12.81C Vancouver
ADS

News

AllAlbertaBCCanadaIndiaWorld
Ski resorts in BC and across Canada preparing for what could be a difficult season - null
BC Sep 25
ਬੀ.ਸੀ. ਅਤੇ ਕੈਨੇਡਾ ਦੇ ਸਕੀ ਰਿਜ਼ਾਰਟ ਮੁਸ਼ਕਿਲ ਸੀਜ਼ਨ ਦੀ ਕਰ ਰਹੇ ਤਿਆਰੀ
Horgan pledges to build many more units of affordable housing - null
BC Sep 25
ਜੌਨ ਹੌਰਗਨ ਨੇ ਅਫੌਰਡੇਬਲ ਹਾਊਸਿੰਗ ਦੀ ਹੋਰ ਯੂਨਿਟਸ ਬਣਾਉਣ ਦੀ ਆਖੀ ਗੱਲ
John Horgan and Andrew Wilkinson focus on housing issues; Sonia Furstenau continues meetings in Cowichan Valley-area riding - https://cdn.connectfm.ca/8617081C-B862-4792-9BFE-292776E1AF26_Story827508_1195274.jpg
BC Sep 25
ਹਾਊਸਿੰਗ ਦੇ ਮਸਲੇ 'ਤੇ ਹੌਰਗਨ ਦੇ ਐਲਾਨ 'ਤੇ ਵਿਲਕਿਨਸਨ ਦਾ ਪਲਟ ਵਾਰ; ਕੋਵਿਚਾਨ ਵੈਲੀ ਰਾਈਡਿੰਗ 'ਚ ਸੋਨੀਆ ਫਰਸਟੇਨਾਊ ਦੀਆਂ ਬੈਠਕਾਂ ਜਾਰੀ
B.C.'s top doctor thanks supporters after revealing threats over COVID-19 measures - https://cdn.connectfm.ca/48232542-DF36-4F86-9235-E8AF187D32E7_Story825556_1193101.jpg
BC Sep 25
ਧਮਕੀਆਂ ਦੇ ਖੁਲਾਸੇ ਤੋਂ ਬਾਅਦ ਡਾ. ਬੌਨੀ ਹੈਨਰੀ ਨੇ ਕਿਹਾ, ਸ਼ੁੱਭਚਿੰਤਕਾਂ ਵੱਲੋਂ ਮਿਲ ਰਹੇ ਚੰਗੇ ਸੁਨੇਹੇ
Sonia Furstenau disputing NDP counterpart's claims on promise of providing daycare for 10 dollars - https://cdn.connectfm.ca/609B01A9-A27B-4F20-8747-37185AF4A806_Story825554_1192835.jpg
BC Sep 24
ਗ੍ਰੀਨ ਪਾਰਟੀ ਲੀਡਰ, ਸੋਨੀਆ ਫਰਸਟੇਨਾਊ ਨੇ ਜੌਨ ਹੌਰਗਨ ਦੇ ਦਾਅਵੇ 'ਤੇ ਚੁੱਕੇ ਸਵਾਲ, ਕਿਹਾ ਚਾਈਲਡ ਕੇਅਰ ਨੂੰ $10 'ਤੇ ਉਪਲੱਬਧ ਕਰਵਾਉਣ 'ਤੇ ਦਿੱਤਾ ਸਹਿਯੋਗ
Andrew Wilkinson warns Surrey residents to be wary of NDP’s promise of building a second hospital in Surrey - https://cdn.connectfm.ca/7FB6924C-DF4E-46A0-BD66-D1CD6BE986C4_Story823466_1190393.jpg
BC Sep 24
ਐਨ.ਡੀ.ਪੀ. ਦੇ ਦੂਜਾ ਹਸਪਤਾਲ ਬਣਾਉਣ ਦੇ ਵਾਅਦੇ ਤੋਂ ਸਾਵਧਾਨ ਰਹਿਣ ਸਰੀ ਨਿਵਾਸੀ: ਐਂਡਰਿਊ ਵਿਲਕਿਨਸਨ
Thousands dealing with stress of COVID-19 self-isolation, B.C. health officials say - https://cdn.connectfm.ca/37399799-15D7-4499-8499-4A18CCECF028_Story823465_1190357.jpg
BC Sep 24
ਬੀ.ਸੀ. 'ਚ ਹਜ਼ਾਰਾਂ ਲੋਕ ਕਰ ਰਹੇ ਕੋਵਿਡ-19 ਸੈਲਫ ਆਈਸੋਲੇਸ਼ਨ ਦੀ ਪ੍ਰੇਸ਼ਾਨੀ ਦਾ ਸਾਹਮਣਾ: ਬੀ.ਸੀ. ਸਿਹਤ ਅਧਿਕਾਰੀ
Critically injured man may have lain for hours before help called: Vancouver police - https://cdn.connectfm.ca/32DA01A4-E0CD-42D4-A56D-67875865A3FA_Story823460_1190044.jpg
BC Sep 23
ਵੈਨਕੂਵਰ ਪਾਰਕ 'ਚ ਹਿੰਸਾ ਦੇ ਸ਼ਿਕਾਰ ਹੋਏ ਵਿਅਕਤੀ ਕੋਲ 12 ਘੰਟੇ ਬਾਅਦ ਪਹੁੰਚੀ ਮਦਦ, ਗਵਾਹਾਂ ਦੀ ਭਾਲ 'ਚ ਪੁਲਿਸ
John Horgan on 'Sver wala show'; says second hospital for Surrey is a “done deal” - https://cdn.connectfm.ca/1FA56A5A-67B5-43FE-A225-C0FCE8EAA3C2_Story823461_1189786.jpg
BC Sep 23
'ਸਵੇਰ ਵਾਲਾ ਸ਼ੋਅ' 'ਤੇ ਜੌਨ ਹੌਰਗਨ ਦਾ ਦਾਅਵਾ, ਸਰੀ 'ਚ ਬਣ ਕੇ ਰਹੇਗਾ ਦੂਜਾ ਹਸਪਤਾਲ
Previous529 of 609 pagesNext

Latest News

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link