9.91C Vancouver
ADS

News

AllAlbertaBCCanadaIndiaWorld
Trump says Tuesday deadline for Iran deal is final, warns of military action - https://cdn.connectfm.ca/Trump_2025-02-27-150713_mbqd.jpg
World Apr 6
ਈਰਾਨ ਨਾਲ ਸਮਝੌਤਾ ਕਰਨ ਲਈ ਮੰਗਲਵਾਰ ਦੀ ਤੈਅ ਕੀਤੀ ਗਈ ਡੈਡਲਾਈਨ : ਡੋਨਲਡ ਟਰੰਪ
Trump removes attorney general Pam Bondi, White House confirms - https://cdn.connectfm.ca/PamBondi.jpg
World Apr 2
ਟਰੰਪ ਨੇ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾਇਆ, ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ
Oil prices surge after reported tanker attack near UAE amid Middle East tensions - null
World Mar 31
ਯੂਏਈ ਨੇੜੇ ਤੇਲ ਟੈਂਕਰ ‘ਤੇ ਹਮਲੇ ਦੀ ਰਿਪੋਰਟ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ
27 missing after passenger boat sinks in rough seas in eastern Indonesia - null
World Mar 30
ਇੰਡੋਨੇਸ਼ੀਆ 'ਚ ਯਾਤਰੀਆਂ ਨੂੰ ਲੈ ਜਾ ਰਹੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ 27 ਲੋਕ ਲਾਪਤਾ
Spain restricts U.S. military access to airspace, bases amid Iran conflict - null
World Mar 30
ਸਪੇਨ ਨੇ ਈਰਾਨ ਵਿਰੁੱਧ ਚੱਲ ਰਹੀ ਜੰਗ ਦੌਰਾਨ ਅਮਰੀਕੀ ਫੌਜੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
Bolsonaro moved to house arrest after hospital discharge in Brazil - https://cdn.connectfm.ca/Brazils-Bolsonaro.jpg
World Mar 27
ਬ੍ਰਾਜ਼ੀਲ ਦੇ ਬੋਲਸੋਨਾਰੋ ਨੂੰ ਸਿਹਤ ਠੀਕ ਨਾ ਹੋਣ ਕਾਰਨ ਘਰ ਵਿੱਚ ਸਜ਼ਾ ਕੱਟਣ ਦੀ ਮਿਲੀ ਇਜਾਜ਼ਤ
Nepal’s youngest prime minister sworn in after landslide election win - https://cdn.connectfm.ca/Nepal.jpg
World Mar 27
ਨੇਪਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਨੇ ਚੁੱਕੀ ਸਹੁੰ
Drone strikes in Sudan kill at least 28 civilians amid ongoing conflict - null
World Mar 26
ਸੂਡਾਨ ਵਿੱਚ ਡਰੋਨ ਹਮਲਿਆਂ ਦੌਰਾਨ ਘੱਟੋ-ਘੱਟ ਮਾਰੇ ਗਏ 28 ਨਾਗਰਿਕ
Trump to visit China May 14–15, White House says - https://cdn.connectfm.ca/trump_2026-03-26-165323_ymek.jpg
World Mar 26
ਟਰੰਪ 14 ਅਤੇ 15 ਮਈ ਨੂੰ ਕਰਨਗੇ ਚੀਨ ਦਾ ਦੌਰਾ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ
Previous1 of 174 pagesNext

Latest News

b-c-ferries-cancellations-draw-criticism-from-opposition-transportation-critic
Punjabi

ਬੀ.ਸੀ. ਫੈਰੀਜ਼ ਦੀਆਂ ਸੇਵਾਵਾਂ ਰੱਦ ਕਰਨ ’ਤੇ ਵਿਰੋਧੀ ਧਿਰ ਦਾ ਹਮਲਾ, ਮੈਨੇਜਮੈਂਟ ਬਦਲਣ ਦੀ ਕੀਤੀ ਮੰਗ

ਬੀ.ਸੀ. ਫੈਰੀਜ਼ ਵਿਚ ਲਗਾਤਾਰ ਚੱਲ ਰਹੇ Cancellation ਦੇ ਸਿਲਸਿਲੇ ਨੂੰ ਲੈ ਕੇ ਲੈਂਗਲੀ-ਐਬਟਸਫੋਰਡ ਤੋਂ ਐਮ.ਐਲ.ਏ. ਅਤੇ ਟਰਾਂਸਪੋਟੇਸ਼ਨ ਲਈ ਬੀ. ਸੀ. ਕੰਜ਼ਰਵੇਟਿਵ ਦੇ ਸ਼ੈਡੋ ਮਿਨਿਸਟਰ ਹਰਮਨ ਭੰਗੂ ਨੇ ਕੰਪਨੀ ਦੀ ਮੌਜੂਦਾ ਮੈਨੇਜਮੈਂਟ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਅਤੇ ਹੁਣ ਸਾਰੀ ਮੈਨੇਜਮੈਂਟ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ।
trump-says-tuesday-deadline-for-iran-deal-is-final-warns-of-military-action
Punjabi

ਈਰਾਨ ਨਾਲ ਸਮਝੌਤਾ ਕਰਨ ਲਈ ਮੰਗਲਵਾਰ ਦੀ ਤੈਅ ਕੀਤੀ ਗਈ ਡੈਡਲਾਈਨ : ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਸਮਝੌਤਾ ਕਰਨ ਲਈ ਮੰਗਲਵਾਰ ਦੀ ਤੈਅ ਕੀਤੀ ਗਈ ਮਿਆਦ ਆਖਰੀ ਹੈ। ਇਸ ਤੋਂ ਇਲਾਵਾ ਟਰੰਪ ਨੇ ਦੱਸਿਆ ਕਿ ਈਰਾਨ ਵੱਲੋਂ ਇੱਕ ਮਹੱਤਵਪੂਰਨ ਪ੍ਰਸਤਾਵ ਦਿੱਤਾ ਗਿਆ ਹੈ।
artemis-ii-reaches-deep-space-milestone-canadian-astronaut-among-crew-surpassing-apollo-13-distance
Punjabi

ਆਰਟੇਮਿਸ II ਮਿਸ਼ਨ ਨੇ ਬਣਾਇਆ ਨਵਾਂ ਰਿਕਾਰਡ, ਕੈਨੇਡੀਅਨ ਪੁਲਾੜ ਯਾਤਰੀ ਵੀ ਟੀਮ ਵਿੱਚ ਹੋਏ ਸ਼ਾਮਲ

ਕੈਨੇਡੀਅਨ ਸਪੇਸ ਏਜੰਸੀ ਮੁਤਾਬਕ, ਅੱਜ ਨਾਸਾ ਦਾ ਆਰਟੇਮਿਸ II ਮਿਸ਼ਨ ਚੰਦਰਮਾ ਦੇ ਸਭ ਤੋਂ ਕਰੀਬ ਤੋਂ ਲੰਘ ਕੇ ਇੱਕ ਨਵਾਂ ਰਿਕਾਰਡ ਬਣਾ ਰਿਹਾ ਹੈ। ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਅਤੇ ਉਨ੍ਹਾਂ ਦੇ ਸਾਥੀ 1970 ਦੇ ਅਪੋਲੋ 13 ਮਿਸ਼ਨ ਤੋਂ ਵੀ ਅੱਗੇ ਨਿਕਲ ਗਏ ਹਨ। ਇਹ ਪਹਿਲੀ ਵਾਰ ਹੈ ਕਿ ਕੋਈ ਕੈਨੇਡੀਅਨ ਇੰਨੀ ਦੂਰ ਪੁਲਾੜ ਵਿਚ ਗਿਆ ਹੈ।
westjet-adds-60-surcharge-on-some-bookings-reduces-select-flights-amid-fuel-cost-surge
Punjabi

ਵੈਸਟਜੈੱਟ ਵੱਲੋਂ ਕੁਝ ਬੁਕਿੰਗਾਂ ‘ਤੇ $60 ਸਰਚਾਰਜ, ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਕੁਝ ਉਡਾਣਾਂ ਘਟਾਈਆਂ

ਕੈਲਗਰੀ ਦੀ ਹਵਾਈ ਕੰਪਨੀ ਵੈਸਟਜੈੱਟ ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਕੁਝ ਖਾਸ ਬੁਕਿੰਗ 'ਤੇ $60 ਦਾ ਆਰਜ਼ੀ ਸਰਚਾਰਜ ਲਗਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀਆਂ ਕਈ ਉਡਾਣਾਂ ਨੂੰ ਵੀ ਆਪਸ ਵਿੱਚ ਮਿਲਾ ਦਿੱਤਾ ਹੈ।
bomb-threat-emails-sent-to-three-jalandhar-schools-police-launch-search-and-cyber-probe
Punjabi

ਜਲੰਧਰ ਦੇ 3 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ 'ਚ ਦਹਿਸ਼ਤ

ਜਲੰਧਰ ਸ਼ਹਿਰ ਵਿੱਚ ਸੁਰੱਖਿਆ ਨੂੰ ਲੈ ਕੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਥੋਂ ਦੇ ਤਿੰਨ ਨਾਮੀ ਸਕੂਲਾਂ-ਮੇਅਰ ਵਰਲਡ, MGN ਅਤੇ ਡਿਪਸ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ,ਬੱਚਿਆਂ ਅਤੇ ਮਾਪਿਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link