13.12C Vancouver
ADS

News

AllAlbertaBCCanadaIndiaWorld
Two men arrested for selling drugs to teens - https://cdn.connectfm.ca/A52D7933-91D4-40D4-91C8-7F01D1A1371B_Story1583412_2280066.jpg
BC Dec 29
ਕੈਲੋਨਾ 'ਚ ਟੀਨੇਜਰਸ ਨੂੰ ਡਰੱਗਸ ਵੇਚਣ ਦੇ ਦੋਸ਼ਾਂ 'ਚ ਦੋ ਲੋਕ ਗ੍ਰਿਫਤਾਰ; ਡਰੱਗਸ ਸਮੇਤ ਵੱਡੀ ਗਿਣਤੀ 'ਚ ਕੈਸ਼ ਤੇ ਲਗਜ਼ਰੀ ਗੱਡੀ ਹੋਈ ਬਰਾਮਦ
B.C. Teachers Federation wants delay of school restart as COVID-19 cases surge - https://cdn.connectfm.ca/6EDF2DAD-3C33-4445-B230-571C33AEA311_Story1583411_2280055_2021-12-29-200525_fhgk.jpg
BC Dec 29
ਬੀ.ਸੀ. ਟੀਚਰਸ ਫੈਡਰੇਸ਼ਨ ਨੇ ਕੋਵਿਡ-19 ਦੇ ਵਧਦੇ ਫੈਲਾਅ ਵਿਚਾਲੇ ਸਕੂਲ ਰੀਸਟਾਰਟ 'ਚ ਦੇਰੀ ਦੀ ਕੀਤੀ ਮੰਗ
B.C. health officials scheduled to provide an update on preliminary COVID-19 data - null
BC Dec 29
ਕੋਵਿਡ 19 ਸੰਬੰਧੀ ਅਧਿਕਾਰੀ ਅੱਜ ਕਰਨਗੇ ਅਪਡੇਟ
B.C. reports 1,785 new COVID-19 cases in the preliminary data - https://cdn.connectfm.ca/635533CF-1FD4-460C-9817-2835D43E03EB_Story1581792_2278053_2021-12-29-023843_vylm.jpg
BC Dec 29
ਬੀ.ਸੀ. 'ਚ ਕੋਵਿਡ-19 ਸੰਬੰਧੀ 1,785 ਮਾਮਲੇ ਹੋਏ ਰਿਪੋਰਟ; ਕੱਲ ਸਾਂਝੇ ਕੀਤੇ ਜਾਣਗੇ ਪੂਰੇ ਅੰਕੜੇ
Burnaby RCMP suggesting people to avoid the area of Willingdon Ave & Canada Way - https://cdn.connectfm.ca/52BD7B6C-21FB-463D-BA13-BF6CB0E85F38_Story1581789_2277723_2021-12-28-222639_wsgq.jpg
BC Dec 28
ਕੋਵਿਡ-19 ਟੈਸਟਿੰਗ ਸੈਂਟਰ 'ਤੇ ਲੰਮੀਆਂ ਕਤਾਰਾਂ ਵਿਚਾਲੇ ਬਰਨਬੀ ਆਰ.ਸੀ.ਐਮ.ਪੀ. ਵੱਲੋਂ ਵਿਲਿੰਗਡਨ ਐਵੀਨਿਊ ਤੇ ਕੈਨੇਡਾ ਵੇਅ ਦੇ ਇਲਾਕੇ 'ਚ ਆਵਾਜਾਈ ਤੋਂ ਬਚਾਅ ਕਰਨ ਦੀ ਸਲਾਹ
B.C. reports 6,288 new COVID-19 cases over the weekend - https://cdn.connectfm.ca/5315D238-54AF-46AE-A870-047F3DCF5DF4_Story1581786_2277564_2021-12-28-202829_wufi.jpg
BC Dec 28
ਬੀ.ਸੀ. 'ਚ ਕੋਵਿਡ-19 ਦੇ 6,288 ਮਾਮਲੇ ਹੋਏ ਰਿਪੋਰਟ, ਮਾਹਿਰਾਂ ਨੇ ਕਿਹਾ ਪ੍ਰੀਲਿਮਨਰੀ ਅੰਕੜੇ ਤੋਂ ਅਸਲ ਅੰਕੜੇ ਦੇ ਵਧੇਰੇ ਹੋਣ ਦਾ ਆਸਾਰ
RCMP investigating Boxing Day homicide in 70 Mile House, B.C - null
BC Dec 28
70 ਮਾਈਲ ਹਾਊਸ ਬੀ ਸੀ ਵਿੱਚ ਬਾਕਸਿੰਗ 'ਡੇ 'ਤੇ ਹੋਏ ਕਤਲ ਦੀ ਜਾਂਚ ਆਰ ਸੀ ਐਮ ਪੀ ਵੱਲੋਂ ਕੀਤੀ ਜਾਂ ਰਹੀ ਹੈ
B.C. extends state of emergency again that was put in place after November Rain - null
BC Dec 28
ਬੀ ਸੀ ਵਿੱਚ ਲੱਗੀ ਸਟੇਟ ਔਫ ਐਮਰਜੈਂਸੀ ਨੂੰ ਵਧਾ ਦਿੱਤਾ ਗਿਆ ਹੈ
Weather conditions close Alex Fraser Bridge - null
BC Dec 24
ਖਰਾਬ ਮੌਸਮ ਕਰਕੇ ਅਲੇਕਸ ਫ੍ਰੇਜ਼ਰ ਬ੍ਰਿਜ ਨੂੰ ਬੰਦ ਕੀਤਾ ਗਿਆ
Previous307 of 594 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link