7.03C Vancouver
ADS

News

AllAlbertaBCCanadaIndiaWorld
Japan PM blames police for death of former leader Shinzo Abe - null
World Jul 14
ਸਾਬਕਾ ਲੀਡਰ ਸ਼ਿੰਜੋ ਆਬੇ ਦੀ ਮੌਤ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਠਹਿਰਾਇਆ ਜ਼ਿੰਮੇਵਾਰ
Iranian gets life in prison in Sweden for 1980s crimes - null
World Jul 14
ਸਵੀਡਨ 'ਚ ਇੱਕ ਈਰਾਨੀ ਨੂੰ 1980 ਦੇ ਦਹਾਕੇ ਨਾਲ ਜੁੜੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ
UK rail workers to strike again July 27 over pay dispute - null
World Jul 13
ਯੂ. ਕੇ. ਦੇ ਰੇਲ ਕਰਮਚਾਰੀ ਤਨਖ਼ਾਹ ਵਿਵਾਦ ਨੂੰ ਲੈ ਕੇ 27 ਜੁਲਾਈ ਨੂੰ ਫਿਰ ਕਰਨਗੇ ਹੜਤਾਲ
Singapore reports 5,979 new COVID-19 cases - null
World Jul 12
ਸਿੰਗਾਪੁਰ 'ਚ ਕੋਰੋਨਾ ਦੇ ਮਾਮਲਿਆਂ 'ਚ ਭਾਰੀ ਵਾਧਾ, 5,979 ਨਵੇਂ ਕੋਵਿਡ ਮਾਮਲੇ ਆਏ ਸਾਹਮਣੇ
COVID pandemic is nowhere near over: WHO chief - https://cdn.connectfm.ca/WHO-Director-General-Tedros-Adhanom-Ghebreyesus.jpg
World Jul 12
ਕੋਵਿਡ-19 ਮਹਾਮਾਰੀ ਦੇ ਨਵੇਂ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਡਬਲਿਊ. ਐੱਚ. ਓ. ਮੁਖੀ ਦੀ ਚਿਤਾਵਨੀ
Russia confirms first monkeypox case - null
World Jul 12
ਰੂਸ 'ਚ ਮੰਕੀਪੌਕਸ ਦੀ ਦਸਤਕ, ਯੂਰਪ ਤੋਂ ਪਰਤੇ ਆਦਮੀ 'ਚ ਸਾਹਮਣੇ ਆਇਆ ਪਹਿਲਾ ਮਾਮਲਾ
Indian origin ex-minister may replace Boris Johnson to become next UK Prime Minister - https://cdn.connectfm.ca/Indian-Origin-British-Minister-Rishi-Sunak.jpg
World Jul 8
ਭਾਰਤੀ ਮੂਲ ਦੇ ਸਾਬਕਾ ਬ੍ਰਿਟਿਸ਼ ਮੰਤਰੀ ਰਿਸ਼ੀ ਸੁਨਕ ਹੋ ਸਕਦੇ ਨੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ
Man who shot at former Japanese PM Shinzo Abe identified - https://cdn.connectfm.ca/Former-Japanese-Prime-Minister-Shinzo-Abe.jpg
World Jul 8
ਜਪਾਨ ਦੇ ਸਾਬਕਾ ਪੀ. ਐੱਮ. ਸ਼ਿੰਜ਼ੋ ਆਬੇ ਦੀ ਗੋਲੀਆਂ ਮਾਰ ਕੇ ਹੱਤਿਆ, ਹਮਲਾਵਰ ਦੀ ਹੋਈ ਪਛਾਣ
One scandal too many: British PM Boris Johnson resigns - https://cdn.connectfm.ca/33E165B8-DA26-4411-8A64-DA18945F8B7E_Story1903446_2739554_2022-07-07-191018_chps.jpg
World Jul 7
ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ
Previous75 of 141 pagesNext

Latest News

search-underway-for-b-c-woman-missing-after-empty-boat-washes-ashore
Punjabi

ਨਨਾਈਮੋ 'ਚ ਸਮੁੰਦਰ ਕੰਢੇ ਪਹੁੰਚੀ ਖਾਲੀ ਕਿਸ਼ਤੀ, ਔਰਤ ਦੀ ਕੀਤੀ ਜਾ ਰਹੀ ਭਾਲ

ਨਨਾਈਮੋ 'ਚ ਇੱਕ ਲਾਪਤਾ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਲਾਪਤਾ ਔਰਤ ਦੀ ਉਮਰ 34 ਸਾਲ ਅਤੇ ਉਸ ਦਾ ਨਾਮ ਐਂਬਰ ਨਿਚਮੈਨ ਹੈ।
vaisakhi-nagar-kirtan-to-be-held-tomorrow-in-prince-george
Punjabi

ਪ੍ਰਿੰਸ ਜਾਰਜ ਵਿਚ ਭਲਕੇ ਸਜਾਇਆ ਜਾ ਰਿਹਾ ਹੈ ਵਿਸਾਖੀ ਨਗਰ ਕੀਰਤਨ

ਪ੍ਰਿੰਸ ਜਾਰਜ ਵਿਚ ਭਲਕੇ ਵਿਸਾਖੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਸ਼ਹਿਰ ਦੀ ਆਰਸੀਐਮਪੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਵੀ ਇਸ ਸਾਲ ਦੀ ਸਾਲਾਨਾ ਸਿੱਖ ਵਿਸਾਖੀ ਪਰੇਡ ਵਿਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਹੈ। ਕਾਂਸਟੇਬਲ ਪ੍ਰਬਨ ਬਸਰਾ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਸਾਡਾ ਰਿਸ਼ਤਾ ਮਜ਼ਬੂਤ ​​ਅਤੇ ਬਹੁਤ ਮਹੱਤਵਪੂਰਨ ਹੈ।
porter-airlines-launches-new-direct-flight-between-ottawa-and-victoria
Punjabi

ਪੋਰਟਰ ਏਅਰਲਾਈਨਜ਼ ਨੇ ਔਟਵਾ ਅਤੇ ਵਿਕਟੋਰੀਆ ਵਿਚਕਾਰ ਨਵੀਂ ਸਿੱਧੀ ਉਡਾਣ ਕੀਤੀ ਸ਼ੁਰੂ

ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਤੋਂ ਹੁਣ ਔਟਵਾ ਲਈ ਸਿੱਧੀ ਉਡਾਣ ਭਰੀ ਜਾ ਸਕਦੀ ਹੈ। ਪੋਰਟਰ ਏਅਰਲਾਈਨਜ਼ ਨੇ ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਅਤੇ ਔਟਵਾ ਇੰਟਰਨੈਸ਼ਨਲ ਏਅਰਪੋਰਟ ਵਿਚਕਾਰ ਨਵੀਂ ਨਾਨ-ਸਟਾਪ ਫਲਾਈਟ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਇਹ ਫਲਾਈਟ ਵਿਕਟੋਰੀਆ ਤੋਂ ਸਵੇਰ 11:50 ਵਜੇ ਚੱਲਿਆ ਕਰੇਗੀ।
ransom-demanded-from-murdered-harjit-singh-dhadda-family-reveals
Punjabi

ਕਤਲ ਕੀਤੇ ਗਏ ਹਰਜੀਤ ਸਿੰਘ ਢੱਡਾ ਤੋਂ ਮੰਗੀ ਗਈ ਸੀ ਫਿਰੌਤੀ, ਪਰਿਵਾਰ ਨੇ ਕੀਤਾ ਖੁਲਾਸਾ

ਮਿਸੀਸਾਗਾ ਵਿਚ ਬੁੱਧਵਾਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਫਿਰੌਤੀ ਮੰਗੀ ਗਈ ਸੀ। ਇਸ ਦਾ ਖੁਲਾਸਾ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਹੈ। ਉਨ੍ਹਾਂ ਧੀ ਗੁਰਲੀਨ ਢੱਡਾ ਨੇ ਕਿਹਾ ਕਿ ਉਸ ਦੇ ਪਿਤਾ ਤੋਂ $500,000 ਦੀ ਫਿਰੌਤੀ ਮੰਗ ਗਈ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
canada-post-report-recommends-phasing-out-daily-door-to-door-mail-delivery
Punjabi

ਕੈਨੇਡਾ ਪੋਸਟ ਵਲੋਂ ਰੋਜ਼ਾਨਾ ਡੋਰ-ਟੂ-ਡੋਰ ਮੇਲ ਡਿਲਿਵਰੀ ਕੀਤੀ ਜਾ ਸਕਦੀ ਹੈ ਬੰਦ

ਕੈਨੇਡਾ ਪੋਸਟ ਵਲੋਂ ਰੋਜ਼ਾਨਾ ਡੋਰ-ਟੂ-ਡੋਰ ਮੇਲ ਡਿਲਿਵਰੀ ਬੰਦ ਕੀਤੀ ਜਾ ਸਕਦੀ ਹੈ। ਇਹ ਸਿਫਾਰਸ਼ ਉਦਯੋਗਿਕ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕੀਤੀ ਹੈ। ਉਥੇ ਹੀ, ਦੂਜੇ ਪਾਸੇ ਕਾਰੋਬਾਰਾਂ ਲਈ ਰੋਜ਼ਾਨਾ ਡਿਲਿਵਰੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਕਮਿਸ਼ਨਰ ਵਿਲੀਅਮ ਕੈਪਲਨ ਨੇ ਕਿਹਾ ਕਿ ਉਨ੍ਹਾਂ ਇਹ ਰਿਪੋਰਟ ਕੈਨੇਡਾ ਪੋਸਟ ਦੇ ਵਧਦੇ ਘਾਟੇ ਨੂੰ ਰੋਕਣ ਅਤੇ ਫਿਰ ਇਸ ਨੂੰ ਉਲਟਾਉਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਹੈ।
report-says-lapu-lapu-festival-planning-followed-rules
Punjabi

ਲਾਪੂ-ਲਾਪੂ ਡੇਅ ਮੌਕੇ ਰੂਲਸ ਦੀ ਹੋਈ ਸੀ ਪਾਲਣਾ, ਰਿਪੋਰਟ 'ਚ ਖੁਲਾਸਾ

ਵੈਨਕੂਵਰ ਵਿਚ 26 ਅਪ੍ਰੈਲ ਨੂੰ ਲਾਪੂ ਲਾਪੂ ਫੈਸਟੀਵਲ ਵਿਚ ਹੋਏ ਕਾਰ ਹਮਲੇ ਦੀ ਘਟਨਾ ਮਗਰੋਂ ਸਿਟੀ ਅਤੇ ਪੁਲਿਸ ਨੇ ਬਾਹਰੀ ਸਮਾਗਮਾਂ ਲਈ ਸੁਰੱਖਿਆ ਵਧਾਉਣ ਵਾਸਤੇ ਸਾਂਝੀ ਸਮੀਖਿਆ ਸ਼ੁਰੂ ਕੀਤੀ ਹੈ। ਮੇਅਰ ਕੇਨ ਸਿਮ ਅਤੇ ਵੈਨਕੂਵਰ ਪੁਲਿਸ ਦੇ ਕਾਰਜਕਾਰੀ ਚੀਫ਼ ਸਟੀਵ ਰਾਏ ਨੇ ਅੱਜ ਇਸ ਘਟਨਾ ਦੀ ਮੁੱਢਲੀ ਰਿਪੋਰਟ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
mp-gurjit-aujlas-questions-punjab-govt-in-majitha-poisonous-liquor-case
Punjabi

ਮਜੀਠਾ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਗੁਰਜੀਤ ਔਜਲਾ ਨੇ ਮਾਨ ਸਰਕਾਰ ਨੂੰ ਘੇਰਿਆ

ਪੰਜਾਬ ਵਿਚ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 27 ਲੋਕਾਂ ਦੀ ਹੋਈ ਮੌਤ ਲਈ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੰਡੀਗੜ੍ਹ ਵਿਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡਾਂ ਵਿਚ ਸ਼ਰਾਬ ਸਸਤੀ ਕਰਨ ਦੀ ਵੀ ਮੰਗ ਕੀਤੀ।
sgpc-gives-cheques-of-rs-5-lakh-each-to-sikh-families-affected-by-poonch-attack
Punjabi

ਸ਼੍ਰੋਮਣੀ ਕਮੇਟੀ ਨੇ ਪੁੰਛ ਹਮਲੇ ਦੇ ਪੀੜਤ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਦਿੱਤੇ ਚੈੱਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਲੋਂ ਗੋਲੀਬਾਰੀ ਵਿਚ ਜੰਮੂ ਕਸ਼ਮੀਰ ਦੇ ਪੁੰਛ ਵਿਚ ਮਾਰੇ ਗਏ 4 ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਸੌਂਪੇ ਹਨ।
b-c-urges-wildfire-safety-this-long-weekend
Punjabi

ਬੀ. ਸੀ. ਦੇ ਜੰਗਲਾਤ ਵਿਭਾਗ ਨੇ ਲੌਂਗ ਵੀਕਐਂਡ ਦੌਰਾਨ ਬਾਹਰੀ ਇਲਾਕਿਆਂ ਵਿਚ ਅੱਗ ਨਾ ਬਾਲਣ ਦੀ ਦਿੱਤੀ ਸਲਾਹ

ਬੀ.ਸੀ. ਵਾਈਲਡਫਾਇਰ ਸਰਵਿਸ ਨੇ ਲੰਬੇ ਵੀਕਐਂਡ ਦੌਰਾਨ ਲੋਕਾਂ ਨੂੰ ਬਾਹਰਲੇ ਇਲਾਕਿਆਂ ਵਿਚ ਅੱਗ ਬਾਲਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਔਫੀਸ਼ੀਅਲ਼ਜ਼ ਮੁਤਾਬਕ ਸੂਬੇ ਦੇ ਕੁਝ ਇਲਾਕਿਆਂ ਵਿਚ ਪਹਿਲਾਂ ਹੀ ਜੰਗਲੀ ਅੱਗ ਬਲ ਰਹੀ ਹੈ। ਅਜਿਹੇ ਵਿਚ ਹੋਰ ਥਾਵਾਂ ਨੂੰ ਸੁਰੱਖਿਅਤ ਰੱਖਣ ਲਈ ਜਨਤਾ ਦੇ ਸਹਿਯੋਗ ਦੀ ਲੋੜ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link