10.25C Vancouver
ADS

News

AllAlbertaBCCanadaIndiaWorld

Latest News

surrey-police-arrest-28-year-old-in-electronics-store-robberies
Punjabi

ਸਰੀ ’ਚ ਇਲੈਕਟ੍ਰੋਨਿਕਸ ਸਟੋਰਾਂ ’ਚ ਲੁੱਟ-ਖੋਹ ਦੇ ਦੋਸ਼ ਹੇਠ 28 ਸਾਲਾ ਨੌਜਵਾਨ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਦੀ Prolific Offender Unit ਨੇ ਸ਼ਹਿਰ ਦੇ ਵੱਖ-ਵੱਖ ਇਲੈਕਟ੍ਰੋਨਿਕ ਸਟੋਰਾਂ ਵਿਚ ਭੰਨ-ਤੋੜ ਅਤੇ ਲੁੱਟ-ਖੋਹ ਕਰਨ ਵਾਲੇ ਇੱਕ 28 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, Austin Thomas Romeo Hogan ਨਾਮ ਦੇ ਇਸ ਵਿਅਕਤੀ 'ਤੇ ਜੂਨ ਅਤੇ ਅਕਤੂਬਰ 2026 ਵਿਚਕਾਰ ਇਲੈਕਟ੍ਰਾਨਿਕਸ ਰਿਟੇਲਰ ਦੇ ਡਿਸਪਲੇ ਕੈਬਿਨੇਟ ਤੋੜਨ, ਸਟਾਫ਼ ਮੈਂਬਰਾਂ 'ਤੇ ਹਮਲਾ ਕਰਨ ਅਤੇ ਹਜ਼ਾਰਾਂ ਡਾਲਰਾਂ ਦਾ ਸਮਾਨ ਲੁੱਟਣ ਦੇ ਦੋਸ਼ ਹਨ।
24-year-old-surrey-man-killed-in-coquihalla-highway-crash-three-others-seriously-injured
Punjabi

ਕੋਕੀਹਾਲਾ ਹਾਈਵੇਅ ਹਾਦਸੇ ’ਚ ਸਰੀ ਦੇ 24 ਸਾਲਾ ਨੌਜਵਾਨ ਦੀ ਮੌਤ, 3 ਗੰਭੀਰ ਜ਼ਖ਼ਮੀ

ਬੀ.ਸੀ. ਦੇ ਮੈਰਿਟ ਕੋਲ ਕੋਕੀਹਾਲਾ ਹਾਈਵੇਅ 'ਤੇ ਸ਼ਨੀਵਾਰ ਸਵੇਰ ਟੋਇਟਾ ਟਾਕੋਮਾ ਅਤੇ ਟੋਇਟਾ Rav 4 ਵਿਚਕਾਰ ਟੱਕਰ ਵਿਚ ਸਰੀ ਦੇ 24 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਬੀ.ਸੀ. ਹਾਈਵੇਅ ਪੈਟਰੋਲ ਮੁਤਾਬਕ, ਉਨ੍ਹਾਂ ਨੂੰ ਹਾਈਵੇ 'ਤੇ ਗਲਤ ਦਿਸ਼ਾ ਵਿਚ ਜਾ ਰਹੀ ਇੱਕ ਗੱਡੀ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਸਨ ਅਤੇ ਪੁਲਿਸ ਅਜੇ ਉਸ ਗੱਡੀ ਨੂੰ ਰੋਕਣ ਲਈ ਰਸਤੇ ਵਿਚ ਹੀ ਸੀ ਕਿ Helmer exit ਕੋਲ ਕਾਲੇ ਰੰਗ ਦੇ ਟੋਇਟਾ ਟਾਕੋਮਾ ਅਤੇ ਚਿੱਟੇ ਰੰਗ ਦੀ ਟੋਇਟਾ RAV4 ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ।
canadas-inflation-rises-to-3-1-raising-prospects-of-interest-rate-hike-by-year-end
Punjabi

ਕੈਨੇਡਾ ’ਚ ਮਹਿੰਗਾਈ ਦਰ 3.1% ’ਤੇ ਪੁੱਜੀ, ਸਾਲ ਦੇ ਅੰਤ ਤੱਕ ਵਿਆਜ ਦਰਾਂ ਵਧਣ ਦੇ ਆਸਾਰ

ਕੈਨੇਡਾ ਦੇ ਸਤੰਬਰ ਮਹੀਨੇ ਦੀ ਮਹਿੰਗਾਈ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਸੈਂਟਰਲ ਬੈਂਕ ਵੱਲੋਂ ਸਾਲ 2026 ਦੇ ਅੰਤ ਤੱਕ ਵਿਆਜ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਰਿਪੋਰਟ ਮੁਤਾਬਕ, ਤੇਲ ਅਤੇ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਸਾਲਾਨਾ ਮਹਿੰਗਾਈ ਦਰ ਵਧ ਕੇ 3.1 ਫੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਬੈਂਕ ਦੇ 1 ਤੋਂ 3 ਫੀਸਦੀ ਦੇ ਟਾਰਗੇਟ ਦਾਇਰੇ ਤੋਂ ਉੱਪਰ ਹੈ।
13-injured-in-multi-vehicle-crash-involving-semi-truck-and-double-decker-bus-in-surrey
Punjabi

ਸਰੀ ’ਚ ਸੈਮੀ-ਟਰੱਕ ਤੇ ਡਬਲ-ਡੇਕਰ ਬੱਸ ਸਮੇਤ ਕਈ ਗੱਡੀਆਂ ਦੀ ਟੱਕਰ, 13 ਜ਼ਖ਼ਮੀ

ਸਰੀ ਵਿਚ ਹਾਈਵੇ 99 'ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਸੈਮੀ-ਟਰੱਕ, ਡਬਲ-ਡੇਕਰ ਬੱਸ ਅਤੇ ਕਈ ਹੋਰ ਗੱਡੀਆਂ ਵਿਚਾਲੇ ਹੋਈ ਟੱਕਰ ਵਿਚ 13 ਲੋਕ ਜ਼ਖ਼ਮੀ ਹੋ ਗਏ।
eby-urges-green-party-voters-to-back-ndp-as-emily-lowan-fires-back-ahead-of-b-c-election
Punjabi

ਬੀ.ਸੀ. ਚੋਣਾਂ: ਈਬੀ ਦੀ ਗ੍ਰੀਨ ਵੋਟਰਾਂ ਨੂੰ ਐਨ.ਡੀ.ਪੀ. ਦੇ ਹੱਕ ’ਚ ਵੋਟ ਪਾਉਣ ਦੀ ਅਪੀਲ, ਲੋਵਨ ਦਾ ਪਲਟਵਾਰ

ਬੀ.ਸੀ. ਵਿਧਾਨ ਸਭਾ ਚੋਣਾਂ ਦੀ ਕੰਪੇਨ ਦੇ ਆਖਰੀ ਹਫ਼ਤੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਜਿੱਥੇ David Eby ਨੇ ਗ੍ਰੀਨ ਪਾਰਟੀ ਦੇ ਵੋਟਰਾਂ ਨੂੰ ਬੀ.ਸੀ. ਐਨ.ਡੀ.ਪੀ. ਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਨੂੰ ਲੈ ਕੇ ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਨੇ ਵੀ ਪਲਟਵਾਰ ਕੀਤਾ।
connect fm logo

Legals

Journalism code of ethics
© 2024 AKASH BROADCASTING INC.
Android app linkApple app link