announced for kids and seniors - null
Canada Mar 29
ਕੋਵਿਡ-19: ਬੱਚਿਆਂ ਅਤੇ ਬਜ਼ੁਰਗਾਂ ਲਈ ਮਦਦ ਦਾ ਐਲਾਨ
Previous1588 of 1663 pagesNext

Latest News

vancouver-eases-water-restrictions-lawns-can-be-watered-once-a-week-from-sept-1
Punjabi

ਵੈਨਕੂਵਰ ’ਚ ਪਾਣੀ ਦੀਆਂ ਪਾਬੰਦੀਆਂ ’ਚ ਢਿੱਲ, 1 ਸਤੰਬਰ ਤੋਂ ਹਫ਼ਤੇ ’ਚ ਇੱਕ ਦਿਨ Lawn ਨੂੰ ਪਾਣੀ ਦੇਣ ਦੀ ਇਜਾਜ਼ਤ

ਮੈਟਰੋ ਵੈਨਕੂਵਰ ਵਿਚ ਲੰਬੇ ਸਮੇਂ ਤੋਂ ਲਾਗੂ ਪਾਣੀ ਦੀਆਂ ਪਾਬੰਦੀਆਂ ਵਿਚ ਜਲਦ ਹੀ ਢਿੱਲ ਮਿਲਣ ਜਾ ਰਹੀ ਹੈ, ਜਿਸ ਤਹਿਤ ਘਰਾਂ ਦੇ lawn ਨੂੰ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ। ਜਲ ਭੰਡਾਰ ਦਾ ਪੱਧਰ ਆਮ ਵਾਂਗ ਹੋਣ ਨਾਲ ਮੈਟਰੋ ਵੈਨਕੂਵਰ ਪ੍ਰਸ਼ਾਸਨ 1 ਸਤੰਬਰ ਤੋਂ ਪਾਣੀ ਦੀਆਂ ਪਾਬੰਦੀਆਂ ਨੂੰ ਸਟੇਜ 2 ਤੋਂ ਘਟਾ ਕੇ ਸਟੇਜ 1 ਕਰਨ ਜਾ ਰਿਹਾ ਹੈ, ਇਸ ਤਹਿਤ ਹਫ਼ਤੇ ਵਿਚ ਇੱਕ ਦਿਨ lawn ਨੂੰ ਪਾਣੀ ਦਿੱਤਾ ਜਾ ਸਕੇਗਾ।
anita-anand-confirms-30-canadians-missing-after-nepal-tibet-floods
Punjabi

ਅਨੀਤਾ ਆਨੰਦ ਨੇ ਕੀਤੀ ਪੁਸ਼ਟੀ, ਨੇਪਾਲ-ਤਿੱਬਤ ਹੜ੍ਹਾਂ ਮਗਰੋਂ 30 ਕੈਨੇਡੀਅਨ ਲਾਪਤਾ

ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ ਸੈਂਕੜੇ ਲੋਕਾਂ ਵਿਚ 30 ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। Foreign Affairs ਅਨੀਤਾ ਆਨੰਦ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਕੈਨੇਡੀਅਨ ਦੀ ਸੁਰੱਖਿਅਤ ਵਾਪਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਥਾਨਕ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਲਗਾਤਾਰ ਸੰਪਰਕ ਵਿਚ ਹਨ।
man-sentenced-to-3-years-in-2023-vancouver-homicide-case
Punjabi

2023 ਦੇ ਕਤਲ ਮਾਮਲੇ ’ਚ ਮੁਲਜ਼ਮ ਨੂੰ 3 ਸਾਲ ਦੀ ਸਜ਼ਾ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਸਾਲ 2023 ਵਿਚ ਹੋਈ ਇੱਕ ਹੱਤਿਆ ਦੇ ਮਾਮਲੇ ਵਿਚ 43 ਸਾਲਾ ਡਸਟਿਨ ਗੈਸਟਲਨਾਂ ਦੇ ਮੁਲਜ਼ਮ ਨੂੰ ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ ਦੇ ਮਾਮਲੇ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਮੁਤਾਬਕ, ਇਹ ਮਾਮਲਾ 3 ਜਨਵਰੀ 2023 ਨੂੰ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਨੂੰ ਪਾਵੇਲ ਸਟ੍ਰੀਟ ਅਤੇ ਰੇਮੂਰ ਐਵੇਨਿਊ ਨੇੜੇ ਲੱਗੀ ਇੱਕ ਬਾਹਰੀ ਸ਼ੱਕੀ ਅੱਗ ਨੂੰ ਬੁਝਉਂਦੇ ਸਮੇਂ ਸੜੇ ਹੋਏ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਸਨ।
car-explosion-in-st-petersburg-kills-russian-lieutenant-colonel-injures-wife
Punjabi

ਰੂਸ ਦੇ ਸੇਂਟ ਪੀਟਰਸਬਰਗ ’ਚ ਕਾਰ ਬੰਬ ਧਮਾਕਾ, ਰੂਸੀ ਲੈਫਟੀਨੈਂਟ ਕਰਨਲ ਦੀ ਮੌਤ; ਪਤਨੀ ਜ਼ਖ਼ਮੀ

ਰੂਸ ਦੇ ਸੇਂਟ ਪੀਟਰਸਬਰਗ ਵਿੱਚ ਵੀਰਵਾਰ ਨੂੰ ਇੱਕ ਕਾਰ ਵਿੱਚ ਧਮਾਕਾ ਹੋਣ ਕਾਰਨ ਰੂਸ ਦੀ ਫੌਜ ਨਾਲ ਜੁੜੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਰੂਸ ਦੇ ਮੀਡੀਆ ਮੁਤਾਬਕ, ਕਾਰ ਵਿੱਚ ਫੌਜੀ ਅਧਿਕਾਰੀ ਅਤੇ ਉਸ ਦੀ ਪਤਨੀ ਸਵਾਰ ਸਨ। ਮ੍ਰਿਤਕ ਦੀ ਪਛਾਣ ਲੈਫਟੀਨੈਂਟ ਕਰਨਲ ਵਜੋਂ ਹੋਈ ਹੈ।
prince-george-rcmp-seize-cash-drugs-and-firearms-in-drug-investigation
Punjabi

ਪ੍ਰਿੰਸ ਜਾਰਜ ’ਚ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, $29,000 ਨਕਦ, ਡਰੱਗਜ਼ ਤੇ 2 ਹਥਿਆਰ ਬਰਾਮਦ

ਪ੍ਰਿੰਸ ਜਾਰਜ ਆਰ.ਸੀ.ਐਮ.ਪੀ. ਨੇ ਇੱਕ ਘਰ 'ਤੇ ਛਾਪਮੇਰੀ ਵਿਚ ਸ਼ੱਕੀ ਗੈਰ-ਕਾਨੂੰਨੀ ਨਸ਼ੇ, ਹਥਿਆਰ ਅਤੇ ਕੈਸ਼ ਦੀ ਜ਼ਬਤੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਰੇਡ 24 ਅਗਸਤ ਨੂੰ ਮੋਂਟੇਰੀ ਰੋਡ ਦੇ 6200-ਬਲਾਕ ਵਿਚ ਕੀਤੀ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link