19.37C Vancouver
ADS

News

AllAlbertaBCCanadaIndiaWorld
Vancouver home sales up 73% year over year, market shifts in favour of sellers: REBGV - null
BC Mar 2
ਗ੍ਰੇਟਰ ਵੈਨਕੂਵਰ 'ਚ ਘਰਾਂ ਦੀ ਵਿਕਰੀ ਨੇ ਫੜੀ ਰਫ਼ਤਾਰ, ਫ਼ਰਵਰੀ 'ਚ 73% ਦਾ ਵਾਧਾ ਕੀਤਾ ਗਿਆ ਦਰਜ
Third youth arrested following assault with a weapon at Newton school - https://cdn.connectfm.ca/FC8BA82C-C9E0-40B9-ADAF-FCA5D2F0719F_Story1074060_1557524.jpg
BC Mar 2
ਸਰੀ 'ਚ ਨਿਊਟਨ ਇਲਾਕੇ 'ਚ ਸਕੂਲ 'ਚ ਵਾਪਰੀ ਹਿੰਸਾ ਦੇ ਮਾਮਲੇ 'ਚ ਤੀਜਾ ਸ਼ੱਕੀ ਗ੍ਰਿਫਤਾਰ
Health officials release first details about the mass vaccination strategy in B.C. - https://cdn.connectfm.ca/EF153693-4CFF-4B31-BA7B-86345CDDF4A4_Story1072238_1555644.jpg
BC Mar 2
ਬੀ.ਸੀ. 'ਚ ਮਾਸ ਵੈਕਸੀਨੇਸ਼ਨ ਸੰਬੰਧੀ ਸਮੇਂ ਸੀਮਾ ਦੀ ਸਿਹਤ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
1,478 new COVID-19 cases and 8 deaths reported in B.C.; 42 new cases are variants of concern - https://cdn.connectfm.ca/07925A29-90C6-46F8-A62A-CB42BC8AED76_Story1072237_1555623.jpg
BC Mar 2
ਬੀ.ਸੀ. 'ਚ ਕੋਵਿਡ-19 ਦੇ 1,478 ਹੋਰ ਮਾਮਲੇ ਤੇ 8 ਮੌਤਾਂ ਹੋਈਆਂ ਰਿਪੋਰਟ; ਨਵੇਂ ਵਾਇਰਸ ਵੇਰੀਐਂਟਸ ਦੇ 42 ਮਾਮਲੇ ਸ਼ਾਮਿਲ
Two arrested after youth hurt in assault with weapon outside school in Surrey - https://cdn.connectfm.ca/97E56C00-C040-45F9-B4CF-AE24CE87A4B1_Story1072236_1555493.jpg
BC Mar 2
ਸਰੀ 'ਚ ਸਕੂਲ ਦੇ ਬਾਹਰ ਹਥਿਆਰਾਂ ਨਾਲ ਹਮਲਾ, ਪੁਲਿਸ ਨੇ ਦੋ ਯੁਵਕ ਕੀਤੇ ਗ੍ਰਿਫਤਾਰ, ਤੀਜੇ ਦੀ ਭਾਲ ਜਾਰੀ
IHIT called after a child was found in medical distress in a small community in Fraser Valley - https://cdn.connectfm.ca/533D50D2-D918-41FD-99DA-EF4F12E7C743_Story1072234_1555145.jpg
BC Mar 1
ਫਰੇਜ਼ਰ ਵੈਲੀ ਦੀ ਛੋਟੀ ਕਮਿਊਨਿਟੀ 'ਚ ਮੈਡਿਕਲ ਪ੍ਰੇਸ਼ਾਨੀ 'ਚ ਮਿਲਿਆ ਬੱਚਾ, ਹੁਣ ਆਈ.ਹਿਟ. ਕਰ ਰਹੀ ਜਾਂਚ
Host of a party gets $2,300 fine for violating COVID-19 provincial health order: VPD - https://cdn.connectfm.ca/D70BB0C7-D3ED-4038-BF49-84160B91789D_Story1072233_1555039.jpg
BC Mar 1
ਵੈਨਕੂਵਰ 'ਚ ਪਾਰਟੀ ਦਾ ਪ੍ਰਬੰਧ ਕਰਨ ਵਾਲੇ ਨੂੰ ਠੋਕਿਆ $2,300 ਦਾ ਜੁਰਮਾਨਾ: ਪੁਲਿਸ
Man was shot and killed in a First Nations community near Tofino, BC's police watchdog investigating - https://cdn.connectfm.ca/0BC9645E-B130-4BDE-9EB0-D4C1D7E2C575_Story1072231_1554840.jpg
BC Mar 1
ਟੋਫੀਨੋ ਕੋਲ ਫਰਸਟ ਨੇਸ਼ਨਸ ਕਮਿਊਨਿਟੀ 'ਚ ਵਿਅਕਤੀ ਦੀ ਗੋਲੀ ਲੱਗਣ ਤੋਂ ਬਾਅਦ ਮੌਤ, ਆਈ.ਆਈ.ਓ. ਵੱਲੋਂ ਕੀਤੀ ਜਾ ਰਹੀ ਜਾਂਚ
Units in two Vancouver-area hospitals closed by COVID-19 outbreak - https://cdn.connectfm.ca/A28517B2-2285-45E2-BD2A-95A0AE31A0B8_Story1072230_1554507.jpg
BC Mar 1
ਕੋਵਿਡ-19 ਕਾਰਣ ਵੈਨਕੂਵਰ ਇਲਾਕੇ ਦੇ ਦੋ ਹਸਪਤਾਲਾਂ ਦੇ ਯੂਨਿਟ ਬੰਦ
Previous467 of 612 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link